No Result
View All Result
Monday, September 21, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home INDIA

ਵਿਟੇਂਜ ਕਾਰਾਂ ਅਤੇ ਮੋਟਰਸਾਈਕਲਾਂ ਦੀ ਪ੍ਰਦਰਸ਼ਨੀ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ

admin by admin
December 14, 2019
in INDIA
0
ਵਿਟੇਂਜ ਕਾਰਾਂ ਅਤੇ ਮੋਟਰਸਾਈਕਲਾਂ ਦੀ ਪ੍ਰਦਰਸ਼ਨੀ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 14 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ): ਇੱਥੇ ਲੋਕ ਕਲੱਬ ਵਿਖੇ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ-2019 ਦੇ ਅੱਜ ਦੂਜੇ ਦਿਨ ਉਘੇ ਪੈਰਾਜੰਪਰ ਗਰੁੱਪ ਕੈਪਟਨ ਕਮਲ ਸਿੰਘ ਵੱਲੋਂ 5000 ਫੁੱਟ ਦੀ ਉਚਾਈ ਤੋਂ ਕੀਤੀ ਪੈਰਾਜੰਪਿੰਗ ਨੇ ਦਰਸ਼ਕਾਂ ਦੀ ਖੂਬ ਵਾਹ ਵਾਹ ਬਟੋਰੀ। ਗਰੁੱਪ ਕੈਪਟਨ ਕਮਲ ਸਿੰਘ ਇੱਥੇ ਰਜਿੰਦਰਾ ਪਾਰਕ ਤੋਂ ਪਾਇਲਟ ਵਿਜੈ ਸੇਠੀ ਦੁਆਰਾ ਚਲਾਈ ਗਈ ਪੈਰਾਮੋਟਰ ਰਾਹੀਂ ਉਡਾਣ ਭਰ ਕੇ ਕਰੀਬ 2 ਵਜੇ ਲੇਕ ਕਲੱਬ ਵਿਖੇ ਉਤਰੇ, ਜਿਨ੍ਹਾਂ ਦਾ ਵੱਡੀ ਗਿਣਤੀ ਦਰਸ਼ਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਅਤੇ ਮਹਾਰਾਜਾ ਜੋਧਪੁਰ ਗਜ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਇਸ ਦੇ ਨਾਲ ਹੀ ਅੱਜ ਫੂਡ ਕੋਰਟ ਨੇੜੇ ਲੱਗੀ ਵਿਟੇਂਜ ਕਾਰਾਂ ਅਤੇ ਮੋਟਰਸਾਈਕਲਾਂ ਦੀ ਪ੍ਰਦਰਸ਼ਨੀ ਵੀ ਦਰਸ਼ਕਾਂ ਵੱਡੀ ਖਿੱਚ ਦਾ ਕੇਂਦਰ ਬਣੇ, ਜੋ ਭਲਕੇ ਵੀ ਵੇਖਣ ਨੂੰ ਮਿਲੇਗੀ। ਇਹ ਨੁਮਾਇਸ਼ ਵਿਟੇਂਜ ਅਤੇ ਕਲਾਸਿਕ ਕਾਰ ਕਲੱਬ, ਚੰਡੀਗੜ੍ਹ ਅਤੇ ਹੈਰੀਟੇਜ ਮੋਟਰਿੰਗ ਕਲੱਬ ਆਫ ਇੰਡੀਆ, ਦਿੱਲੀ ਵੱਲੋਂ ਸਾਂਝੇ ਤੌਰ ‘ਤੇ ਲਗਾਈ ਗਈ, ਜਿਸ ਦੌਰਾਨ ਵਿਟੇਂਜ ਅਤੇ ਕਲਾਸਿਕ ਕਾਰ ਕਲੱਬ ਵੱੱਲੋਂ 20 ਵਿਟੇਂਜ ਕਾਰਾਂ, ਜਦੋਂਕਿ ਹੈਰੀਟੇਜ ਮੋਟਰਿੰਗ ਕਲੱਬ ਆਫ ਇੰਡੀਆ ਵੱਲੋਂ 18 ਕਾਰਾਂ ਅਤੇ 7 ਮੋਟਰਸਾਈਕਲ ਨੁਮਾਇਸ਼ ਲਈ ਰੱਖੇ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਦਰਸ਼ਕ ਇਨ੍ਹਾਂ ਸ਼ਾਨਦਾਰ ਰੌਇਲ ਕਾਰਾਂ ਨਾਲ ਪਲਾਂ ਨੂੰ ਆਪਣੇ ਮੋਬਾਈਲਾਂ ਦੇ ਕੈਮਰਿਆਂ ਵਿਚ ਕੈਦ ਕਰਦੇ ਦੇਖੇ ਗਏ।
ਇਸ ਮੌਕੇ ਵਿਟੇਂਜ ਅਤੇ ਕਲਾਸਿਕ ਕਾਰ ਕਲੱਬ, ਚੰਡੀਗੜ੍ਹ ਦੇ ਸਕੱਤਰ ਬੀ ਐੱਸ ਮਾਣਕੋ ਨੇ ਦੱਸਿਆ ਕਿ ਇਨ੍ਹਾਂ ਵਿਟੇਂਜ ਕਾਰਾਂ ਵਿਚ 80-90 ਸਾਲ ਪੁਰਾਣੀਆਂ ਕਾਰਾਂ ਜਿਵੇਂ ਕਿ ਫੋਰਡ ਏ ਕਨਵਰਟੀਬਲ, ਸਨਬੀਮ ਟਾਲਬੌਟ, ਔਸਟਿਨ ਅਤੇ ਫੋਰਡ ਟੂਰਰ ਤੋਂ ਇਲਾਵਾ ਡੌਜ ਕਿੰਗਜ਼ਵੇਅ, ਪਲਾਈਮਾਊਥ, ਬੁਈਕ 90 ਐਲ, ਮਰਸਡੀਜ਼ ਐਸਐਲ280, ਫੋਰਡ ਮਸਤੈਂਗ, ਫੀਅਟ 500 ਟੌਪੋਲੀਨੋ ਅਤੇ ਹੋਰ ਸ਼ਾਮਲ ਸਨ, ਜਿਨ੍ਹਾਂ ਨੂੰ ਸੈਂਕੜੇ ਲੋਕਾਂ ਦਾ ਸ਼ਾਨਦਾਰ ਹੁੰਗਾਰਾ ਮਿਲਿਆ।

Post Views: 186
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ ਸ਼ੇਰ ਬੱਚਾ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਅਣਸੁਣੀ ਗਾਥਾ ‘ਤੇ ਲਿਖੀ ਕਿਤਾਬ ‘ ਦ ਪੀ.ਓ.ਡਬਲਿਊ. ਹੂ ਸੇਵਡ ਕਸ਼ਮੀਰ’ ਜਾਰੀ

Next Post

दर्शकों की कचहरी पहुंचा प्रसिद्ध गायक हरिन्दर हर का पंजाबी गीत ‘चर्चे’

Next Post
दर्शकों की कचहरी पहुंचा प्रसिद्ध गायक हरिन्दर हर का पंजाबी गीत ‘चर्चे’

दर्शकों की कचहरी पहुंचा प्रसिद्ध गायक हरिन्दर हर का पंजाबी गीत ‘चर्चे’

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800