Sunday, September 20, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
Ozi News
No Result
View All Result
ADVERTISEMENT
Home PUNJAB

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪਟਿਆਲਾ ਜ਼ਿਲ੍ਹੇ ‘ਚ 3 ਲੱਖ ਤੋਂ ਵਧੇਰੇ ਲਾਭਪਾਤਰੀਆਂ ਦੇ ਈ-ਕਾਰਡ ਬਣੇ-ਡਾ. ਪ੍ਰੀਤੀ ਯਾਦਵ

admin by admin
February 8, 2021
in PUNJAB
Reading Time: 1 min read
A A
0
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪਟਿਆਲਾ ਜ਼ਿਲ੍ਹੇ ‘ਚ 3 ਲੱਖ ਤੋਂ ਵਧੇਰੇ ਲਾਭਪਾਤਰੀਆਂ ਦੇ ਈ-ਕਾਰਡ ਬਣੇ-ਡਾ. ਪ੍ਰੀਤੀ ਯਾਦਵ
0
SHARES
0
VIEWS
Share on FacebookShare on Twitter
ADVERTISEMENT

Table of Contents

Toggle
  • RelatedPosts
  • आज का पंचांग
  • इंडिया वर्सेज जापान लाइव स्कोर, एशियन गेम्स महिला T20 क्वार्टरफाइनल: भारत ने टॉस जीता, पहले गेंदबाजी का फैसला; प्लेइंग XI जल्द
  • दायरा मूवी रिव्यू: करीना कपूर-पृथ्वीराज की फिल्म कानूनी सतर्कतावाद को नरमी से पेश करती है
  • ब्रह्मसरोवर के दक्षिणी हिस्से में 120 करोड़ रुपये की लागत से बनेगा सर्किट हाउस – मुख्यमंत्री
  • आज का पंचांग
  • अफगानिस्तान के खिलाफ तीसरे टी20आई में खेलेंगे वैभव सूर्यवंशी? श्रेयस अय्यर ने बताया भारत का प्लान

RelatedPosts

आज का पंचांग

आज का पंचांग

September 18, 2026
0
इंडिया वर्सेज जापान लाइव स्कोर, एशियन गेम्स महिला T20 क्वार्टरफाइनल: भारत ने टॉस जीता, पहले गेंदबाजी का फैसला; प्लेइंग XI जल्द

इंडिया वर्सेज जापान लाइव स्कोर, एशियन गेम्स महिला T20 क्वार्टरफाइनल: भारत ने टॉस जीता, पहले गेंदबाजी का फैसला; प्लेइंग XI जल्द

September 18, 2026
0
दायरा मूवी रिव्यू: करीना कपूर-पृथ्वीराज की फिल्म कानूनी सतर्कतावाद को नरमी से पेश करती है

दायरा मूवी रिव्यू: करीना कपूर-पृथ्वीराज की फिल्म कानूनी सतर्कतावाद को नरमी से पेश करती है

September 18, 2026
0
मुख्यमंत्री नायब सिंह सैनी का शिक्षक दिवस पर बड़ा ऐलान

ब्रह्मसरोवर के दक्षिणी हिस्से में 120 करोड़ रुपये की लागत से बनेगा सर्किट हाउस – मुख्यमंत्री

September 18, 2026
0
आज का पंचांग

आज का पंचांग

September 16, 2026
0
अफगानिस्तान के खिलाफ तीसरे टी20आई में खेलेंगे वैभव सूर्यवंशी? श्रेयस अय्यर ने बताया भारत का प्लान

अफगानिस्तान के खिलाफ तीसरे टी20आई में खेलेंगे वैभव सूर्यवंशी? श्रेयस अय्यर ने बताया भारत का प्लान

September 16, 2026
0
ADVERTISEMENT
  • Twitter
  • WhatsApp
  • Telegram
  • Facebook Messenger
  • Copy Link
  • Facebook

ਪਟਿਆਲਾ, 8 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) ਸੂਬੇ ਦੇ ਲੋੜਵੰਦ ਲੋਕਾਂ ਨੂੰ 5 ਲੱਖ ਰੁਪਏ ਦੀ ਮੁਫ਼ਤ ਇਲਾਜ ਸਹੂਲਤ ਪ੍ਰਦਾਨ ਕਰਨ ਲਈ ਅਰੰਭ ਕੀਤੀ ਗਈ ਸਕੀਮ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪਟਿਆਲਾ ਜ਼ਿਲ੍ਹੇ ‘ਚ 3 ਲੱਖ 2 ਹਜ਼ਾਰ 186 ਲਾਭਪਾਤਰੀਆਂ ਦੇ ਕਾਰਡ ਬਣਾਏ ਗਏ ਹਨ ਅਤੇ ਇਨ੍ਹਾਂ ਕਾਰਡ ਧਾਰਕਾਂ ਵਿੱਚੋਂ 55 ਹਜ਼ਾਰ ਦੇ ਕਰੀਬ ਲਾਭਪਾਤਰੀਆਂ ਨੂੰ ਹੁਣ ਤੱਕ 40 ਕਰੋੜ ਰੁਪਏ ਦੀਆਂ ਮੁਫ਼ਤ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਸਮੀਖਿਆ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਯੋਗ ਲਾਭਪਾਤਰੀ ਜਿਨ੍ਹਾਂ ਵੱਲੋਂ ਹਾਲੇ ਤੱਕ ਕਾਰਡ ਨਹੀਂ ਬਣਾਏ ਗਏ ਹਨ, ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਦੇਣ ਲਈ ਨਵੇਂ ਕਾਰਡ ਬਣਾਉਣ ਵਾਸਤੇ ਵਿਡਾਲ ਕੰਪਨੀ ਵੱਲੋਂ ਕੈਂਪ ਲਗਾਏ ਜਾ ਰਹੇ ਹਨ ਅਤੇ ਕਾਮਨ ਸਰਵਿਸ ਸੈਂਟਰ ‘ਤੇ ਜਾਕੇ ਵੀ ਈ-ਕਾਰਡ ਬਣਾਇਆ ਜਾ ਸਕਦਾ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਸਮਾਰਟ ਰਾਸ਼ਨ ਕਾਰਡ ਧਾਰਕ, ਕਿਰਤ ਵਿਭਾਗ ਕੋਲ ਰਜਿਸਟਰਡ ਕਾਮੇ, ਜੇ ਫਾਰਮ ਧਾਰਕ ਕਿਸਾਨ, ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਐਕਰੀਡੇਸ਼ਨ ਤੇ ਪੀਲਾ ਕਾਰਡ ਧਾਰਕ ਪੱਤਰਕਾਰ, ਆਬਕਾਰੀ ਤੇ ਕਰ ਵਿਭਾਗ ਵੱਲੋਂ ਰਜਿਸਟਰਡ ਲਾਭਪਾਤਰੀ ਵਪਾਰੀ ਆਦਿ ਹਾਸਲ ਕਰ ਸਕਦੇ ਹਨ ਅਤੇ ਕਾਰਡ ਧਾਰਕ ਨੂੰ 5 ਲੱਖ ਰੁਪਏ ਪ੍ਰਤੀ ਪਰਿਵਾਰ ਪ੍ਰਤੀ ਸਾਲ ਇਲਾਜ ਦੀ ਸਹੂਲਤ ਹੈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਾਰਡ ਬਣਾਉਣ ਦੇ ਕੰਮ ‘ਚ ਹੋਰ ਤੇਜ਼ੀ ਲਿਆਂਦੀ ਜਾਵੇ ਅਤੇ ਕੈਂਪ ਲਗਾਕੇ ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਏ ਜਾਣ ਤਾਂ ਜੋ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਸਹੂਲਤ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਨਵੇਂ ਈ-ਕਾਰਡ ਬਣਾਉਣ ਦੇ ਕੰਮ ‘ਚ ਕਿਸੇ ਵੀ ਪ੍ਰਕਾਰ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਹਰੇਕ ਹਫ਼ਤੇ ਸਮੀਖਿਆ ਮੀਟਿੰਗ ਕੀਤੀ ਜਾਵੇਗੀ।
ਇਸ ਮੌਕੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 15 ਸਰਕਾਰੀ ਅਤੇ 45 ਸੂਚੀਬੱਧ ਨਿੱਜੀ ਹਸਪਤਾਲਾਂ ‘ਚ ਮੁਫ਼ਤ ਇਲਾਜ ਦੀ ਸਹੂਲਤ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਐਸ.ਐਮ.ਓਜ਼ ਵੱਲੋਂ ਸਬ-ਡਵੀਜ਼ਨ ਪੱਧਰ ‘ਤੇ ਆਸ਼ਾ ਵਰਕਰਾਂ ਰਾਹੀਂ ਯੋਗ ਲਾਭਪਾਤਰੀਆਂ ਤੱਕ ਪਹੁੰਚ ਕਰਕੇ ਈ-ਕਾਰਡ ਬਣਵਾਏ ਜਾ ਰਹੇ ਹਨ। ਉਨ੍ਹਾਂ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਰਬੱਤ ਸਿਹਤ ਬੀਮਾ ਯੋਜਨਾ ਦਾ ਈ-ਕਾਰਡ ਜ਼ਰੂਰ ਬਣਵਾਉਣ ਤਾਂ ਮੁਫ਼ਤ ਸਿਹਤ ਸੇਵਾਵਾਂ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ। ਮੀਟਿੰਗ ‘ਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਜੀਲਾ ਖਾਨ, ਐਸ.ਐਮ.ਓ. ਡਾ. ਦਰਸ਼ਨ ਕੁਮਾਰ, ਡਾ. ਤੇਜਿੰਦਰ ਸਿੰਘ, ਡਾ. ਕਰਮਜੀਤ ਸਿੰਘ, ਡਾ. ਰਾਜੇਸ਼ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਮੌਜੂਦ ਸਨ।

Post Views: 100
  • Twitter
  • WhatsApp
  • Telegram
  • Facebook Messenger
  • Copy Link
  • Facebook
Tags: bima yojnaheath schemes newsnewsNews of punjabnews updatepunjab newspunjab yojna
ShareTweetPin
Previous Post

ਸਪੋਰਟਸ ਵਿੰਗ ਲਈ ਖਿਡਾਰੀਆਂ ਦੀ ਚੋਣ 11 ਤੇ 12 ਫਰਵਰੀ ਨੂੰ ਹੋਵੇਗੀ

Next Post

ਦਿੱਲੀ, ਟਿਕਰੀ ਬਾਰਡਰ ਵਿਖੇ ਕਿਸਾਨੀ ਸੰਘਰਸ਼ ‘ਚ ਸ਼ਹੀਦ ਹੋਏ ਕਿਸਾਨ ਦੀ ਮ੍ਰਿਤਕ ਦੇਹ ਨੂੰ ਦਿੱਤੀ ਵਿਦਾਇਗੀ

Related Posts

आज का पंचांग
BREAKING

आज का पंचांग

September 18, 2026
0
इंडिया वर्सेज जापान लाइव स्कोर, एशियन गेम्स महिला T20 क्वार्टरफाइनल: भारत ने टॉस जीता, पहले गेंदबाजी का फैसला; प्लेइंग XI जल्द
BREAKING

इंडिया वर्सेज जापान लाइव स्कोर, एशियन गेम्स महिला T20 क्वार्टरफाइनल: भारत ने टॉस जीता, पहले गेंदबाजी का फैसला; प्लेइंग XI जल्द

September 18, 2026
0
दायरा मूवी रिव्यू: करीना कपूर-पृथ्वीराज की फिल्म कानूनी सतर्कतावाद को नरमी से पेश करती है
BREAKING

दायरा मूवी रिव्यू: करीना कपूर-पृथ्वीराज की फिल्म कानूनी सतर्कतावाद को नरमी से पेश करती है

September 18, 2026
0
मुख्यमंत्री नायब सिंह सैनी का शिक्षक दिवस पर बड़ा ऐलान
BREAKING

ब्रह्मसरोवर के दक्षिणी हिस्से में 120 करोड़ रुपये की लागत से बनेगा सर्किट हाउस – मुख्यमंत्री

September 18, 2026
0
आज का पंचांग
BREAKING

आज का पंचांग

September 16, 2026
0
अफगानिस्तान के खिलाफ तीसरे टी20आई में खेलेंगे वैभव सूर्यवंशी? श्रेयस अय्यर ने बताया भारत का प्लान
BREAKING

अफगानिस्तान के खिलाफ तीसरे टी20आई में खेलेंगे वैभव सूर्यवंशी? श्रेयस अय्यर ने बताया भारत का प्लान

September 16, 2026
0
Next Post
ਦਿੱਲੀ, ਟਿਕਰੀ ਬਾਰਡਰ ਵਿਖੇ ਕਿਸਾਨੀ ਸੰਘਰਸ਼ ‘ਚ ਸ਼ਹੀਦ ਹੋਏ ਕਿਸਾਨ ਦੀ ਮ੍ਰਿਤਕ ਦੇਹ ਨੂੰ ਦਿੱਤੀ ਵਿਦਾਇਗੀ

ਦਿੱਲੀ, ਟਿਕਰੀ ਬਾਰਡਰ ਵਿਖੇ ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨ ਦੀ ਮ੍ਰਿਤਕ ਦੇਹ ਨੂੰ ਦਿੱਤੀ ਵਿਦਾਇਗੀ

Ozi News

© 2024 ozinews.in - Powered by Ozi Broadcasters Private Limited+919317088800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist