No Result
View All Result
Thursday, July 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

36ਵੀਂ PLW ਅੰਤਰ ਵਿਭਾਗੀ ਕ੍ਰਿਕਟ ਚੈਂਪੀਅਨਸ਼ਿਪ 2022-23 ਦਾ ਫਾਈਨਲ ਮੈਚ ਦਾ ਨਤੀਜਾ

admin by admin
January 5, 2023
in BREAKING, National, PUNJAB, SPORTS
0
36ਵੀਂ PLW ਅੰਤਰ ਵਿਭਾਗੀ ਕ੍ਰਿਕਟ ਚੈਂਪੀਅਨਸ਼ਿਪ 2022-23 ਦਾ ਫਾਈਨਲ ਮੈਚ ਦਾ ਨਤੀਜਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

Press Ki Taquat,05-01-23: ਭਾਰਤੀ ਰੇਲਵੇ ਦੀ ਇਕਾਈ, ਪਟਿਆਲਾ ਲੋਕੋਮੋਟਿਵ ਵਰਕਸ਼ਾਪ, ਪਟਿਆਲਾ ਨੇ 19 ਨਵੰਬਰ, 2022 ਤੋਂ ਪੀ.ਐਲ.ਡਬਲਯੂ ਕ੍ਰਿਕਟ ਸਟੇਡੀਅਮ ਵਿਖੇ 36ਵੀਂ PLW ਅੰਤਰ ਵਿਭਾਗੀ ਕ੍ਰਿਕਟ ਚੈਂਪੀਅਨਸ਼ਿਪ 2022-23 ਦਾ ਆਯੋਜਨ ਕੀਤਾ।

ਸੈਮੀਫਾਈਨਲ 'ਚ ਕੁਆਲੀਫਾਈ ਕਰਨ ਤੋਂ ਬਾਅਦ, ਆਰ.ਪੀ.ਐੱਫ. (ਰੇਲਵੇ ਪ੍ਰੋਟੈਕਸ਼ਨ ਫੋਰਸ) ਅਤੇ ਪਲਾਂਟ ਦੀਆਂ ਟੀਮਾਂ ਇਸ ਚੈਂਪੀਅਨਸ਼ਿਪ ਦੌਰਾਨ ਫਾਈਨਲ ਵਿੱਚ ਪਹੁੰਚੀਆਂ ਸਨ ਅਤੇ ਅੱਜ ਫਾਈਨਲ ਮੈਚ ਆਰ.ਪੀ.ਐਫ. (ਰੇਲਵੇ ਸੁਰੱਖਿਆ ਬਲ) ਅਤੇ ਪਲਾਂਟ ਟੀਮਾਂ ਵਿਚ ਖੇਲਿਆ ਗਿਆ ਅਤੇ ਨਤੀਜਾ ਹੇਠ ਲਿਖੇ ਅਨੁਸਾਰ ਹੈ: ਪਲਾਂਟ ਦੀ ਟੀਮ ਨੇ ਟਾਸ ਜਿੱਤ ਕੇ ਫੀਲਡਿੰਗ ਚੁਣੀ। ਆਰ.ਪੀ.ਐਫ. ਟੀਮ ਨੇ 19.3 ਓਵਰਾਂ ਵਿੱਚ 127 ਦੌੜਾਂ ਬਣਾਈਆਂ।


ਆਰ.ਪੀ.ਐਫ. ਟੀਮ ਵਿੱਚ ਸਭ ਤੋਂ ਵੱਧ ਦੌੜਾਂ ਪਰਮਵੀਰ (22 ਗੇਂਦਾਂ ਵਿੱਚ 22 ਦੌੜਾਂ) ਅਤੇ ਸ਼ਿਵ ਸ਼ੰਕਰ (17 ਗੇਂਦਾਂ ਵਿੱਚ 26
ਦੌੜਾਂ) ਨੇ ਬਣਾਈਆਂ। ਪਲਾਂਟ ਟੀਮ ਦੇ ਰਿਪਨ ਨੇ 4 ਓਵਰਾਂ ਵਿੱਚ 21 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਦੂਜੇ ਪਾਸੇ ਪਲਾਂਟ ਦੀ
ਟੀਮ 19.1 ਓਵਰਾਂ ਵਿੱਚ 101 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਪਲਾਂਟ ਟੀਮ ਵੱਲੋਂ ਮੱਖਣ ਸਿੰਘ (20 ਗੇਂਦਾਂ ਵਿੱਚ 25
ਦੌੜਾਂ) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਆਰ.ਪੀ.ਐਫ. ਕੇ ਸ਼ਿਵ ਸ਼ੰਕਰ ਨੇ 4 ਓਵਰਾਂ 'ਚ 16 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਆਰ.ਪੀ.ਐਫ. ਟੀਮ ਨੇ 26 ਦੌੜਾਂ ਨਾਲ ਮੈਚ ਅਤੇ ਟਰਾਫੀ ਜਿੱਤੀ ਲਈ ।

ਇਨਾਮ ਵੰਡ ਸਮਾਰੋਹ ਪੀ.ਐੱਲ.ਡਬਲਯੂ ਕ੍ਰਿਕਟ ਸਟੇਡੀਅਮ ਵਿਖੇ ਕਰਵਾਇਆ ਗਿਆ, ਇਸ ਦੁਰਾਨ ਸ਼੍ਰੀ ਅਸ਼ੋਕ ਕੁਮਾਰ, ਪ੍ਰਮੁੱਖ ਮੁੱਖ ਪ੍ਰਬੰਧਕੀ ਅਫਸਰ, ਪੀ.ਐਲ.ਡਬਲਿਊ. ਨੇ ਸ੍ਰੀ ਅਸ਼ੀਸ਼ ਮਹਿਰੋਤਰਾ ਪ੍ਰਿੰਸੀਪਲ ਚੀਫ ਇਲੈਕਟ੍ਰੀਕਲ ਇੰਜੀਨੀਅਰ ਅਤੇ ਪ੍ਰਧਾਨ ਪੀ.ਐਲ.ਡਬਲਿਊ. ਸਪੋਰਟਸ ਐਸੋਸੀਏਸ਼ਨ ਦੀ ਹਾਜ਼ਰੀ ਵਿੱਚ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਅਤੇ ਆਰ.ਪੀ.ਐਫ. ਅਤੇ ਪਲਾਂਟ ਟੀਮ ਦੇ ਖਿਡਾਰੀਆਂ ਤੇ ਟੀਮ ਦੇ ਕੋਚਾਂ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਇਨਾਮ ਵੰਡ ਸਮਾਰੋਹ ਦੌਰਾਨ ਪੀ.ਐਲ.ਡਬਲਿਊ. ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।

ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਅਸ਼ੋਕ ਕੁਮਾਰ ਨੇ ਕਿਹਾ ਕਿ ਇਸ ਚੈਂਪੀਨਸ਼ਿਪ ਦਾ ਉਦੇਸ਼ ਖੇਡਾਂ ਦੀ ਭਾਵਨਾ ਪੈਦਾ ਕਰਨਾ ਅਤੇ ਪੀ.ਐਲ.ਡਬਲਯੂ. ਕਰਮਚਾਰੀਆਂ ਵਿੱਚ ਏਕਤਾ ਦੀ ਭਾਵਨਾ ਪੈਦਾ ਕਰਨ ਹੈ ।

 

Post Views: 57
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

चंडीगढ़: हरियाणा के परिवहन मंत्री श्री मूलचंद शर्मा और सहकारिता मंत्री डॉ. बनवारी लाल हरको बैंक के नव नियुक्त चेयरमैन श्री हुकम सिंह भाटी को पद ग्रहण करवाते हुए।

Next Post

ਮੰਚ ਵੱਲੋਂ ਮਨਾਈ ਜਾਵੇਗੀ 10 ਜਨਵਰੀ ਨੂੰ ਪਟਿਆਲਾ ਵਿਖੇ ਧੀਆਂ ਦੀ ਲੋਹੜੀ

Next Post
ਮੰਚ ਵੱਲੋਂ ਮਨਾਈ ਜਾਵੇਗੀ 10 ਜਨਵਰੀ ਨੂੰ ਪਟਿਆਲਾ ਵਿਖੇ ਧੀਆਂ ਦੀ ਲੋਹੜੀ

ਮੰਚ ਵੱਲੋਂ ਮਨਾਈ ਜਾਵੇਗੀ 10 ਜਨਵਰੀ ਨੂੰ ਪਟਿਆਲਾ ਵਿਖੇ ਧੀਆਂ ਦੀ ਲੋਹੜੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800