No Result
View All Result
Monday, September 28, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸ਼ਾਸਨ ਯਾਤਰਾ ਤੋਂ ਗੁਜਰਾਤ ਤੋਂ ਦਿੱਲੀ ਪਰਤੇ ਸੂਬਾ ਮੋਰਚਾ ਆਗੂ , ਅਹਿਮਦਾਬਾਦ ਪਰਮੁੱਖ ਸਮਾਮੀ ਮਹਾਰਾਜ ਜੀ ਦੀ ਜਨਮ ਸ਼ਤਾਬਦੀ ਸਮਾਰੋਹ ਚ ਲਿਤਾ ਭਾਗ

admin by admin
January 7, 2023
in BREAKING, National
0
ਸ਼ਾਸਨ ਯਾਤਰਾ ਤੋਂ ਗੁਜਰਾਤ ਤੋਂ ਦਿੱਲੀ ਪਰਤੇ ਸੂਬਾ ਮੋਰਚਾ ਆਗੂ , ਅਹਿਮਦਾਬਾਦ ਪਰਮੁੱਖ ਸਮਾਮੀ ਮਹਾਰਾਜ ਜੀ ਦੀ ਜਨਮ ਸ਼ਤਾਬਦੀ ਸਮਾਰੋਹ ਚ ਲਿਤਾ ਭਾਗ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਸੁਨਾਮ ਊਧਮ ਸਿੰਘ ਵਾਲਾ, 6 ਜਨਵਰੀ : ਭਾਜਪਾ ਯੁਵਾ ਮੋਰਚਾ ਸ਼ੁਸਾਸਨ ਯਾਤਰਾ ਦੌਰਾਨ ਗੁਜਰਾਤ ਦੇ ਵਿਚ ਕਈ ਅਹਿਮ ਸਥਾਨਾਂ ਦੇ ਯੁਵਾ ਮੋਰਚਾ ਆਗੂਆਂ   ਨੇ ਕਈ ਸਮਾਰੋਹਾ ਚ  ਭਾਗ ਲਿੱਤਾ
ਇਸ ਮੌਕੇ ਗੁਜਰਾਤ ਤੋਂ ਦਿੱਲੀ ਪਰਤੇ ਭਾਜਪਾ ਯੂਥ ਕੌਮੀ ਆਗੂ ਐਡਵੋਕੇਟ ਅਕਸ਼ੈ ਜਨਾਲੀਆਂ ਨੇ ਕਿਹਾ ਕਿ ਪ੍ਰਮੁਖ ਸਵਾਮੀ ਮਹਾਰਾਜ ਜੀ ਦੀ  ਜਨਮ ਸ਼ਤਾਬਦੀ ਸਮਾਰੋਹ ਚ ਸ਼ਾਮਿਲ ਹੋਣਾ ਮੰਨ ਦੀ ਅਧਿਆਤਮਿਕ ਯਾਤਰਾ ਤਰਾ  ਰਿਹਾ ,ਇੱਥੇ ਦਾ ਵਾਤਾਵਰਣ ਹੀ ਭਾਰਤ ਦੀ ਭੂਮੀ ਦਾ ਮੁੱਲ ਹੈ
ਇਸ ਮੌਕੇ ਐਡਵੋਕੇਟ ਅਕਸ਼ੈ ਜਨਾਲੀਆਂ ਨੇ ਕਿਹਾ ਕਿ ਸੁਸ਼ਾਸਨ ਯਾਤਰਾ ਦੌਰਾਨ ਉਨ੍ਹਾਂ ਨੂੰ ਕਈ ਅਹਿਮ ਚੀਜ਼ਾਂ ਦੇਖਣ ਅਤੇ ਸਿੱਖਣ ਨੂੰ ਮਿਲਿਆ ਇਸ ਮੌਕੇ ਉਨ੍ਹਾਂ ਦੇ ਨਾਲ ਕੌਮੀ ਯੂਥ ਪ੍ਰਧਾਨ ਤੇਜਸਵੀ ਸੂਰੀਆ, ਗੋਤਮ ਅਡਾਨੀ  ਦੇ ਪੁਤਰ ਅਤੇ ਅਡਾਨੀ ਗਰੁਪ ਦੇ ਸੀਈਓ ਕਰਨ ਅਡਾਨੀ ਅਤੇ ਕਈ ਹੋਰ ਪ੍ਰਮੁੱਖ ਸਖਸ਼ੀਅਤਾ ਨਾਲ ਮੌਜੂਦ ਸੀ
ਗੁਜਰਾਤ ਵਿੱਚ ਬੜੀ ਬੜੀ ਇੰਡਸਟਰੀਆਂ ਲਗ ਰਹੀਆਂ ਹਨ ਅਤੇ ਉਥੇ ਬਹੁਤ ਹੀ ਜ਼ਿਆਦਾ ਰੁਜ਼ਗਾਰ ਦੇ ਸਾਧਨ  ਹਨ ਅਤੇ ਵੱਡੀ ਗਿਣਤੀ ਦੇ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਹੇ ਹਨ
ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿਚ ਇੰਡਸਟਰੀ ਵੱਡੀ ਗਿਣਤੀ ਦੇ ਵਿੱਚ ਭਾਜਪਾ ਦੇ ਮੁੱਖ ਮੰਤਰੀ ਆਦਿਤਆ ਜੋਗੀ ਦੀ ਸਰਕਾਰ ਦੀ ਅਗਵਾਈ ਦੇ ਵਿੱਚ ਯੂਪੀ ਵਿੱਚ ਜਾ ਰਹੀਆਂ  ਹਨ, ਜਿਸ ਨਾਲ ਪੰਜਾਬ ਦੇ ਵਿਚ ਬੇਰੁਜ਼ਗਾਰੀ ਹੋਰ ਵਧੇਗੀ ਇਥੇ ਦੀ ਸਰਕਾਰ ਪੂਰੀ ਤਰਾਂ ਨਾਕਾਮ ਹੋ ਚੁਕੀ
ਭਾਜਪਾ ਸ਼ਾਸ਼ਿਤ ਪ੍ਰਦੇਸ਼ਾਂ ਦੇ ਵਿੱਚ ਇੰਡਸਟਰੀ ਵਧ ਰਹੀ ਹੈ , ਰੋਜ਼ਗਾਰ ਵਧ ਰਿਹਾ ਹੈ ,ਕਰਾਈਮ ਘੱਟ ਰਿਹਾ ਹੈ
Post Views: 81
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਕੈਬਨਿਟ ਮੰਤਰੀ ਫੌਜਾ ਸਿੰਘ ਸਹਾਰੀ ਨੇ ਦਿੱਤਾ ਅਸਤੀਫਾ … ਮੰਤਰੀ ਸਹਾਰੀ ਨੇ ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ .. ਪੰਜਾਬ ਕੈਬਨਿਟ ਚ ਵੱਡੇ ਫੇਰਬਦਲ ਦੀ ਸੰਭਾਵਨਾ

Next Post

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰੇ ਦੌਰਾਨ ਪੰਜਾਬ ਵਿੱਚ ਦਾਖਲ ਹੋਣ ਜਾ ਰਹੇ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪਰਿਵਾਰ ਵੱਲੋਂ ਪੰਜਾਬ ਨਾਲ ਸ਼ੁਰੂ ਤੋਂ ਹੀ ਵੱਡਾ ਧੱਕਾ ਕੀਤਾ

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800