ADVERTISEMENT
ਆਮ ਆਦਮੀ ਪਾਰਟੀ ਤੋਂ ਬਾਅਦ ਅੱਜ ਅਕਾਲੀ ਦਲ ਵੱਲੋਂ ਸਿੱਖਿਆ ਮੰਤਰੀ ਦੇ ਘਰ ਦੇ ਨੇੜੇ ਸਕੂਲਾਂ ਦੀਆਂ ਫੀਸਾਂ ਦੇ ਵਿਰੁੱਧ ਰੋਸ਼ ਪ੍ਰਦਰਸ਼ਨ ਅਤੇ ਧਰਨਾ
ਪਟਿਆਲਾ, 4 ਜੂਨ (ਪ੍ਰੈਸ ਕੀ ਤਾਕਤ ਬਿਊਰੋ) : ਪਟਿਆਲਾ ਵਿੱਚ ਅੱਜ ਪ੍ਰਾਇਵੇਟ ਸਕੂਲਾਂ ਦੁਆਰਾ ਲਈ ਜਾ ਰਹੀ ਜਿਆਦਾ School Fees ਦੇ ਸੰਬੰਧ ਵਿੱਚ ਪ੍ਰਾਇਵੇਟ ਸਕੂਲਾਂ ਦੀ Parent Association Patiala ਅਤੇ ਸਕੂਲਾਂ ਦੇ ਬੱਚੇ ਆਪਣੇ ਆਪਣੇ ਸਕੂਲ ਦੀ ਡਰੇਸ ਪਾਕੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੇ ਪਟਿਆਲੇ ਸਥਿਤ ਘਰ ਦਾ ਘਿਰਾਉ ਅਤੇ ਪ੍ਰਾਇਵੇਟ ਸਕੂਲਾਂ ਦੁਆਰਾ ਕੀਤੀਆਂ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਆਪਣੀ ਅਵਾਜ ਬੁਲੰਦ ਕਰ ਰਹੇ ਹਨ ਅਕਾਲੀ ਦਲ ਦੇ ਕਰਮਚਾਰੀ ਵੀ ਇਨ੍ਹਾਂ ਦੇ ਨਾਲ ਹਨ । ਸਕੂਲ ਦੇ ਵਿਦਿਆਰਥੀ ਆਪਣੀ ਡਰੇਸ ਪਾ ਕੇ ਧਰਨੇ ਉੱਤੇ ਬੈਠੇ ਹਨ













