Friday, June 26, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
Ozi News
Ozi News
No Result
View All Result
ADVERTISEMENT
Home PUNJAB

ਬਰਨਾਲਾ ਦੇ ਥਾਣਾ ਬੱਸ ਸਟੈਂਡ ਚੋਕੀ ਵਿੱਚ ਲੜਕੀ ਨੇ ਦਿੱਤਾ ਧਰਨਾ

admin by admin
July 18, 2020
in PUNJAB
Reading Time: 1 min read
A A
0
ਬਰਨਾਲਾ ਦੇ ਥਾਣਾ ਬੱਸ ਸਟੈਂਡ ਚੋਕੀ ਵਿੱਚ ਲੜਕੀ ਨੇ ਦਿੱਤਾ ਧਰਨਾ
0
SHARES
0
VIEWS
Share on FacebookShare on Twitter
ADVERTISEMENT

RelatedPosts

मीडिया और चुनाव पर संवाद: सीईओ पंजाब की पीयू छात्रों से बातचीत

मीडिया और चुनाव पर संवाद: सीईओ पंजाब की पीयू छात्रों से बातचीत

February 6, 2026
0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

February 4, 2026
0
मुख्यमंत्री ने गुरुग्राम में 77वें गणतंत्र दिवस पर फहराया राष्ट्रीय ध्वज, शहीदों को किया नमन

मुख्यमंत्री ने गुरुग्राम में 77वें गणतंत्र दिवस पर फहराया राष्ट्रीय ध्वज, शहीदों को किया नमन

January 26, 2026
0
शिक्षा मंत्री हरजोत सिंह बैन्स ने गणतंत्र दिवस मौके पटियाला में लहराया तिरंगा

शिक्षा मंत्री हरजोत सिंह बैन्स ने गणतंत्र दिवस मौके पटियाला में लहराया तिरंगा

January 26, 2026
0
मोहाली में बिजली सुधारों पर 750 करोड़ रुपये खर्च किए जा रहे हैं

मोहाली में बिजली सुधारों पर 750 करोड़ रुपये खर्च किए जा रहे हैं

January 20, 2026
0
माता सरदारनी सतवंत कौर जी की आत्मिक शांति हेतु कीर्तन एवं अंतिम अरदास — 20 जनवरी को गुरुद्वारा मोती बाग साहिब, पटियाला में

माता सरदारनी सतवंत कौर जी की आत्मिक शांति हेतु कीर्तन एवं अंतिम अरदास — 20 जनवरी को गुरुद्वारा मोती बाग साहिब, पटियाला में

January 19, 2026
0
ADVERTISEMENT
  • Twitter
  • WhatsApp
  • Telegram
  • Facebook Messenger
  • Copy Link
  • Facebook

ਬਰਨਾਲਾ, 17ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਬੀਤੇ ਦਿਨ ਬਰਨਾਲਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਵਾਸੀ ਲੜਕੀ ਜੋ ਕਿ ਸਮਾਣਾ ਵਿਖੇ ਵਿਆਹੀ ਹੋਈ ਹੈ ਦੀ ਉਸ ਦੇ ਸਹੁਰਾਂ ਪਰਿਵਾਰ ਵਲੋ ਬਰਨਾਲਾ ਵਿਖੇ ਲੜਕੀ ਦੇ ਪੇਕੇ ਘਰ ਆ ਕੇ ਉਸ ਦੀ ਕੁੱਟਮਾਰ ਕੀਤੀ ਪੀੜਤ ਲੜਕੀ ਨੇ ਦਸਿਆ ਕਿ ਉਸ ਨੇ ਪੁਲਿਸ ਨੂੰ ਥਾਣਾ ਚੌਕੀ ਬੱਸ ਸਟੈਂਡ ਵਿੱਚ ਫੋਨ ਪਰ ਦਸਿਆ ਤਾ ਮੌਕੇ ਤੇ ਪੀ ਸੀ ਆਰ ਮੁਲਾਜ਼ਮਾਂ ਨੇ ਦੋਸੀਆ ਨੂੰ ਥਾਣਾ ਚੌਕੀ ਬੱਸ ਸਟੈਂਡ ਵਿੱਚ ਲਿਆਂਦਾ ਲੜਕੀ ਵਲੋ ਰਪਟ ਦਰਜ ਕਰਨ ਦੀ ਬੇਨਤੀ ਕੀਤੀ ਗਈ ਤਾ ਏ ਐਸ ਆਈ ਗੁਰਦੀਪ ਸਿੰਘ ਨੇ ਬਿਆਨ ਦਰਜ ਨਾ ਕਰਨ ਦੀ ਗੱਲ ਕਹੀ ਤੇ ਦੋਸੀਆ ਨੂੰ ਛੱਡ ਦਿੱਤਾ ਤੇ ਕਾਰਵਾਈ ਸਮਾਣਾ ਥਾਣਾ ਵਿੱਚੋ ਕਰਵਾਉਣ ਬਾਰੇ ਲੜਕੀ ਨੂੰ ਕਿਹਾ ਜਦ ਕਿ ਦੋਸੀਆ ਵਲੋ ਬਰਨਾਲਾ ਵਿਖੇ ਸਰੇਆਮ ਗੁੰਡਾਗਰਦੀ ਕੀਤੀ ਗਈ ਹੈ ਤੇ ਲੜਕੀ ਵਲੋ ਸਰਕਾਰੀ ਹਸਪਤਾਲ ਬਰਨਾਲਾ ਵਿੱਚੋ ਐਮ ਐਲ ਆਰ ਤੇ ਸਰਕਾਰੀ ਹਸਪਤਾਲ ਬਰਨਾਲਾ ਵਿੱਚੋ ਰੁੱਕਾ ਬਰਨਾਲਾ ਦੇ ਥਾਣਾ ਬੱਸ ਸਟੈਂਡ ਚੋਕੀ ਵਿੱਚ ਦਿੱਤਾ ਗਿਆ ਸੀ ਅੱਜ ਪੀੜਤ ਲੜਕੀ ਨੇ ਥਾਣਾ ਚੌਕੀ ਬੱਸ ਸਟੈਂਡ ਵਿੱਚ ਧਰਨਾ ਦਿੱਤਾ ਤਾ ਮੁਲਾਜ਼ਮ ਹਰਕਤ ਵਿੱਚ ਆ ਗਏ ਮੋਕੇ ਤੇ ਲੋਕਾਂ ਦੇ ਇਕੱਠ ਤੇ ਪੱਤਰਕਾਰਾਂ ਨੂੰ ਦੇਖ ਕੇ ਪੁਲਿਸ ਨੇ ਕਰਵਾਈ ਕਰਨ ਦਾ ਭਰੋਸਾ ਦਿੱਤਾ ਪ੍ਰੰਤੂ ਪੀੜਤ ਲੜਕੀ ਨੇ ਐਫ ਆਰ ਆਈ ਲਿਖਣ ਦੀ ਗੱਲ ਕਹੀ ਤੇ ਕਾਰਵਾਈ ਕਰਨ ਦੀ ਗੱਲ ਕਹੀ ਬਾਦ ਵਿੱਚ ਥਾਣਾ ਸਿਟੀ 1 ਤੋ ਐਸ ਆਈ ਸੁਭਮ ਕੋਰ ਨੇ ਮੋਕੇ ਤੇ ਆ ਕੇ ਪੀੜਤ ਲੜਕੀ ਨਾਲ ਗੱਲਬਾਤ ਕੀਤੀ ਅਤੇ ਡੀ ਐਸ ਪੀ ਸਿਟੀ ਨਾਲ ਗੱਲਬਾਤ ਕਰਕੇ ਕਾਰਵਾਈ ਨੂੰ ਅੱਗੇ ਵਧਾਉਣ ਲਈ ਏ ਐਸ ਆਈ ਗੁਰਦੀਪ ਸਿੰਘ ਨੂੰ ਕਿਹਾ ਤੇ ਲੜਕੀ ਦੇ ਬਿਆਨਾ ਦੇ ਅਧਾਰ ਤੇ ਐਫ ਆਈ ਆਰ ਲਿਖਣ ਦੀ ਗੱਲ ਕਹੀ ਲੱਗਭਗ 4 ਵਜੇ ਤੱਕ ਐਫ ਆਈ ਆਰ ਲਿੱਖ ਕੇ ਥਾਣਾ ਸਦਰ ਦੇ ਇੰਸਪੈਕਟਰ ਬਲਜੀਤ ਸਿੰਘ ਖੁਦ ਮੋਕੇ ਪਰ ਆ ਕੇ ਪੀੜਤ ਲੜਕੀ ਨੂੰ ਐਫ ਆਈ ਆਰ ਦਿੱਤੀ ਤੇ ਕਾਰਵਾਈ ਕਰਨ ਦੀ ਗੱਲ ਕਹਿ ਕੇ ਭਰੋਸਾ ਦਿੱਤਾ

Post Views: 43
  • Twitter
  • WhatsApp
  • Telegram
  • Facebook Messenger
  • Copy Link
  • Facebook
ShareTweetPin
Previous Post

अब झुठे विज्ञापन देने वालों की अब खैर नहीं: 35 साल पुराना कानून खत्म: नया उपभोक्ता संरक्षण कानून 2019 लागू

Next Post

ਪੰਜਾਬ ‘ਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਅਕਤੂਬਰ ‘ਚ ਕਰਵਾਉਣ ਦੀ ਸੰਭਾਵਨਾ

Related Posts

मीडिया और चुनाव पर संवाद: सीईओ पंजाब की पीयू छात्रों से बातचीत
BREAKING

मीडिया और चुनाव पर संवाद: सीईओ पंजाब की पीयू छात्रों से बातचीत

February 6, 2026
0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी
BREAKING

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

February 4, 2026
0
मुख्यमंत्री ने गुरुग्राम में 77वें गणतंत्र दिवस पर फहराया राष्ट्रीय ध्वज, शहीदों को किया नमन
BREAKING

मुख्यमंत्री ने गुरुग्राम में 77वें गणतंत्र दिवस पर फहराया राष्ट्रीय ध्वज, शहीदों को किया नमन

January 26, 2026
0
शिक्षा मंत्री हरजोत सिंह बैन्स ने गणतंत्र दिवस मौके पटियाला में लहराया तिरंगा
BREAKING

शिक्षा मंत्री हरजोत सिंह बैन्स ने गणतंत्र दिवस मौके पटियाला में लहराया तिरंगा

January 26, 2026
0
मोहाली में बिजली सुधारों पर 750 करोड़ रुपये खर्च किए जा रहे हैं
BREAKING

मोहाली में बिजली सुधारों पर 750 करोड़ रुपये खर्च किए जा रहे हैं

January 20, 2026
0
माता सरदारनी सतवंत कौर जी की आत्मिक शांति हेतु कीर्तन एवं अंतिम अरदास — 20 जनवरी को गुरुद्वारा मोती बाग साहिब, पटियाला में
BREAKING

माता सरदारनी सतवंत कौर जी की आत्मिक शांति हेतु कीर्तन एवं अंतिम अरदास — 20 जनवरी को गुरुद्वारा मोती बाग साहिब, पटियाला में

January 19, 2026
0
Next Post
ਪੰਜਾਬ ‘ਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਅਕਤੂਬਰ  ‘ਚ ਕਰਵਾਉਣ ਦੀ ਸੰਭਾਵਨਾ

ਪੰਜਾਬ 'ਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਅਕਤੂਬਰ 'ਚ ਕਰਵਾਉਣ ਦੀ ਸੰਭਾਵਨਾ

Ozi News

© 2024 ozinews.in - Powered by Ozi Broadcasters Private Limited+919317088800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist