Saturday, June 27, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
Ozi News
Ozi News
No Result
View All Result
ADVERTISEMENT
Home BREAKING

‘ਕੋਰੋਨਾ ਵਾਇਰਸ ਦਾ ਅਸਰ’ : ਅਮਰੀਕਾ ‘ਚ ਚੀਨੀ ਰੈਸਟੋਰੈਂਟਾਂ ‘ਤੇ ਬੇਰੌਣਕ

admin by admin
February 4, 2020
in BREAKING
Reading Time: 1 min read
A A
0
‘ਕੋਰੋਨਾ ਵਾਇਰਸ ਦਾ ਅਸਰ’ : ਅਮਰੀਕਾ ‘ਚ ਚੀਨੀ ਰੈਸਟੋਰੈਂਟਾਂ ‘ਤੇ ਬੇਰੌਣਕ
0
SHARES
0
VIEWS
Share on FacebookShare on Twitter
ADVERTISEMENT

RelatedPosts

Big Breaking: लक्षद्वीप में 47 साल पुराना शराबबंदी कानून निरस्त कर दिया गया है

Big Breaking: लक्षद्वीप में 47 साल पुराना शराबबंदी कानून निरस्त कर दिया गया है

June 15, 2026
0
🚨 BREAKING NEWS: क्रिप्टो ट्रेडर्स पर इनकम टैक्स विभाग का बड़ा एक्शन, 44,000 से ज्यादा लोगों को नोटिस!

🚨 BREAKING NEWS: क्रिप्टो ट्रेडर्स पर इनकम टैक्स विभाग का बड़ा एक्शन, 44,000 से ज्यादा लोगों को नोटिस!

June 14, 2026
0
सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

March 4, 2026
0
मीडिया और चुनाव पर संवाद: सीईओ पंजाब की पीयू छात्रों से बातचीत

मीडिया और चुनाव पर संवाद: सीईओ पंजाब की पीयू छात्रों से बातचीत

February 6, 2026
0
पुलिस ज्यादती के खिलाफ मिसल सतलुज का सख्त रुख

पुलिस ज्यादती के खिलाफ मिसल सतलुज का सख्त रुख

February 4, 2026
0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

February 4, 2026
0
ADVERTISEMENT
  • Twitter
  • WhatsApp
  • Telegram
  • Facebook Messenger
  • Copy Link
  • Facebook

ਸਿਆਟਲ, 04 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ):- ਚੀਨ ਤੋਂ ਸ਼ੁਰੂ ਹੋਏ ਖ਼ਤਰਨਾਕ ‘ਕੋਰੋਨਾ ਵਾਇਰਸ’ ਕਾਰਨ ਅਮਰੀਕਾ ਦੇ ਲੋਕ ਵੀ ਭਾਰੀ ਦਹਿਸ਼ਤ ‘ਚ ਹਨ, ਜਿਸ ਕਾਰਨ ਵਪਾਰ ‘ਤੇ ਇਸ ਦਾ ਬਹੁਤ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ | ਤਾਜ਼ਾ ਰਿਪੋਰਟਾਂ ਅਨੁਸਾਰ ਇੱਥੇ ਤਕਰੀਬਨ ਹਰ ਸ਼ਹਿਰ ‘ਚ ‘ਚਾਈਨਾ ਟੋਨ’ ਭਾਵ ਚੀਨੀ ਬਾਜ਼ਾਰ ਤੇ ਚੀਨੀ ਰੈਸਟੋਰੈਂਟ ਬਣੇ ਹੋਏ ਹਨ, ਜਿੱਥੇ ਬੇਰੌਣਕੀ ਪਸਰੀ ਪਈ ਹੈ | ਲੋਕ ਏਨੇ ਡਰ ਗਏ ਹਨ ਕਿ ਚੀਨੀ ਰੈਸਟੋਰੈਂਟਾਂ ਵਿਚ ਨਾ ਦੇ ਬਰਾਬਰ ਹੀ ਜਾ ਰਹੇ ਹਨ | ਸਿਆਟਲ ਦੇ ਕੁਝ ਬਹੁਤ ਪੁਰਾਣੇ ਤੇ ਪ੍ਰਸਿੱਧ ਚੀਨੀ ਰੈਸਟੋਰੈਂਟਾਂ ਦੇ ਮਾਲਕਾਂ ਨਾਲ ਜਦੋਂ ਇਸ ਮੁੱਦੇ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਇਸ ਵਾਇਰਸ ਕਾਰਨ ਉਨ੍ਹਾਂ ਦੇ ਵਪਾਰ ‘ਤੇ ਬਹੁਤ ਵੱਡੀ ਸੱਟ ਵੱਜੀ ਹੈ | ਜਦੋਂ ਕਿ ਸਾਡੇ ਇੱਥੇ ਅਜਿਹੀ ਕੋਈ ਗੱਲ ਨਹੀਂ ਹੈ ਤੇ ਅਸੀਂ ਸਫ਼ਾਈ ਦਾ ਤਾਂ ਪਹਿਲਾਂ ਹੀ ਬਹੁਤ ਧਿਆਨ ਰੱਖਦੇ ਸੀ ਅਤੇ ਇੱਥੋਂ ਦਾ ਫੂਡ ਮਹਿਕਮਾ ਪਹਿਲਾਂ ਹੀ ਬਹੁਤ ਸਖ਼ਤ ਹੈ ਪਰ ਫਿਰ ਵੀ ਲੋਕ ਡਰ ਦੇ ਮਾਰੇ ਨਹੀਂ ਆ ਰਹੇ, ਜਿਸ ਕਾਰਨ ਉਹ ਬਹੁਤ ਵੱਡੀ ਮੰਦਹਾਲੀ ਦੇ ਦੌਰ ‘ਚੋਂ ਗੁਜ਼ਰ ਰਹੇ ਹਨ |
ਇਸੇ ਤਰ੍ਹਾਂ ਇਸ ਵਾਇਰਸ ਕਾਰਨ ਏਅਰ ਲਾਈਨਾਂ ‘ਤੇ ਵੀ ਬਹੁਤ ਮਾੜਾ ਅਸਰ ਪਿਆ ਹੈ | ਲੋਕਾਂ ਨੇ ਜ਼ਰੂਰੀ ਕੰਮਾਂ ਤੋਂ ਬਿਨਾਂ ਅਮਰੀਕਾ ਟਿਕਟਾਂ ਕੈਂਸਲ ਕਰਵਾ ਦਿੱਤੀਆਂ ਹਨ | ਕਈ ਉਡਾਣਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਹਨ | ਲੋਕ ਇਸ ਵਾਇਰਸ ਕਾਰਨ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੇ, ਜਿਸ ਕਾਰਨ ਹੋਟਲ ਕਾਰੋਬਾਰ ‘ਤੇ ਵੀ ਮਾੜਾ ਅਸਰ ਪਿਆ ਹੈ | ਸਿਆਟਲ ਦੇ ਪ੍ਰਸਿੱਧ ਹੋਟਲ ਕਾਰੋਬਾਰੀ ਜਤਿੰਦਰ ਸਿੰਘ ਸਪਰਾਏ ਨੇ ਕਿਹਾ ਕਿ ‘ਕੋਰੋਨਾ ਵਾਇਰਸ’ ਕਾਰਨ ਲੋਕਾਂ ਨੇ ਪਿਛਲੇ ਕੁਝ ਦਿਨਾਂ ਤੋਂ ਬਹੁਤ ਬੁਕਿੰਗਾਂ ਕੈਂਸਲ ਕਰਵਾ ਦਿੱਤੀਆਂ ਹਨ ਤੇ ਅੱਗੇ ਨਵੀਆਂ ਬੁਕਿੰਗ ਵੀ ਬਹੁਤ ਘੱਟ ਗਈਆਂ ਹਨ | ਭਾਰੀ ਸੰਕਟ ‘ਚੋਂ ਨਿਕਲ ਰਹੇ ਟੈਕਸੀ ਕਾਰੋਬਾਰੀਆਂ ਨੇ ਕਿਹਾ ਕਿ ਇੱਥੇ ਏਅਰਪੋਰਟਾਂ ‘ਤੇ ਬਹੁਤ ਮੰਦਹਾਲੀ ਦਾ ਦੌਰ ਹੈ, ਕਿਉਂਕਿ ਲੋਕ ਬਹੁਤ ਘੱਟ ਆ ਜਾ ਰਹੇ ਹਨ |

Post Views: 70
  • Twitter
  • WhatsApp
  • Telegram
  • Facebook Messenger
  • Copy Link
  • Facebook
ShareTweetPin
Previous Post

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਾਤਾ ਕੁਸ਼ਲਿਆ ਹਸਪਤਾਲ ਤੇ ਸਰਕਾਰੀ ਸਕੂਲ ਟੌਹੜਾ ਵਿਖੇ ਲਗਾਇਆ ਗਿਆ ਜਾਗਰੂਕਤਾ ਕੈਂਪ

Next Post

ਬੱਲੇਬਾਜ਼ਾਂ ‘ਚ ਕੇ.ਐਲ. ਰਾਹੁਲ ਦੂਜੇ ਤੇ ਗੇਂਦਬਾਜ਼ਾਂ ‘ਚ ਬੁਮਰਾਹ 11ਵੇਂ ਸਥਾਨ ‘ਤੇ ਪਹੁੰਚੇ

Related Posts

Big Breaking: लक्षद्वीप में 47 साल पुराना शराबबंदी कानून निरस्त कर दिया गया है
BREAKING

Big Breaking: लक्षद्वीप में 47 साल पुराना शराबबंदी कानून निरस्त कर दिया गया है

June 15, 2026
0
🚨 BREAKING NEWS: क्रिप्टो ट्रेडर्स पर इनकम टैक्स विभाग का बड़ा एक्शन, 44,000 से ज्यादा लोगों को नोटिस!
BREAKING

🚨 BREAKING NEWS: क्रिप्टो ट्रेडर्स पर इनकम टैक्स विभाग का बड़ा एक्शन, 44,000 से ज्यादा लोगों को नोटिस!

June 14, 2026
0
सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा
BREAKING

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

March 4, 2026
0
मीडिया और चुनाव पर संवाद: सीईओ पंजाब की पीयू छात्रों से बातचीत
BREAKING

मीडिया और चुनाव पर संवाद: सीईओ पंजाब की पीयू छात्रों से बातचीत

February 6, 2026
0
पुलिस ज्यादती के खिलाफ मिसल सतलुज का सख्त रुख
BREAKING

पुलिस ज्यादती के खिलाफ मिसल सतलुज का सख्त रुख

February 4, 2026
0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी
BREAKING

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

February 4, 2026
0
Next Post
ਬੱਲੇਬਾਜ਼ਾਂ ‘ਚ ਕੇ.ਐਲ. ਰਾਹੁਲ ਦੂਜੇ ਤੇ ਗੇਂਦਬਾਜ਼ਾਂ ‘ਚ ਬੁਮਰਾਹ 11ਵੇਂ ਸਥਾਨ ‘ਤੇ ਪਹੁੰਚੇ

ਬੱਲੇਬਾਜ਼ਾਂ 'ਚ ਕੇ.ਐਲ. ਰਾਹੁਲ ਦੂਜੇ ਤੇ ਗੇਂਦਬਾਜ਼ਾਂ 'ਚ ਬੁਮਰਾਹ 11ਵੇਂ ਸਥਾਨ 'ਤੇ ਪਹੁੰਚੇ

Ozi News

© 2024 ozinews.in - Powered by Ozi Broadcasters Private Limited+919317088800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist