No Result
View All Result
Friday, October 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਤ੍ਰਿਵੇਣੀ ਸਾਹਿਤ ਪਰਿਸ਼ਦ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ

admin by admin
December 26, 2022
in BREAKING, CHANDIGARH, COVER STORY, National, POLITICS, PUNJAB
0
ਤ੍ਰਿਵੇਣੀ ਸਾਹਿਤ ਪਰਿਸ਼ਦ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 26-12-22 (Press Ki Taquat)- ਤ੍ਰਿਵੇਣੀ ਸਾਹਿਤ  ਪਰਿਸ਼ਦ (ਰਜਿ:) ਪਟਿਆਲਾ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਡਾਕਟਰ ਰਵੀ ਭੂਸ਼ਣ ਜੀ ਦੇ “ਜੀ.ਕੇ ਇੰਸਟੀਚਿਊ” ਰਜਬਾਹਾ ਰੋਡ, ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਜੀ ਦੇ ਅੰਗ ਸੰਗ ਆਰ.ਡੀ ਜਿੰਦਲ, ਕੁਲਜੀਤ ਕੌਰ, ਡਾਕਟਰ ਗੁਰਵਿੰਦਰ ਅਮਨ ਜੀ ਸ਼ਾਮਿਲ ਹੋਏ । ਮੰਚ ਸੰਚਾਲਕ ਤੇਜਿੰਦਰ ਸਿੰਘ ਅਨਜਾਨਾ ਦੇ ਸੱਦੇ ਤੇ ਤ੍ਰਿਲੋਕ ਸਿੰਘ ਢਿੱਲੋਂ, ਨਿਰਮਲਾ ਗਰਗ, ਅਮਰਜੀਤ ਕੌਰ ਆਸ਼ਟਾ, ਇੰਦਰਪ੍ਰੀਤ ਕੌਰ, ਇੰਦਰਪਾਲ ਸਿੰਘ, ਰਾਮ ਸਿੰਘ ਬੰਗ, ਬਲਦੇਵ ਸਿੰਘ ਬਿੰਦਰਾ, ਸਤੀਸ਼ ਵਿਦਰੋਹੀ,  ਚਹਿਲ ਜਗਪਾਲ, ਜੋਗਾ ਸਿੰਘ ਧਨੌਲਾ, ਦਰਸ਼ਨ ਸਿੰਘ ਪਸਿਆਣਾ , ਜਗਜੀਤ ਸਿੰਘ ਸਾਹਨੀ, ਹਰੀ ਸਿੰਘ ਚਮਕ,ਕਿਰਨ ਸਿੰਗਲਾ, ਅੰਗਰੇਜ਼ ਸਿੰਘ ਵਿਰਕ, ਰਾਜੇਸ਼ ਕੋਟੀਆ, ਅਵਤਾਰਜੀਤ, ਸੁਖਵਿੰਦਰ ਸਿੰਘ, ਜੀ.ਪੀ ਸਿੰਘ ਰਾਜਪੁਰਾ ਵੱਲੋਂ ਆਪਣੀਆਂ ਰਚਨਾਵਾਂ ਰਾਹੀਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ । ਸਮਾਗਮ ਦੇ ਅੰਤਲੇ ਪੜਾਅ ਵਿੱਚ ਅੰਗਰੇਜ਼ ਸਿੰਘ ਵਿਰਕ ਦੀ ਗੀਤਾਂ ਦੀ ਪੁਸਤਕ “ਇਸ਼ਕ ਅਵਲੜ੍ਹਾ” ਰਲੀਜ਼ ਕੀਤੀ ਗਈ। ਅੰਤ ਵਿੱਚ ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਜੀ ਨੇ ਇੱਕ ਭਾਵਪੂਰਤ ਰਚਨਾ ਸਾਂਝੀ ਕੀਤੀ ਅਤੇ ਦੂਰੋਂ ਨੇੜਿਓਂ ਆਏ ਸਭ ਸਾਹਿਤਕਾਰਾਂ ਦਾ ਧੰਨਵਾਦ ਕੀਤਾ ।

Post Views: 185
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਹਰਿਆਣਾ ਚ’ ਸਿੱਖਿਆ ਵਿਭਾਗ ਦਾ ਅਨੋਖਾ ਫ਼ਰਮਾਨ, ਸਵੇਰੇ 4.30 ਉੱਠਣਗੇ ਵਿਦਿਆਰਥੀ

Next Post

ਚੀਨ ਵੱਲੋਂ ਯੁੱਧ ਦੀ ਤਿਆਰੀ! ਤਾਈਵਾਨ ਵੱਲ ਭੇਜੇ 71 ਲੜਾਕੂ ਜਹਾਜ਼, ਸੱਤ ਸਮੁੰਦਰੀ ਜਹਾਜ਼, ਚੀਨ ਵੱਲੋਂ ਯੁੱਧ ਦੀ ਤਿਆਰੀ

Next Post
ਚੀਨ ਵੱਲੋਂ ਯੁੱਧ ਦੀ ਤਿਆਰੀ! ਤਾਈਵਾਨ ਵੱਲ ਭੇਜੇ 71 ਲੜਾਕੂ ਜਹਾਜ਼, ਸੱਤ ਸਮੁੰਦਰੀ ਜਹਾਜ਼, ਚੀਨ ਵੱਲੋਂ ਯੁੱਧ ਦੀ ਤਿਆਰੀ

ਚੀਨ ਵੱਲੋਂ ਯੁੱਧ ਦੀ ਤਿਆਰੀ! ਤਾਈਵਾਨ ਵੱਲ ਭੇਜੇ 71 ਲੜਾਕੂ ਜਹਾਜ਼, ਸੱਤ ਸਮੁੰਦਰੀ ਜਹਾਜ਼, ਚੀਨ ਵੱਲੋਂ ਯੁੱਧ ਦੀ ਤਿਆਰੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800