No Result
View All Result
Friday, September 25, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਖਿਤਾਬੀ ਮੁਕਾਬਲੇ ਵਿੱਚ ਅਕਸ਼ਰ ਪਟੇਲ ਦੇ ਬੈਕਅੱਪ ਲਈ ਵਾਸ਼ਿੰਗਟਨ ਸੁੰਦਰ ਨੂੰ ਸੱਦਿਆ

admin by admin
September 16, 2023
in BREAKING, COVER STORY, INDIA, National, SPORTS
0
ਖਿਤਾਬੀ ਮੁਕਾਬਲੇ ਵਿੱਚ ਅਕਸ਼ਰ ਪਟੇਲ ਦੇ ਬੈਕਅੱਪ ਲਈ ਵਾਸ਼ਿੰਗਟਨ ਸੁੰਦਰ ਨੂੰ ਸੱਦਿਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਏਸ਼ੀਆ ਕੱਪ ਦੇ ਐਤਵਾਰ ਨੂੰ ਖੇਡੇ ਜਾਣ ਵਾਲੇ ਫਾਈਨਲ ਲਈ ਅਕਸ਼ਰ ਪਟੇਲ ਦੇ ਕਵਰ ਵਜੋਂ ਵਾਸ਼ਿੰਗਟਨ ਸੁੰਦਰ ਨੂੰ ਸੱਦਿਆ ਗਿਆ ਹੈ। ਅਕਸ਼ਰ ਪਟੇਲ ਸ਼ੁੱਕਰਵਾਰ ਨੂੰ ਬੰਗਲਾਦੇਸ਼ ਖਿਲਾਫ਼ ਸੁਪਰ-4 ਦੇ ਆਖਰੀ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਿਆ ਸੀ। ਭਾਰਤ ਇਹ ਮੈਚ ਛੇ ਦੌੜਾਂ ਨਾਲ ਹਾਰ ਗਿਆ ਸੀ। ਅਕਸ਼ਰ ਦੀ ਸੱਟ ਕਿੰਨੀ ਕੁ ਗੰਭੀਰ ਹੈ, ਇਸ ਬਾਰੇ ਭਾਵੇਂ ਕੋਈ ਜਾਣਕਾਰੀ ਨਹੀਂ ਹੈ, ਪਰ ਹਰਫਨਮੌਲਾ ਵਾਸ਼ਿੰਗਟਨ, ਜੋ ਭਾਰਤ ਦੀ ਏਸ਼ਿਆਈ ਖੇਡਾਂ ਲਈ ਚੁਣੀ ਟੀਮ ਦਾ ਹਿੱਸਾ ਸੀ, ਨੂੰ ਇਹਤਿਆਤੀ ਉਪਰਾਲੇ ਵਜੋਂ ਸੱਦਿਆ ਗਿਆ ਹੈ। ਬੀਸੀਸੀਆਈ ਦੇ ਇਕ ਸੂਤਰ ਨੇ ਆਪਣੀ ਪਛਾਣ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਦੱਸਿਆ, ‘‘ਅਕਸ਼ਰ ਨੂੰ ਮੌਜੂਦਾ ਸਮੇਂ ਕਈ ਸੱਟਾਂ ਲੱਗੀਆਂ ਹਨ। ਉਸ ਦੀ ਸਭ ਤੋਂ ਛੋਟੀ ਉਂਗਲ ਤੇ ਬਾਂਹ ’ਤੇ ਸੱਟ ਲੱਗੀ ਹੈ। ਉਸ ਨੂੰ ਮਾਸਪੇਸ਼ੀਆਂ ’ਚ ਖਿਚਾਅ ਦੀ ਵੀ ਦਿੱਕਤ ਹੈ। ਲਿਹਾਜ਼ਾ ਵਾਸ਼ਿੰਗਟਨ ਨੂੰ ਸੱਦਿਆ ਗਿਆ ਹੈ।’’

Post Views: 207
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #AxarPatel#Clash#SundarWashington
Previous Post

ਭਗਵੰਤ ਸਿੰਘ ਮਾਨ ਸਰਕਾਰ ਦੀਆਂ ਪਹਿਲਕਦਮੀਆਂ ਪ੍ਰਤੀ ਕਾਰੋਬਾਰੀਆਂ ਨੇ ਹਾਂ-ਪੱਖੀ ਹੁੰਗਾਰਾ ਭਰਿਆ

Next Post

ਹਰਿਆਣਾ ਸਰਕਾਰ ’ਚ ਮੰਤਰੀ ਸੰਦੀਪ ਸਿੰਘ ਚੰਡੀਗੜ੍ਹ ਦੀ ਕੋਰਟ ਵਿੱਚ ਪੇਸ਼

Next Post
ਹਰਿਆਣਾ ਸਰਕਾਰ ’ਚ ਮੰਤਰੀ ਸੰਦੀਪ ਸਿੰਘ ਚੰਡੀਗੜ੍ਹ ਦੀ ਕੋਰਟ ਵਿੱਚ ਪੇਸ਼

ਹਰਿਆਣਾ ਸਰਕਾਰ ’ਚ ਮੰਤਰੀ ਸੰਦੀਪ ਸਿੰਘ ਚੰਡੀਗੜ੍ਹ ਦੀ ਕੋਰਟ ਵਿੱਚ ਪੇਸ਼

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800