Monday, June 29, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
Ozi News
Ozi News
No Result
View All Result
ADVERTISEMENT
Home BREAKING

ਸੋ ਕਿਉਂ ਮੰਦਾ ਆਖਿਐ ਜਿਤ ਜੰਮੈ ਰਾਜਾਨ ਭਲਾਈ ਟਰੱਸਟ ਦੀ ਮਹੀਨਾਵਾਰ ਮੀਟਿੰਗ

admin by admin
December 7, 2019
in BREAKING
Reading Time: 1 min read
A A
0
ਸੋ ਕਿਉਂ ਮੰਦਾ ਆਖਿਐ ਜਿਤ ਜੰਮੈ ਰਾਜਾਨ ਭਲਾਈ ਟਰੱਸਟ ਦੀ ਮਹੀਨਾਵਾਰ ਮੀਟਿੰਗ
0
SHARES
0
VIEWS
Share on FacebookShare on Twitter
ADVERTISEMENT

RelatedPosts

Big Breaking: लक्षद्वीप में 47 साल पुराना शराबबंदी कानून निरस्त कर दिया गया है

Big Breaking: लक्षद्वीप में 47 साल पुराना शराबबंदी कानून निरस्त कर दिया गया है

June 15, 2026
0
🚨 BREAKING NEWS: क्रिप्टो ट्रेडर्स पर इनकम टैक्स विभाग का बड़ा एक्शन, 44,000 से ज्यादा लोगों को नोटिस!

🚨 BREAKING NEWS: क्रिप्टो ट्रेडर्स पर इनकम टैक्स विभाग का बड़ा एक्शन, 44,000 से ज्यादा लोगों को नोटिस!

June 14, 2026
0
सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

March 4, 2026
0
मीडिया और चुनाव पर संवाद: सीईओ पंजाब की पीयू छात्रों से बातचीत

मीडिया और चुनाव पर संवाद: सीईओ पंजाब की पीयू छात्रों से बातचीत

February 6, 2026
0
पुलिस ज्यादती के खिलाफ मिसल सतलुज का सख्त रुख

पुलिस ज्यादती के खिलाफ मिसल सतलुज का सख्त रुख

February 4, 2026
0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

February 4, 2026
0
ADVERTISEMENT
  • Twitter
  • WhatsApp
  • Telegram
  • Facebook Messenger
  • Copy Link
  • Facebook

ਪਟਿਆਲਾ 7 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) – ਸੋ ਕਿਉਂ ਮੰਦਾ ਆਖਿਐ ਜਿਤ ਜੰਮੈ ਰਾਜਾਨ ਭਲਾਈ ਟਰੱਸਟ ਦੀ ਮਹੀਨਾਵਾਰ ਮੀਟਿੰਗ ਅੱਜ ਮੁੱਖ ਦਫ਼ਤਰ ਅਨਾਰਦਾਣਾ ਚੌਕ ਟਰੱਸਟ ਦੇ ਫਾਉਂਡਰ ਚੇਅਰਮੈਨ ਡਾ. ਭਾਈ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਟਰੱਸਟੀਆਂ, ਡਾਇਰੈਕਟਰਾਂ ਅਤੇ ਸਮੂਹ ਅਹੁੱਦੇਦਾਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਫਾਊਂਡਰ ਚੇਅਰਮੈਨ ਡਾ. ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਲਗਾਤਾਰ ਔਰਤਾਂ ਨਾਲ ਖਿਲਵਾੜ ਦਿਨ-ਬ-ਦਿਨ ਵੱਧ ਰਿਹਾ ਹੈ, ਜਦੋਂਕਿ ਮੋਦੀ ਸਰਕਾਰ ‘ਬੇਟੀ ਬਚਾਓ – ਬੇਟੀ ਪੜਾਓ’ ਦੇ ਨਾਰੇ ਹੇਠ ਕੰਮ ਵੀ ਕਰ ਰਹੀ ਹੈ, ਪਰੰਤੂ ਆਖਿਰ ਕਿਉਂ ਇਸ ਨਾਰੇ ਦੇ ਉਲਟ ‘ਬੇਟੀ ਜਲਾਉ – ਬੇੜੀ ਤੜਫਾਉ’ ਤੇ ਗਿਣੇ-ਮਿੱਥੇ ਢੰਗ ਨਾਲ ਹੀ ਕੰਮ ਤੇਜ਼ ਹੋਇਆ ਪਿਆ ਹੈ। ਕੇਂਦਰ ਸਰਕਾਰ ਨੂੰ ਤੁਰੰਤ ਔਰਤਾਂ ਪ੍ਰਤੀ ਹੋਰ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਭਾਵੇਂ ਪਿਛਲੇ ਦਿਨੀਂ ਤੇਲੰਗਾਨਾ ਵਿੱਚ ਹੋਈ ਦੁਖਦਾਈ ਘਟਨਾ ਦਾ ਅੰਤ ਵੀ ਤੇ ਇਨਸਾਫ ਵੀ ਹੋ ਗਿਆ ਹੈ। ਪਰੰਤੂ ਕੀ ਇਹ ਹੀ ਸਾਡੇ ਸਮਾਜ ਦੀ ਸਹੀ ਤਸਵੀਰ ਹੈ। ਰਾਸ਼ਟਰੀ ਸਵਯਮ ਸੇਵਕ ਸੰਘ ਦੇ ਸਰਸੰਘਚਾਲਕ ਮੁਖੀ ਡਾ. ਮੋਹਨ ਭਾਗਵਤ ਨੇ ਔਰਤਾਂ ਦੀ ਸੁਰੱਖਿਆ ਵਿੱਚ ਕਮੀ ਦੀ ਨਿੰਦਾ ਕੀਤੀ ਹੈ। ਟਰੱਸਟ ਉਨ•ਾਂ ਦੇ ਸ਼ਬਦਾਂ ਦਾ ਸਮਰਥਨ ਕਰਦਾ ਹੈ, ਕਿਉਂਕਿ ਸ੍ਰੀ ਭਾਗਵਤ ਨੇ ਕਿਹਾ ਹੈ ਕਿ, ”ਲਛਮਣ ਨੂੰ ਸੀਤਾ ਦੇ ਗਹਿਣਿਆਂ ਦੀ ਪਹਿਚਾਣ ਕਰਨ ਲਈ ਕਿਹਾ ਗਿਆ ਤਾਂ ਜਵਾਬ ਵਿੱਚ ਲਛਮਣ ਨੇ ਕਿਹਾ ਸੀ ਕਿ ਮੈਂ ਸਿਰਫ ਸੀਤਾ ਮਾਤਾ ਦੇ ਪੈਰ ਦੇ ਗਹਿਣੇ ਹੀ ਪਛਾਣ ਸਕਦਾ ਹਾਂ, ਕਿਉਂਕਿ ਉਨ•ਾਂ ਨੇ ਕਦੇ ਉਨ•ਾਂ ਦੇ ਚਿਹਰੇ ਵੱਲ ਨਹੀਂ ਸੀ ਦੇਖਿਆ।” ਸਾਡੇ ਦੇਸ਼ ਦੀ ਪਰੰਪਰਾ ਤਾਂ ਅਜਿਹੀ ਸੀ, ਪਰੰਤੂ ਅੱਜ ਕੀ ਹੋ ਗਿਆ ਹੈ। ਡਾ. ਭਾਈ ਪਰਮਜੀਤ ਸਿੰਘ ਨੇ ਕਿਹਾ ਕਿ 29 ਦਸੰਬਰ ਨੂੰ ਟਰੱਸਟ ਦੇ ਇੱਕ ਵਿਸ਼ੇਸ਼ ਸਮਾਗਮ ਵਿੱਚ ਲੋੜਵੰਦ ਬੱਚੀਆਂ ਨੂੰ ਸਰਦੀਆਂ ਦੇ ਕੱਪੜੇ, ਬੂਟ ਆਦਿ ਦਿੱਤੇ ਜਾਣਗੇ, ਉਥੇ ਹੀ ਡਾ. ਜੇ.ਐਸ. ਭਾਟੀਆ, ਸਾਬਕਾ ਅਧਿਕਾਰੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪਿੰਡ ਭੋਤਨਾ ਦੇ ਖੁਦਕੁਸ਼ੀ ਪੀੜਿਤ ਪਰਿਵਾਰ ਜਿਸ ਵਿੱਚ ਕੋਈ ਪੁਰਸ਼ ਮੈਂਬਰ ਹੀ ਨਹੀਂ ਬਚਿਆ ਸੀ, ਨੂੰ ਆਪਣੇ ਪ੍ਰਾਵੀਡੈਂਟ ਫੰਡ ਵਿੱਚੋਂ ਮੋਟੀ ਰਕਮ ਮਦਦ ਵਜੋਂ ਦੇ ਕੇ ਬਾਬੇ ਨਾਨਕ ਜੀ ਦੇ ਪ੍ਰਕਾਸ਼ ਪੁਰਬ ਨੂੰ ਜ਼ਿੰਦਗੀ ਦਾ ਚਾਨਣ ਵੰਡਿਆ ਹੈ, ਡਾ. ਭਾਟੀਆ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ਨੂੰ ਟਰੱਸਟ ਸਕੱਤਰ ਸੁਰਿੰਦਰ ਸਿੰਘ, ਟਰੱਸਟੀ ਬੀਬੀ ਨਿਸ਼ਾ, ਰੋਪੜ, ਮੋਹਾਲੀ ਤੇ ਚੰਡੀਗੜ• ਦੀ ਇੰਚਾਰਜ ਬੀਬੀ ਅਰਵਿਨ ਸੰਧੂ, ਬੀਬੀ ਕੋਮਲ ਆਸ਼ੂ, ਬੀਬੀ ਮਨਦੀਪ ਸ਼ਰਮਾ, ਬੱਚੀ ਖੁਸ਼ੀ ਸ਼ਰਮਾ, ਬੀਬੀ ਲਵਲੀਨ ਕੌਰ, ਸ਼ਹਿਰੀ ਇੰਚਾਰਜ ਰਾਜਿੰਦਰ ਸਿੰਘ ਵੋਹਰਾ, ਜਨਰਲ ਸਕੱਤਰ ਹਰਜਸਪ੍ਰੀਤ ਸਿੰਘ, ਦਿਹਾਤੀ ਪ੍ਰਧਾਨ ਬਲਜੀਤ ਸਿੰਘ, ਜਨਰਲ ਸਕੱਤਰ ਰਣਧੀਰ ਸਿੰਘ, ਯੂਥ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ, ਮੁੱਖ ਸੇਵਾਦਾਰ ਡਾ. ਸੁਖਸਾਗਰ ਸਿੰਘ, ਸ਼ੰਭੂ ਕਲਾਂ ਯੂਨਿਟ ਦੇ ਪ੍ਰਧਾਨ ਬਲਜੀਤ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਵੀ ਆਪਣੇ-ਆਪਣੇ ਵਿਚਾਰ ਰੱਖੇ।

Post Views: 288
  • Twitter
  • WhatsApp
  • Telegram
  • Facebook Messenger
  • Copy Link
  • Facebook
Tags: So Kiyo Manda Aakhiye Jit Jamhe Rajan Bhalai Trust
ShareTweetPin
Previous Post

ਪੰਜਾਬੀ ਯੂਨੀਵਰਸਿਟੀ ਦੇ ਮਾਡਲ ਸਕੂਲ ਵਿਖੇ ਸਿਿਵਲ ਡਿਫੈਂਸ ਜਾਗਰੂਕਤਾ ਦਿਵਸ ਮਨਾਇਆ

Next Post

अब मामलो की जांच में देरी होने पर अधिकारीयो पर होगी सख्त कार्रवाई:-अनिल विज

Related Posts

Big Breaking: लक्षद्वीप में 47 साल पुराना शराबबंदी कानून निरस्त कर दिया गया है
BREAKING

Big Breaking: लक्षद्वीप में 47 साल पुराना शराबबंदी कानून निरस्त कर दिया गया है

June 15, 2026
0
🚨 BREAKING NEWS: क्रिप्टो ट्रेडर्स पर इनकम टैक्स विभाग का बड़ा एक्शन, 44,000 से ज्यादा लोगों को नोटिस!
BREAKING

🚨 BREAKING NEWS: क्रिप्टो ट्रेडर्स पर इनकम टैक्स विभाग का बड़ा एक्शन, 44,000 से ज्यादा लोगों को नोटिस!

June 14, 2026
0
सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा
BREAKING

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

March 4, 2026
0
मीडिया और चुनाव पर संवाद: सीईओ पंजाब की पीयू छात्रों से बातचीत
BREAKING

मीडिया और चुनाव पर संवाद: सीईओ पंजाब की पीयू छात्रों से बातचीत

February 6, 2026
0
पुलिस ज्यादती के खिलाफ मिसल सतलुज का सख्त रुख
BREAKING

पुलिस ज्यादती के खिलाफ मिसल सतलुज का सख्त रुख

February 4, 2026
0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी
BREAKING

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

February 4, 2026
0
Next Post
अब मामलो की जांच में देरी होने पर अधिकारीयो पर होगी सख्त कार्रवाई:-अनिल विज

अब मामलो की जांच में देरी होने पर अधिकारीयो पर होगी सख्त कार्रवाई:-अनिल विज

Ozi News

© 2024 ozinews.in - Powered by Ozi Broadcasters Private Limited+919317088800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist