Monday, July 6, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
Ozi News
Ozi News
No Result
View All Result
ADVERTISEMENT
Home PUNJAB

ਪਟਿਆਲਾ ਦੇ ਅਨਾਰਦਾਨਾ ਪਾਰਕ ‘ਚ ਦਿਨ ਦਿਹਾੜੇ ਮਰਡਰ ਕਰਨ ਵਾਲੇ ਦੋਸ਼ੀ ਗਿਰਫਤਾਰ

admin by admin
January 11, 2021
in PUNJAB
A A
0
0
SHARES
0
VIEWS
Share on FacebookShare on Twitter
ADVERTISEMENT

RelatedPosts

हरियाणा के मुख्यमंत्री नायब सिंह सैनी ने ने पठानकोट में डॉ. श्यामा प्रसाद मुखर्जी की 125वीं जयंती समारोह में लिया हिस्सा

July 6, 2026
0
*स्वतंत्रता सेनानियों के कल्याण के लिए हरसंभव प्रयास किए जा रहे हैं : मोहिंदर भगत*

सैमसंग ने अपने अगले फोल्डेबल्स की झलक दिखाई

July 3, 2026
0
मीडिया और चुनाव पर संवाद: सीईओ पंजाब की पीयू छात्रों से बातचीत

February 6, 2026
0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

February 4, 2026
0
मुख्यमंत्री ने गुरुग्राम में 77वें गणतंत्र दिवस पर फहराया राष्ट्रीय ध्वज, शहीदों को किया नमन

January 26, 2026
0
ADVERTISEMENT
  • Twitter
  • WhatsApp
  • Telegram
  • Facebook Messenger
  • Copy Link
  • Facebook

ਪਟਿਆਲਾ 11 ਜਨਵਰੀ (ਪ੍ਰੈਸ ਕੀ ਤਾਕਤ ਬਿਊਰੋ) : ਪਟਿਆਲਾ ਦੇ ਅਨਾਰਦਾਨਾ ਪਾਰਕ *ਚ ਦਿਨ ਦਿਹਾੜੇ ਮਰਡਰ ਕਰਨ ਵਾਲੇ 2 ਦੋਸ਼ੀਆਂ ਨੂੰ ਪਟਿਆਲਾ ਦੀ ਕੋਤਵਾਲੀ ਪੁਲਿਸ ਅਤੇ ਸੀ ਆਈ ਏ ਨੇ ਸਾਂਝੇ ਉਦਮ ਨਾਲ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕਰ ਲਈ ਹੈ।ਪਟਿਆਲਾ *ਚ 2 ਦਿਨ ਪਹਿਲਾਂ ਮਾਸਟਰ ਤਾਰਾ ਸਿੰਘ ਪਾਰਕ ਅਨਾਰਦਾਨਾ ਚੌਂਕ ਪਾਰਕ ਵਿਖੇ ਮਜੀਦ ਮੁਹੰਮਦ ਉਰਫ ਪਿੰਟਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ।
ਪਟਿਆਲਾ ਦੇ ਸੀਨੀਅਰ ਕਪਤਾਨ ਪੁਲਿਸ ਵਿਕਰਮਜੀਤ ਸਿੰਘ ਦੁੱਗਲ ਆਈ ਪੀ ਐੱਸ ਦੇ ਨਿਰਦੇਸ਼ਾਂ ਅਨੁਸਾਰ ਵਰੁਣ ਸ਼ਰਮਾ ਆਈ ਪੀ ਐਸ ਦੀ ਅਗਵਾਈ ਹੇਠ ਇੰਸਪੈਕਟਰ ਇੰਦਰਪਾਲ ਚੌਹਾਨ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਅਤੇ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ ਆਈ ਏ ਸਟਾਫ ਪਟਿਆਲਾ ਦੀਆਂ ਪੁਲਿਸ ਪਾਰਟੀ ਟੀਮਾਂ ਨੇ ਮੁਕਦਮਾ ਨੰਬਰ 13 ਮਿਤੀ 9.1.2021 ਆਈ ਪੀ ਸੀ 302, 34 ਥਾਣਾ ਕੋਤਵਾਲੀ ਪਟਿਆਲਾ ਦਰਜ ਕੀਤਾ ਸੀ।
ਪਟਿਆਲਾ ਦੇ ਅਨਾਰ ਦਾਨਾ ਪਾਰਕ ਵਿਚ ਮਜੀਦ ਮੁਹੰਮਦ ਉਰਫ ਪਿੰਟਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸੀ ਨੂੰ ਪੁਲਿਸ ਨੇ ਦੋਸ਼ੀ ਅਰਸ਼ਦ ਪੁੱਤਰ ਰਾਜਾ, ਰਾਜਾ ਪੁੱਤਰ ਮਾਸ਼ੂਕ ਹੁਸੈਨ ਵਾਸੀ ਮੁੱਹਲਾ ਚਟਕਪੁੱਰਾ ਪਟਿਆਲਾ ਨੂੰ ਅਗਰਸੈਨ ਚੋਕ ਸਮਾਣਾ ਤੋਂ ਅਤੇ ਦੋਸ਼ੀ ਇਮਰਾਨ ਉਰਫ ਮੋਨੂੰ ਪੁੱਤਰ ਮੋਹੰਮਦ ਅਕਰਮ ਵਾਸੀ ਮੋਹਲਾ ਚਟਕਪੁਰਾ ਪਟਿਆਲਾ ਨੂੰ ਡਕਾਲਾ ਚੁੰਗੀ ਪਟਿਆਲਾ ਤੋਂ ਗਿਰਫ਼ਤਾਰ ਕਰ ਲਿਆ।
ਇੰਸਪੈਕਟਰ ਇੰਦਰਪਾਲ ਚੌਹਾਨ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਵਾਰਦਾਤ ਵਿੱਚ ਵਰਤੇ ਗਏ ਮਾਰੂ ਹਥਿਆਰ ਬਰਾਮਦ ਕਰਵਾਏ ਜਾਣਗੇ।

Post Views: 18
  • Twitter
  • WhatsApp
  • Telegram
  • Facebook Messenger
  • Copy Link
  • Facebook
Tags: patiala anar dana park muder murderist 2 persons arrested by police station kotwali patiala
ShareTweetPin
Previous Post

ਈ-ਦਾਖ਼ਿਲ ਪੋਰਟਲ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਹੋਰ ਸੁਚਾਰੂ ਬਣਾਏਗਾ: ਭਾਰਤ ਭੂਸ਼ਣ ਆਸ਼ੂ

Next Post

ਗਾਇਕ ਸ੍ਰੀ ਬਰਾੜ ਦੇ ਪਿਤਾ ਦੀ ਗਿ੍ਰਫ਼ਤਾਰੀ ਕੋਰੀ ਅਫ਼ਵਾਹ-ਐਸ ਐਸ ਪੀ ਪਟਿਆਲਾ

Related Posts

हरियाणा के मुख्यमंत्री नायब सिंह सैनी ने ने पठानकोट में डॉ. श्यामा प्रसाद मुखर्जी की 125वीं जयंती समारोह में लिया हिस्सा
BREAKING

हरियाणा के मुख्यमंत्री नायब सिंह सैनी ने ने पठानकोट में डॉ. श्यामा प्रसाद मुखर्जी की 125वीं जयंती समारोह में लिया हिस्सा

July 6, 2026
0
*स्वतंत्रता सेनानियों के कल्याण के लिए हरसंभव प्रयास किए जा रहे हैं : मोहिंदर भगत*
BREAKING

*स्वतंत्रता सेनानियों के कल्याण के लिए हरसंभव प्रयास किए जा रहे हैं : मोहिंदर भगत*

July 6, 2026
0
सैमसंग ने अपने अगले फोल्डेबल्स की झलक दिखाई
BREAKING

सैमसंग ने अपने अगले फोल्डेबल्स की झलक दिखाई

July 3, 2026
0
मीडिया और चुनाव पर संवाद: सीईओ पंजाब की पीयू छात्रों से बातचीत
BREAKING

मीडिया और चुनाव पर संवाद: सीईओ पंजाब की पीयू छात्रों से बातचीत

February 6, 2026
0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी
BREAKING

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

February 4, 2026
0
मुख्यमंत्री ने गुरुग्राम में 77वें गणतंत्र दिवस पर फहराया राष्ट्रीय ध्वज, शहीदों को किया नमन
BREAKING

मुख्यमंत्री ने गुरुग्राम में 77वें गणतंत्र दिवस पर फहराया राष्ट्रीय ध्वज, शहीदों को किया नमन

January 26, 2026
0
Next Post
ਗਾਇਕ ਸ੍ਰੀ ਬਰਾੜ ਦੇ ਪਿਤਾ ਦੀ ਗਿ੍ਰਫ਼ਤਾਰੀ ਕੋਰੀ ਅਫ਼ਵਾਹ-ਐਸ ਐਸ ਪੀ ਪਟਿਆਲਾ

ਗਾਇਕ ਸ੍ਰੀ ਬਰਾੜ ਦੇ ਪਿਤਾ ਦੀ ਗਿ੍ਰਫ਼ਤਾਰੀ ਕੋਰੀ ਅਫ਼ਵਾਹ-ਐਸ ਐਸ ਪੀ ਪਟਿਆਲਾ

Ozi News

© 2024 ozinews.in - Powered by Ozi Broadcasters Private Limited+919317088800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist