Sunday, October 18, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
Ozi News
No Result
View All Result
ADVERTISEMENT
Home HARYANA

ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ

admin by admin
2020-02-14
in HARYANA, INDIA
Reading Time: 1 min read
A A
0
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ
0
SHARES
0
VIEWS
Share on FacebookShare on Twitter
ADVERTISEMENT

Table of Contents

Toggle
  • RelatedPosts
  • पंजाब में अवैध माइनिंग के खिलाफ चार अलग-अलग जगहों पर छापे, भारी मात्रा में मशीनरी और वाहन ज़ब्त
  • गैंगस्टरां ते वार’ का 270वां दिन: पंजाब पुलिस ने 500 ठिकानों पर की छापेमारी; 175 व्यक्ति काबू
  • विजिलेंस ब्यूरो द्वारा 30,000 रुपये रिश्वत लेता पटवारी रंगे हाथों काबू
  • पंजाब सरकार ने 9.75 करोड़ रुपये की मुफ्त सैनिटरी पैड योजना से महिलाओं के मासिक धर्म स्वास्थ्य और सम्मान को दिया मजबूत सहारा: डॉ. बलजीत कौर
  • अमृतसर में असॉल्ट राइफल, 2 हैंड ग्रेनेड और 13 पिस्तौल बरामद; पिता-पुत्र सहित पांच व्यक्ति काबू*
  • वित्त मंत्री हरपाल सिंह चीमा ने कर्मचारी यूनियनों के साथ की बैठक; मांगों के समयबद्ध समाधान का दिया भरोसा

RelatedPosts

पंजाब में अवैध माइनिंग के खिलाफ चार अलग-अलग जगहों पर छापे, भारी मात्रा में मशीनरी और वाहन ज़ब्त

पंजाब में अवैध माइनिंग के खिलाफ चार अलग-अलग जगहों पर छापे, भारी मात्रा में मशीनरी और वाहन ज़ब्त

2026-10-17
0
ऑपरेशन कवच’: विद्यार्थी-केंद्रित निवारक पुलिसिंग पहल का उद्देश्य ‘कनेक्ट, डिटेक्ट, प्रोटेक्ट’ के त्रि-स्तरीय मॉडल के माध्यम से साथियों के दबाव को सुरक्षा में बदलना

गैंगस्टरां ते वार’ का 270वां दिन: पंजाब पुलिस ने 500 ठिकानों पर की छापेमारी; 175 व्यक्ति काबू

2026-10-17
0
विजिलेंस ब्यूरो द्वारा 30,000 रुपये रिश्वत लेता पटवारी रंगे हाथों काबू

विजिलेंस ब्यूरो द्वारा 30,000 रुपये रिश्वत लेता पटवारी रंगे हाथों काबू

2026-10-16
0
पंजाब सरकार ने 9.75 करोड़ रुपये की मुफ्त सैनिटरी पैड योजना से महिलाओं के मासिक धर्म स्वास्थ्य और सम्मान को दिया मजबूत सहारा: डॉ. बलजीत कौर

पंजाब सरकार ने 9.75 करोड़ रुपये की मुफ्त सैनिटरी पैड योजना से महिलाओं के मासिक धर्म स्वास्थ्य और सम्मान को दिया मजबूत सहारा: डॉ. बलजीत कौर

2026-10-16
0
अमृतसर में असॉल्ट राइफल, 2 हैंड ग्रेनेड और 13 पिस्तौल बरामद; पिता-पुत्र सहित पांच व्यक्ति काबू*

अमृतसर में असॉल्ट राइफल, 2 हैंड ग्रेनेड और 13 पिस्तौल बरामद; पिता-पुत्र सहित पांच व्यक्ति काबू*

2026-10-15
0
वित्त मंत्री हरपाल सिंह चीमा ने कर्मचारी यूनियनों के साथ की बैठक; मांगों के समयबद्ध समाधान का दिया भरोसा

वित्त मंत्री हरपाल सिंह चीमा ने कर्मचारी यूनियनों के साथ की बैठक; मांगों के समयबद्ध समाधान का दिया भरोसा

2026-10-15
0
ADVERTISEMENT
  • Twitter
  • WhatsApp
  • Telegram
  • Facebook Messenger
  • Copy Link
  • Facebook

ਚੰਡੀਗੜ, 14 ਫਰਵਰੀ (ਵਰਸ਼ਾ ਵਰਮਾ) – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਅਜੇ ਤਕ ਜਿਸ ਨਾਗਰਿਕ ਦਾ ਵੋਟ ਨਹੀਂ ਬਣਿਆ ਹੈ ਅਤੇ ਉਹ 1 ਜਨਵਰੀ, 2020 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋ ਗਿਆ ਹੈ ਤਾਂ ਉਹ ਜਲਦ ਤੋਂ ਜਲਦ ਆਪਣਾ ਵੋਟ ਬਣਾ ਕੇ ਲੋਕਤੰਤਰ ਵਿਚ ਆਪਣੀ ਹਿੱਸੇਦਾਰੀ ਯਕੀਨੀ ਕਰੇ|
ਮੁੱਖ ਚੋਣ ਅਧਿਕਾਰੀ ਰਾਜ ਦੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ| ਮੀਟਿੰਗ ਵਿਚ ਸਾਰੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਵੋਟ ਕੇਂਦਰਾਂ ‘ਤੇ ਬੂਥ ਲੇਵਲ ਏਜੰਟ ਨਿਯੁਕਤ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਵੋਟਰ ਸੂਚੀਆਂ ਨੂੰ ਗਲਤੀ ਰਹਿਤ ਤਿਆਰ ਕੀਤੀ ਜਾ ਰਹੀ ਹੈ|
ਮੁੱਖ ਚੋਣ ਅਧਿਕਾਰੀ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਸਿਆ ਕਿ 1 ਜਨਵਰੀ, 2020 ਨੂੰ ਕੁਆਲੀਫਾਇੰਗ ਮਿਤੀ ਮੰਨਦੇ ਹੋਏ ਵੋਟਰ ਸੂਚੀਆਂ ਦਾ ਵਿਸ਼ੇਸ਼ ਮੁੜਨਿਰੀਖਣ ਮੁਹਿੰਮ ਦਾ ਪ੍ਰੋਗ੍ਰਾਮ ਸੋਧ ਕੀਤਾ ਗਿਆ ਹੈ| ਨਵੇਂ ਪ੍ਰੋਗ੍ਰਾਮ ਅਨੁਸਾਰ, ਏਕਿਕ੍ਰਿਤ ਵੋਟਰ ਸੂਚੀਆਂ ਦਾ ਖਰੜਾ ਛਪਾਈ 10 ਫਰਵਰੀ, 2020 ਨੂੰ ਕੀਤਾ ਜਾ ਚੁੱਕਿਆ ਹੈ| 10 ਫਰਵਰੀ ਤੋਂ 12 ਮਾਰਚ, 2020 ਤਕ ਦਾਅਵੇ ਤੇ ਇਤਰਾਜ ਪ੍ਰਾਪਤ ਕੀਤੇ ਗਏ ਹਨ| ਉਨਾਂ ਕਿਹਾ ਕਿ 15 ਫਰਵਰੀ, 16 ਫਰਵਰੀ, 29 ਫਰਵਰੀ ਅਤੇ 1 ਮਾਰਚ, 2020 ਨੂੰ ਵਿਸ਼ੇਸ਼ ਮੁਹਿੰਮ ਆਯੋਜਿਤ ਕੀਤੀ ਜਾਵੇਗੀ| ਪ੍ਰਾਪਤ ਦਾਅਵੇ ਤੇ ਇਤਰਾਜਾਂ ਦਾ ਨਿਪਟਾਰਾ 24 ਮਾਰਚ, 2020 ਤਕ ਕੀਤਾ ਜਾਵੇਗਾ ਅਤੇ ਵੋਟਰ ਸੂਚੀਆਂ ਦੀ ਆਖਰੀ ਛਪਾਈ 30 ਅਪ੍ਰੈਲ, 2020 ਨੂੰ ਕੀਤੀ ਜਾਵੇਗੀ| ਉਨਾਂ ਦਸਿਆ ਕਿ 15 ਫਰਵਰੀ, 16 ਫਰਵਰੀ, 29 ਫਰਵਰੀ ਅਤੇ 1 ਮਾਰਚ, 2020 ਨੂੰ ਆਯੋਜਿਤ ਹੋਣ ਵਾਲੇ ਵਿਸ਼ੇਸ਼ ਮੁਹਿੰਮ ਦੇ ਦਿਨਾਂ ‘ਤੇ ਬੀਐਲਓ ਆਪਣੇ-ਆਪਣੇ ਬੂਥਾਂ ‘ਤੇ ਰਹਿਣਗੇ|
ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਵਿਧਾਨ ਸਭਾ ਆਮ ਚੋਣ, 2019 ਤੋਂ ਬਾਅਦ ਫੋਟੋ ਵਾਲੀ ਵੋਟਰ ਸੂਚੀਆਂ ਦੇ ਵਿਸ਼ੇਸ਼ ਸੰਖੇਪ ਮੁੜਨਿਰੀਖਣ ਮੁਹਿੰਮ ਤੋਂ ਬਾਅਦ ਛਪੀ ਖਰੜਾ ਰੋਲ ਦੀ ਵੋਟਰ ਸੂਚੀ ਦੀ ਕਾਪੀ ਸਾਰੇ ਸਿਆਸੀ ਪਾਰਟੀਆਂ ਦੇ ਨੁਮਾਇਦਿਆਂ ਨੂੰ ਦੇ ਦਿੱਤੀ ਗਈ ਹੈ| ਉਨਾਂ ਦਸਿਆ ਕਿ ਵੋਟਰਾਂ ਦੇ ਨਾਂਅ ਜੋੜਣ ਅਤੇ ਕੱਟਣ ਦੀ ਪ੍ਰਕ੍ਰਿਆ ਬੂਥ ਲੇਵਲ ਅਧਿਕਾਰੀ ਵੱਲੋਂ ਘਰ-ਘਰ ਜਾ ਕੇ ਤਸਦੀਕ ਕਰਨ ਤੋਂ ਬਾਅਦ ਕੀਤੀ ਗਈ ਹੈ|
ਇਸ ਲਈ ਪਾਤਰ ਵਿਅਕਤੀ ਸਬੰਧਤੀ ਬੀਐਲਓ, ਚੋਣ ਰਜਿਸਟਰੇਸ਼ਨ ਅਧਿਕਾਰੀ, ਸਹਾਇਕ ਚੋਣ ਰਜਿਸਟਰੇਸ਼ਨ ਅਧਿਕਾਰੀ ਕੋਲ ਫਾਰਮ 6 ਭਰ ਕੇ ਵੋਟ ਬਣਾ ਸਕਦੇ ਹਨ| ਇਹ ਫਾਰਮ ਚੋਣ ਵਿਭਾਗ ਦੀ ਵੈਬਸਾਇਟ www.ceoharyana.gov.in ‘ਤੇ ਵੀ ਉਪਲੱਬਧ ਹੈ|

Post Views: 115
  • Twitter
  • WhatsApp
  • Telegram
  • Facebook Messenger
  • Copy Link
  • Facebook
ShareTweetPin
Previous Post

ਆਈਪੀ ਵਪਾਰਕਤਾ ਅਤੇ ਟੈਕਨੋਲੋਜੀ ਟ੍ਰਾਂਸਫਰ ਦੀ ਵਰਕਸ਼ਾਪ

Next Post

ਅਮਰਿੰਦਰ ਸਰਕਾਰ ਦੀ ‘ਕਾਰਗੁਜ਼ਾਰੀ’ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ‘ਚ ‘ਚੋਟੀ ਦਾ ਸਥਾਨ’ ਦੁਆਇਆ : ਮਜੀਠੀਆ

Related Posts

पंजाब में अवैध माइनिंग के खिलाफ चार अलग-अलग जगहों पर छापे, भारी मात्रा में मशीनरी और वाहन ज़ब्त
BREAKING

पंजाब में अवैध माइनिंग के खिलाफ चार अलग-अलग जगहों पर छापे, भारी मात्रा में मशीनरी और वाहन ज़ब्त

2026-10-17
0
ऑपरेशन कवच’: विद्यार्थी-केंद्रित निवारक पुलिसिंग पहल का उद्देश्य ‘कनेक्ट, डिटेक्ट, प्रोटेक्ट’ के त्रि-स्तरीय मॉडल के माध्यम से साथियों के दबाव को सुरक्षा में बदलना
BREAKING

गैंगस्टरां ते वार’ का 270वां दिन: पंजाब पुलिस ने 500 ठिकानों पर की छापेमारी; 175 व्यक्ति काबू

2026-10-17
0
विजिलेंस ब्यूरो द्वारा 30,000 रुपये रिश्वत लेता पटवारी रंगे हाथों काबू
BREAKING

विजिलेंस ब्यूरो द्वारा 30,000 रुपये रिश्वत लेता पटवारी रंगे हाथों काबू

2026-10-16
0
पंजाब सरकार ने 9.75 करोड़ रुपये की मुफ्त सैनिटरी पैड योजना से महिलाओं के मासिक धर्म स्वास्थ्य और सम्मान को दिया मजबूत सहारा: डॉ. बलजीत कौर
BREAKING

पंजाब सरकार ने 9.75 करोड़ रुपये की मुफ्त सैनिटरी पैड योजना से महिलाओं के मासिक धर्म स्वास्थ्य और सम्मान को दिया मजबूत सहारा: डॉ. बलजीत कौर

2026-10-16
0
अमृतसर में असॉल्ट राइफल, 2 हैंड ग्रेनेड और 13 पिस्तौल बरामद; पिता-पुत्र सहित पांच व्यक्ति काबू*
BREAKING

अमृतसर में असॉल्ट राइफल, 2 हैंड ग्रेनेड और 13 पिस्तौल बरामद; पिता-पुत्र सहित पांच व्यक्ति काबू*

2026-10-15
0
वित्त मंत्री हरपाल सिंह चीमा ने कर्मचारी यूनियनों के साथ की बैठक; मांगों के समयबद्ध समाधान का दिया भरोसा
BREAKING

वित्त मंत्री हरपाल सिंह चीमा ने कर्मचारी यूनियनों के साथ की बैठक; मांगों के समयबद्ध समाधान का दिया भरोसा

2026-10-15
0
Next Post
ਅਮਰਿੰਦਰ  ਸਰਕਾਰ ਦੀ ‘ਕਾਰਗੁਜ਼ਾਰੀ’ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ‘ਚ ‘ਚੋਟੀ ਦਾ ਸਥਾਨ’ ਦੁਆਇਆ :  ਮਜੀਠੀਆ

ਅਮਰਿੰਦਰ ਸਰਕਾਰ ਦੀ 'ਕਾਰਗੁਜ਼ਾਰੀ' ਨੇ ਪੰਜਾਬ ਨੂੰ ਭ੍ਰਿਸ਼ਟਾਚਾਰ 'ਚ 'ਚੋਟੀ ਦਾ ਸਥਾਨ' ਦੁਆਇਆ : ਮਜੀਠੀਆ

Ozi News

© 2024 ozinews.in - Powered by Ozi Broadcasters Private Limited+919317088800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist