No Result
View All Result
Friday, June 5, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

31 ਜੁਲਾਈ ਤਕ ਬਕਾਇਆ ਪ੍ਰੋਪਰਟੀ ਟੈਕਸ ਜਮ੍ਹਾ ਕਰਾਉਣ ‘ਤੇ ਵਿਆਜ ਰਕਮ ਵਿਚ ਮਿਲੇਗੀ 30 ਫੀਸਦੀ ਛੋਟ – ਡਾ. ਕਮਲ ਗੁਪਤਾ

admin by admin
June 29, 2023
in BREAKING, COVER STORY, HARYANA, INDIA, POLITICS
0
31 ਜੁਲਾਈ ਤਕ ਬਕਾਇਆ ਪ੍ਰੋਪਰਟੀ ਟੈਕਸ ਜਮ੍ਹਾ ਕਰਾਉਣ ‘ਤੇ ਵਿਆਜ ਰਕਮ ਵਿਚ ਮਿਲੇਗੀ 30 ਫੀਸਦੀ ਛੋਟ – ਡਾ. ਕਮਲ ਗੁਪਤਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

31 ਜੁਲਾਈ ਤਕ ਬਕਾਇਆ ਪ੍ਰੋਪਰਟੀ ਟੈਕਸ ਜਮ੍ਹਾ ਕਰਾਉਣ ‘ਤੇ ਵਿਆਜ ਰਕਮ ਵਿਚ ਮਿਲੇਗੀ 30 ਫੀਸਦੀ ਛੋਟ – ਡਾ. ਕਮਲ ਗੁਪਤਾ

ਸਰਕਾਰ ਨੇ ਵਿਆਜ ਛੋਟ ਨੂੰ 10 ਫੀਸਦੀ ਤੋਂ ਵਧਾ ਕੇ ਕੀਤਾ 30 ਫੀਸਦੀ

ਚੰਡੀਗੜ੍ਹ, 29ਜੂਨ (ਪ੍ਰੈੱਸ ਕਿ ਤਾਕਤ ਬਿਊਰੋ ) – ਹਰਿਆਣਾ ਸਰਕਾਰ ਨੇ ਪ੍ਰੋਪਰਟੀ ਟੈਕਸ ਦੀ ਰਕਮ 31 ਜੁਲਾਈ, 2023 ਤਕ ਜਮ੍ਹਾ ਕਰਾਉਣ ‘ਤੇ ਵਿਆਜ ਰਕਮ ਵਿਚ 30 ਫੀਸਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ 10 ਫੀਸਦੀ ਸੀ । ਸਰਕਾਰ ਵੱਲੋਂ ਵਿਆਜ ਛੋਟ ਵਿਚ 20 ਫੀਸਦੀ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਤੋਂ ਸ਼ਹਿਰੀ ਖੇਤਰਾਂ ਵਿਚ ਰਹਿਣ ਵਾਲੇ ਸਾਰੇ ਵਰਗਾਂ ਨੂੰ ਕਾਫੀ ਰਾਹਤ ਮਿਲੇਗੀ। ਜਿਨ੍ਹਾਂ ਨਾਗਰਿਕਾਂ ਦਾ ਪ੍ਰੋਪਰਟੀ ਟੈਕਸ ਬਕਾਇਆ ਹੈ ਉਹ ਪ੍ਰੋਪਰਟੀ ਟੈਕਸ ਜਮ੍ਹਾ ਕਰਾ ਕੇ ਸਰਕਾਰ ਦੀ ਇਸ ਯੋਜਨਾ ਦਾ ਲਾਭ ਚੁੱਕ ਸਕਦੇ ਹਨ।

          ਸ਼ਹਿਰੀ ਸਥਾਨਕ ਸਰਕਾਰ ਵਿਭਾਗ ਦੇ ਇਕ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਵਿਚ ਪ੍ਰੋਪਰਟੀ ਟੈਕਸ ਹੁਣ ਪੂਰੀ ਤਰ੍ਹਾ ਸਟ੍ਰੀਮ ਲਾਇਨ ਹੋ ਚੁੱਕਾ ਹੈ। ਪ੍ਰੋਪਰਟੀ ਟੈਕਸ ਦੀ ਵਿਆਜ ਰਕਮ ਵਿਚ 30 ਫੀਸਦੀ ਛੋਟ ਦਾ ਲਾਭ ਵੱਧ ਤੋਂ ਵੱਧ ਲੋਕਾਂ ਨੂੰ ਮਿਲੇ ਇਸ ਦੇ ਲਈ ਸਰਕਾਰ ਵੱਲੋਂ ਵਿਆਪਕ ਪੱਧਰ ‘ਤੇ ਪ੍ਰਚਾਰ-ਪ੍ਰਸਾਰ ਕੀਤਾ ਜਾ ਰਿਹਾ ਹੈ।

          ਉਨ੍ਹਾਂ ਨੇ ਆਮਜਨਤਾ ਨੂੰ ਅਪੀਲ ਕੀਤੀ ਹੈ ਕਿ ਊਹ ਬਕਾਇਦਾਰਾਂ ਨੂੰ ਪ੍ਰੋਪਰਟੀ ਟੈਕਸ ਜਮ੍ਹਾ ਕਰਾਉਣ ਲਈ ਜਾਗਰੁਕ ਅਤੇ ਪ੍ਰੇਰਿਤ ਕਰਨ ਤਾਂ ਜੋ ਉਹ ਸਰਕਾਰ ਦੀ ਇਸ ਯੋਜਨਾ ਦਾ ਲਾਭ ਚੁੱਕ ਸਕਣ। ਜਿਨ੍ਹਾਂ ਲੋਕਾਂ ਦੇ ਵੱਧ ਵੱਧ ਪ੍ਰੋਪਰਟੀ ਟੈਕਸ ਬਕਾਇਆ ਹੈ, ਉਹ ਜਲਦੀ ਤੋਂ ਜਲਦੀ ਆਪਣਾ ਪ੍ਰੋਪਰਟੀ ਟੈਕਸ ਜਮ੍ਹਾ ਕਰਵਾਉਣ ਤਾਂ ਜੋ ਨਗਰ ਨਿਗਮਾਂ ਤੇ ਨਗਰ ਪਰਿਸ਼ਦ ਨੂੰ ਵਿਕਾਸ ਕੰਮਾਂ ਲਈ ੈਸਾ ਪ੍ਰਾਪਤ  ਹੋ ਸਕੇ। ਜੇਕਰ ਇਹ ਪੈਸਾ ਨਿਗਮ ਤੇ ਪਰਿਸ਼ਦ ਦੇ ਖਜਾਨੇ ਵਿਚ ਆਉਂਦਾ ਹੈ ਤਾਂ ਸ਼ਹਿਰ ਵਿਚ ਹੋਰ ਵੱਧ ਤੇਜੀ ਨਾਲ ਵਿਕਾਸ ਕਾਰਜ ਸਪੰਨ ਕਰਾਏ ਜਾ ਸਕਣਗੇ।

Post Views: 71
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Punjab government latest newspunjab politics
Previous Post

ਐਮ.ਐਲ.ਏ. ਰਾਜਪੁਰਾ ਤੇ ਡੀ.ਸੀ. ਪਟਿਆਲਾ ਵੱਲੋਂ ਰਾਜਪੁਰਾ ਨੂੰ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਲਈ ਸ਼ਹਿਰ ਦਾ ਦੌਰਾ

Next Post

ASI ਤੇ ਬਾਕੀ ਮੁਲਾਜ਼ਮ ਹੋਏ ਲਹੂ-ਲੁਹਾਨ, ਥਾਣੇ ਅੰਦਰ ਪੰਜਾਬ ਪੁਲਸ ‘ਤੇ ਹਮਲਾ

Next Post
ASI ਤੇ ਬਾਕੀ ਮੁਲਾਜ਼ਮ ਹੋਏ ਲਹੂ-ਲੁਹਾਨ, ਥਾਣੇ ਅੰਦਰ ਪੰਜਾਬ ਪੁਲਸ ‘ਤੇ ਹਮਲਾ

ASI ਤੇ ਬਾਕੀ ਮੁਲਾਜ਼ਮ ਹੋਏ ਲਹੂ-ਲੁਹਾਨ, ਥਾਣੇ ਅੰਦਰ ਪੰਜਾਬ ਪੁਲਸ 'ਤੇ ਹਮਲਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800