No Result
View All Result
Thursday, October 8, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਮਨੀਪੁਰ ’ਚ ਹਿੰਸਾ ਨਸਲੀ ਨਹੀਂ, ਸਗੋਂ ਸਿਆਸੀ ਸਮੱਸਿਆ: ਫ਼ੌਜੀ ਅਧਿਕਾਰੀ

admin by admin
November 22, 2023
in BREAKING, COVER STORY, INDIA, National
0
ਮਨੀਪੁਰ ’ਚ ਹਿੰਸਾ ਨਸਲੀ ਨਹੀਂ, ਸਗੋਂ ਸਿਆਸੀ ਸਮੱਸਿਆ: ਫ਼ੌਜੀ ਅਧਿਕਾਰੀ

Imphal West: Security personnel stand guard during a protest rally by school students against the killing of two Meitei youths by suspected Kuki Zo militants, at Moirangkhom in Imphal West district, Wednesday, Sept. 27, 2023. (PTI Photo)(PTI09_27_2023_000197A)

0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਗੁਹਾਟੀ, 22 ਨਵੰਬਰ

ਮਨੀਪੁਰ ਵਿੱਚ ਨਸਲੀ ਝੜਪਾਂ ਨੂੰ ‘ਸਿਆਸੀ ਸਮੱਸਿਆ’ ​​ਕਰਾਰ ਦਿੰਦਿਆਂ ਪੂਰਬੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਾਣਾ ਪ੍ਰਤਾਪ ਕਲਿਤਾ ਨੇ ਕਿਹਾ ਕਿ ਹਿੰਸਾ ਦੀਆਂ ਘਟਨਾਵਾਂ ਉਦੋਂ ਤੱਕ ਜਾਰੀ ਰਹਿਣਗੀਆਂ, ਜਦੋਂ ਤੱਕ ਸੁਰੱਖਿਆ ਬਲਾਂ ਤੋਂ ਲੁੱਟੇ 4000 ਹਥਿਆਰ ਆਮ ਲੋਕਾਂ ਤੋਂ ਬਰਾਮਦ ਨਹੀਂ ਕੀਤੇ ਜਾਂਦੇ। ਕਲਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘ਸਾਡੀਆਂ ਕੋਸ਼ਿਸ਼ਾਂ ਹਿੰਸਾ ਨੂੰ ਰੋਕਣਾ ਅਤੇ ਸੰਘਰਸ਼ ਦੇ ਦੋਵੇਂ ਪੱਖਾਂ ਨੂੰ ਸਿਆਸੀ ਸਮੱਸਿਆ ਦੇ ਸ਼ਾਂਤੀਪੂਰਨ ਹੱਲ ਲਈ ਪ੍ਰੇਰਿਤ ਕਰਨ ਦੀਆਂ ਰਹੀਆਂ ਹਨ। ਹਿੰਸਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਵਿੱਚ ਕਾਫ਼ੀ ਹੱਦ ਤੱਕ ਸਫਲ ਰਹੇ ਹਾਂ।’

Post Views: 53
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ani news livebig newsbreaking newsfast newshindi latest newshindi newshindi news todayindia newslatest india newslatest newsnewsnews hindinews in hindinews indianews latestnews livenews todayToday newstop newstrending news
Previous Post

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਨੌਜਵਾਨਾਂ ਲਈ ਫਰਾਂਸ ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2024 ‘ਚ ਭਾਗ ਲੈਣ ਲਈ ਰਜਿਸਟਰੇਸ਼ਨ

Next Post

ਭਾਰਤ ਨੇ 2 ਮਹੀਨਿਆਂ ਬਾਅਦ ਕੈਨੇਡਾ ਨਾਗਰਿਕਾਂ ਲਈ ਈ-ਵੀਜ਼ਾ ਮੁੜ ਸ਼ੁਰੂ ਕੀਤਾ

Next Post
ਭਾਰਤ ਨੇ 2 ਮਹੀਨਿਆਂ ਬਾਅਦ ਕੈਨੇਡਾ ਨਾਗਰਿਕਾਂ ਲਈ ਈ-ਵੀਜ਼ਾ ਮੁੜ ਸ਼ੁਰੂ ਕੀਤਾ

ਭਾਰਤ ਨੇ 2 ਮਹੀਨਿਆਂ ਬਾਅਦ ਕੈਨੇਡਾ ਨਾਗਰਿਕਾਂ ਲਈ ਈ-ਵੀਜ਼ਾ ਮੁੜ ਸ਼ੁਰੂ ਕੀਤਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800