ਮੁੰਬਈ 11 ਅਪ੍ਰੈਲ (ਪ੍ਰੈਸ ਕਿ ਤਾਕਤ ਬਿਊਰੋ)- ਮਸ਼ਹੂਰ ਬਾਲੀਵੁੱਡ ਅਦਾਕਾਰ-ਪਟਕਥਾ ਲੇਖਕ ਸ਼ਿਵ ਸੁਬਰਾਮਨੀਅਮ ਦਾ ਦਿਹਾਂਤ ਹੋ ਗਿਆ ਹੈ। ਫ਼ਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਸੋਮਵਾਰ ਸਵੇਰੇ ਟਵਿੱਟਰ ‘ਤੇ ਜਾ ਕੇ ਸੁਬਰਾਮਣੀਅਮ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।