Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਮਨੁੱਖੀ ਅਧਿਕਾਰ ਮੋਰਚਾ ਸੰਗਠਨ ਨੇ ਮੀਟਿੰਗ ਕਰਕੇ ਨਵੀਆਂ ਨਿਯੁਕਤੀਆਂ ਕੀਤੀਆਂ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131
  • Login
Wednesday, February 25, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਮਨੁੱਖੀ ਅਧਿਕਾਰ ਮੋਰਚਾ ਸੰਗਠਨ ਨੇ ਮੀਟਿੰਗ ਕਰਕੇ ਨਵੀਆਂ ਨਿਯੁਕਤੀਆਂ ਕੀਤੀਆਂ

admin by admin
September 9, 2021
in PUNJAB
0
ਮਨੁੱਖੀ ਅਧਿਕਾਰ ਮੋਰਚਾ ਸੰਗਠਨ ਨੇ ਮੀਟਿੰਗ ਕਰਕੇ ਨਵੀਆਂ ਨਿਯੁਕਤੀਆਂ ਕੀਤੀਆਂ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਤਰਨ-ਤਾਰਨ/ਭਿੱਖੀਵਿੰਡ 09 ਸਤੰਬਰ (ਰਣਬੀਰ ਸਿੰਘ)- ਮਨੁੱਖੀ ਅਧਿਕਾਰ ਮੋਰਚਾ ਸੰਗਠਨ ਦੁਆਰਾ ਮਿਤੀ 09 ਸਤੰਬਰ ਨੂੰ ਨਰਿੰਦਰ ਧਵਨ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨਰਿੰਦਰ ਧਵਨ ਨੇ ਦੱਸਿਆ ਕਿ ਇਸ ਮੀਟਿੰਗ ਦਾ ਉਦੇਸ਼ ਆਮ ਲੋਕਾਂ ਦੀ ਸਰਕਾਰੀ ਦਫਤਰਾਂ ‘ਚ ਹੋ ਰਹੀ ਲੁੱਟ-ਘਸੁੱਟ ਨੂੰ ਰੋਕਣਾ ਹੈ।ਇਸ ਮੌਕੇ ਉਹਨਾਂ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ।ਉਹਨਾਂ ਨੇ ਇਸ ਸੰਸਥਾ ਨੂੰ ਚਲਾਉਣ ਵਾਸਤੇ ਨਵੇਂ ਮੈਂਬਰਾਂ ਨੂੰ ਆਪੋ ਆਪਣੇ ਪਿੰਡਾਂ ਵਿੱਚ ਮੀਟਿੰਗਾਂ ਕਰਨ ਬਾਰੇ ਚਰਚਾ ਕੀਤੀ।ਮੀਟਿੰਗ ਵਿੱਚ ਸਰਪੰਚ ਗੁਰਮੀਤ ਸਿੰਘ ਨੂੰ ਜਨਰਲ ਸੈਕਟਰੀ ਬਿਆਸ, ਕਿਰਤਜੀਤ ਸਿੰਘ ਉੱਬੋਕੇ ਨੂੰ ਜਨਰਲ ਸੈਕਟਰੀ ਪੱਟੀ, ਅਮਰਜੀਤ ਸਿੰਘ ਨੂੰ ਹਲਕਾ ਪ੍ਰਧਾਨ ਖੇਮਕਰਨ ਨਿਯੁਕਤ ਕੀਤਾ ਗਿਆ।ਇਸ ਮੌਕੇ ਪ੍ਰਧਾਨ ਧਵਨ ਨੇ ਕਿਹਾ ਕਿ ਮਨੁੱਖੀ ਅਧਿਕਾਰ ਸੰਗਠਨ ਆਮ ਲੋਕਾਂ ਤੇ ਹੋ ਰਹੇ ਅੱਤਿਆਚਾਰਾਂ ਖਿਲਾਫ ਆਵਾਜ਼ ਬੁਲੰਦ ਕਰੇਗਾ। ਇਸ ਮੌਕੇ ਗਹਿਲ ਸੰਧੂ ਜ਼ਿਲਾ ਪ੍ਰਧਾਨ,ਜਥੇਦਾਰ ਮੁਖਤਿਆਰ ਸਿੰਘ,ਮੁਖਤਿਆਰ ਸਿੰਘ  ਸਾਹਿਬ ਸਿੰਘ,ਅਮਰੀਕ ਸਿੰਘ,ਦਿਲਬਾਗ ਸਿੰਘ,ਕਿਰਤਪਾਲ ਸਿੰਘ,ਅਜੀਤ ਪੁਰੀ ਪੱਟੀ,ਸਵਰਨ ਸਿੰਘ,ਸ਼ਾਂਤੀ ਪ੍ਸ਼ਾਦ,ਮਨਜੀਤ ਬੱਲ ਬਿਆਸ,ਸਰਪੰਚ ਗੁਰਮੀਤ ਸਿੰਘ ਬਿਆਸ,ਮਲਕੀਤ ਮੰਦ,  ਡਾ.ਕੁਲਵੰਤ,ਗੁਰਲਾਲ ਸਿੰਘ ਸੈਦੋ ਆਦਿ ਮੈਂਬਰ ਹਾਜ਼ਰ ਸਨ।

Post Views: 56
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Addressing the meetingHuman rightslatest newslatest updates on punjabMeeting chaired by Narendra Dhawan on 09 SeptemberPresident Narendra Dhawanpress ki taquat newspunjab newsSarpanch Gurmeet SinghThe purpose of the meeting was to discuss public officesTo plundertop 10 newsWill raise voice against atrocities

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਪੱਤਰਕਾਰ ਦੇ ਪਰਿਵਾਰ ਤੇ ਹਮਲਾ ਕਰਨ ਵਾਲੇ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਕੋਹਾਂ ਦੂਰ, ਪੱਤਰਕਾਰ ਭਾਈਚਾਰੇ ਵੱਲੋਂ ਇੱਕ ਦੋ ਦਿਨ ਤੱਕ ਲਿਆ ਜਾਵੇਗਾ ਵੱਡਾ ਐਕਸ਼ਨ

Next Post

ਸੀਆਈਏ ਸਟਾਫ ਨੇ 20 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

Next Post
15 ਕਰੋੜ ਦੀ ਹੈਰੋਇਨ ਜ਼ਬਤ

ਸੀਆਈਏ ਸਟਾਫ ਨੇ 20 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .