Thursday, July 2, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
Ozi News
Ozi News
No Result
View All Result
ADVERTISEMENT
Home BREAKING

ਪਟਿਆਲਾ ਰਤਨ ਡਾ.ਰਾਕੇਸ਼ ਵਰਮੀ ਵੱਲੋਂ ਡੀ.ਬੀ.ਜੀ ਦਾ ਕਲੰਡਰ 2023 ਜਾਰੀ ਕੀਤਾ-ਫਕੀਰ ਚੰਦ ਮਿੱਤਲ

admin by admin
January 10, 2023
in BREAKING, PUNJAB
Reading Time: 1 min read
A A
0
ਪਟਿਆਲਾ ਰਤਨ ਡਾ.ਰਾਕੇਸ਼ ਵਰਮੀ ਵੱਲੋਂ ਡੀ.ਬੀ.ਜੀ ਦਾ ਕਲੰਡਰ 2023 ਜਾਰੀ ਕੀਤਾ-ਫਕੀਰ ਚੰਦ ਮਿੱਤਲ
0
SHARES
0
VIEWS
Share on FacebookShare on Twitter
ADVERTISEMENT

RelatedPosts

Big Breaking: लक्षद्वीप में 47 साल पुराना शराबबंदी कानून निरस्त कर दिया गया है

Big Breaking: लक्षद्वीप में 47 साल पुराना शराबबंदी कानून निरस्त कर दिया गया है

June 15, 2026
0
🚨 BREAKING NEWS: क्रिप्टो ट्रेडर्स पर इनकम टैक्स विभाग का बड़ा एक्शन, 44,000 से ज्यादा लोगों को नोटिस!

🚨 BREAKING NEWS: क्रिप्टो ट्रेडर्स पर इनकम टैक्स विभाग का बड़ा एक्शन, 44,000 से ज्यादा लोगों को नोटिस!

June 14, 2026
0
सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

March 4, 2026
0
मीडिया और चुनाव पर संवाद: सीईओ पंजाब की पीयू छात्रों से बातचीत

मीडिया और चुनाव पर संवाद: सीईओ पंजाब की पीयू छात्रों से बातचीत

February 6, 2026
0
पुलिस ज्यादती के खिलाफ मिसल सतलुज का सख्त रुख

पुलिस ज्यादती के खिलाफ मिसल सतलुज का सख्त रुख

February 4, 2026
0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

February 4, 2026
0
ADVERTISEMENT
  • Twitter
  • WhatsApp
  • Telegram
  • Facebook Messenger
  • Copy Link
  • Facebook

ਪਟਿਆਲਾ, ਮਿਤੀ-10/01/2023(Press Ki Taquat): ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਪਟਿਆਲਾ ਦੇ ਸੰਸਥਾਪਕ ਤੇ ਕੌਮੀ ਪ੍ਰਧਾਨ ਡਾ.ਰਾਕੇਸ਼ ਵਰਮੀ ਨੇ ਲੜਕੀਆਂ ਦੀ ਲੋਹੜੀ ਮੌਕੇ ਨੌਜਵਾਨ ਸਾਥੀਆਂ ਦੀ ਟੀਮ ਦੇ ਨਾਲ ਡੀ.ਬੀ.ਜੀ ਕਲੰਡਰ 2023 ਜਾਰੀ ਕੀਤਾ। ਪਟਿਆਲਾ ਰਤਨ ਡਾ.ਰਾਕੇਸ਼ ਵਰਮੀ ਨੇ ਇਸ ਮੌਕੇ ਕਿਹਾ ਰੱਬ ਵਰਗਿਆਂ ਮਾਪਿਆਂ ਦੀ ਸੇਵਾ ਕਰਨ ਲਈ ਜਾਗ੍ਰਤੀ ਸੰਦੇਸ਼ ਦੇਣ ਲਈ 1000 ਕਲੰਡਰ ਘਰ-ਘਰ ਪਹੁੰਚਾਇਆ ਜਾਵੇਗਾ। ਇਸ ਮੌਕੇ ਫਕੀਰ ਚੰਦ ਮਿਤਲ ਨੇ ਦੱਸਿਆ ਪਟਿਆਲਾ ਰਤਨ ਡਾ.ਰਾਕੇਸ਼ ਵਰਮੀ ਵੱਲੋਂ ਡੀ.ਬੀ.ਜੀ ਦੇ ਕਲਡੰਰ ਜਾਰੀ ਕਰਨ ਮੌਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸਹੁੰ ਚੁੱਕੀ ਕਿ ਮਨੁੱਖਤਾ ਦੀ ਭਲਾਈ ਲਈ ਆਪਣਾ ਖੂਨਦਾਨ ਕਰਕੇ ਮਨੁੱਖੀ ਕੀਮਤੀ ਜਾਨਾਂ ਬਚਾਵਾਂਗੇ, ਮਨ ਦਾ ਸ਼ਕੁਨ ਅਤੇ ਖੁਸ਼ੀਆਂ ਪ੍ਰਾਪਤ ਕਰਾਂਗੇ ਨੌਜਵਾਨ ਸਾਥੀ ਵਿਜੈ ਕੁਮਾਰ, ਰਿਸ਼ੀ ਰਾਜ, ਵਿਕਟਰ ਮਸੀਹ, ਰਵੀ ਧੀਮਾਨ, ਬਲਦੇਵ ਕੋਸ਼ਲ, ਜਗਦੀਪ ਸਿੰਘ, ਐਡਵੋਕੇਟ ਤਰੁਣ ਮਹਿਤਾ ਨੇ ਕਿਹਾ ਨੌਜਵਾਨ ਸਾਥੀਆਂ ਨਾਲ ਮਿਲ ਕੇ ਹਰ ਮਹੀਨੇ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਸੀਨੀਅਰ ਸਿਟੀਜਨਜ ਲਈ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ, ਜੋੜਾਂ ਦੇ ਦਰਦਾਂ ਦੇ ਮਾਹਿਰ, ਫਿਜੀਓਥਰੈਪਿਸਟ ਦੀ ਟੀਮ ਵੱਲੋਂ ਸਮੇਂ ਪ੍ਰਤੀ ਸਮੇਂ ਡਾਕਟਰੀ ਸਹਾਇਤਾ ਈ.ਸੀ.ਜੀ, ਟੀ.ਐਮ.ਟੀ ਟੈਸਟ ਬਲੱਡ ਪ੍ਰੈਸਰ, ਬਲੱਡ ਸੂਗਰ ਟੈਸਟ ਮੁਫਤ ਕੀਤੇ ਜਾਣਗੇ। ਸਨੀ ਕਠਪਾਲ, ਗੋਲਾ ਮੁਲਤਾਨੀ, ਨੀਰਜ ਭਾਂਬਰੀ, ਸੋਰਵ ਹਸੀਜਾ, ਮੋਨੀ ਭੱਪਲ, ਜਿਮੀ ਨੇ ਕਿਹਾ 1000 ਆਫਤ ਪ੍ਰਬੰਧਕ ਫਸਟ ਏਡਜ ਏਡਰਜ, ਫਾਇਰ ਫਾਇਟਰ ਤਿਆਰ ਕਰਨ ਲਈ ਹਰ ਮਹੀਨੇ ਵਿਸ਼ੇਸ ਟ੍ਰੇਨਿਗ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਫਕੀਰ ਚੰਦ ਮਿਤਲ, ਅਮਨਇੰਦਰ ਸਿੰਘ ਸੈਣੀ ਨੇ ਕਿਹਾ ਪੁਲਿਸ ਪਬਲਿਕ ਮੀਟਿੰਗਾਂ ਦੁਆਰਾ ਆਪਸੀ ਭਾਈਚਾਰਾ ਸਹਿਯੋਗ ਭਾਵਨਾ ਵਿੱਚ ਵਾਧਾ ਕੀਤਾ ਜਾਵੇਗਾ। ਇਹ ਜਾਣਕਾਰੀ ਫਕੀਰ ਚੰਦ ਮਿਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ. ਨੇ ਦਿੱਤੀ।

Post Views: 49
  • Twitter
  • WhatsApp
  • Telegram
  • Facebook Messenger
  • Copy Link
  • Facebook
ShareTweetPin
Previous Post

केसरी पगड़ी पहनकर श्री हरिमंदिर साहिब पहुंचे राहुल गांधी

Next Post

ਪੰਜਾਬ ਦੇ ਪਿੰਡਾਂ ‘ਚ ਸਾਫ਼ ਪੀਣ ਯੋਗ ਪਾਣੀ ਸਪਲਾਈ ਕਰਨਾ ਮਾਨ ਸਰਕਾਰ ਦੀ ਪਹਿਲਕਦਮੀ, ਮੋਗਾ ਨਹਿਰੀ ਜਲ ਸਪਲਾਈ ਪ੍ਰੋਜੈਕਟ ਦੀ ਸਫਲਤਾ ਨੇ ਇਲਾਕਾ ਵਾਸੀਆਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਂਦਾ

Related Posts

Big Breaking: लक्षद्वीप में 47 साल पुराना शराबबंदी कानून निरस्त कर दिया गया है
BREAKING

Big Breaking: लक्षद्वीप में 47 साल पुराना शराबबंदी कानून निरस्त कर दिया गया है

June 15, 2026
0
🚨 BREAKING NEWS: क्रिप्टो ट्रेडर्स पर इनकम टैक्स विभाग का बड़ा एक्शन, 44,000 से ज्यादा लोगों को नोटिस!
BREAKING

🚨 BREAKING NEWS: क्रिप्टो ट्रेडर्स पर इनकम टैक्स विभाग का बड़ा एक्शन, 44,000 से ज्यादा लोगों को नोटिस!

June 14, 2026
0
सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा
BREAKING

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

March 4, 2026
0
मीडिया और चुनाव पर संवाद: सीईओ पंजाब की पीयू छात्रों से बातचीत
BREAKING

मीडिया और चुनाव पर संवाद: सीईओ पंजाब की पीयू छात्रों से बातचीत

February 6, 2026
0
पुलिस ज्यादती के खिलाफ मिसल सतलुज का सख्त रुख
BREAKING

पुलिस ज्यादती के खिलाफ मिसल सतलुज का सख्त रुख

February 4, 2026
0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी
BREAKING

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

February 4, 2026
0
Next Post
ਪੰਜਾਬ ਦੇ ਪਿੰਡਾਂ ‘ਚ ਸਾਫ਼ ਪੀਣ ਯੋਗ ਪਾਣੀ ਸਪਲਾਈ ਕਰਨਾ ਮਾਨ ਸਰਕਾਰ ਦੀ ਪਹਿਲਕਦਮੀ, ਮੋਗਾ ਨਹਿਰੀ ਜਲ ਸਪਲਾਈ ਪ੍ਰੋਜੈਕਟ ਦੀ ਸਫਲਤਾ ਨੇ ਇਲਾਕਾ ਵਾਸੀਆਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਂਦਾ

ਪੰਜਾਬ ਦੇ ਪਿੰਡਾਂ 'ਚ ਸਾਫ਼ ਪੀਣ ਯੋਗ ਪਾਣੀ ਸਪਲਾਈ ਕਰਨਾ ਮਾਨ ਸਰਕਾਰ ਦੀ ਪਹਿਲਕਦਮੀ, ਮੋਗਾ ਨਹਿਰੀ ਜਲ ਸਪਲਾਈ ਪ੍ਰੋਜੈਕਟ ਦੀ ਸਫਲਤਾ ਨੇ ਇਲਾਕਾ ਵਾਸੀਆਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਂਦਾ

Ozi News

© 2024 ozinews.in - Powered by Ozi Broadcasters Private Limited+919317088800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist