ਸੁਨਾਮ 2,ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ)
ਅੱਜ ਸੁਨਾਮ ਵਿਖੇ ਝੰਡਾਯਾਤਰਾ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਈ ਗਈ ਇਹ ਯਾਤਰਾ ਮੰਦਿਰ ਸੀਤਾ ਸਰਧਾਮ ਤੋਂ ਚੱਲ ਕੇ ਸਾਰੇ ਬਾਜ਼ਾਰ ਵਿਚੋਂ ਚੱਲ ਕੇ ਵਾਪਿਸ ਸੀਤਾ ਸਰ ਧਾਮ ਪਹੁੰਚੀ ਅਤੇ ਸਾਰੇ ਭਗਤਾਂ ਨੇ ਨੱਚ ਟੱਪ ਕੇ ਯਾਤਰਾ ਦੀ ਰੌਣਕ ਵਧਾਈ, ਕੈਪਟਨ ਮੰਤਰੀ। ਸ੍ਰੀ ਅਮਨ ਅਰੋੜਾ ਜੀ ਉਹਨਾਂ ਨੇ ਵੀ ਯਾਤਰਾ ਵਿੱਚ ਆਪਣੀ ਹਾਜ਼ਰੀ ਭਰੀ। ਅਤੇ ਸਾਰੇ ਸੁਨਾਮ ਦੇ ਪਤਵੰਤੇ ਸੱਜਣ ਹਾਜ਼ਰ ਸਨ। ਅਤੇ ਸਾਰੇ ਬਾਜ਼ਾਰਾਂ ਵਾਸੀਆਂ ਨੇ ਝੰਡੇ ਦੀ ਯਾਤਰਾ ਦੀ ਰੌਣਕ ਵਧਾਈ