ਪਬਲੀਕੇਸ਼ਨ ਬਿਊਰੋ ਦੀ ਬੱਸ 16 ਅਤੇ 17 ਅਗਸਤ 2021 ਨੂੰ ਜਾਵੇਗੀ ਚੰਡੀਗੜ੍ਹ

ਪਟਿਆਲਾ, 14 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਦੀ ਬੱਸ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਵਖ-ਵਖ ਥਾਵਾਂ `ਤੇ ਵਿੱਕਰੀ ਹਿਤ ਪੁਸਤਕਾਂ ਲੈ ਕੇ ਜਾਣ ਸੰਬੰਧੀ ਆਪਣੇ ਮਿਸ਼ਨ ਤਹਿਤ ਹੁਣ ਦੋ ਦਿਨ ਲਈ ਚੰਡੀਗੜ੍ਹ ਜਾ ਰਹੀ ਹੈ। ਪਬਲੀਕੇਸ਼ਨ ਬਿਊਰੋ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਵੱਲੋਂ ਇਸ ਸੰਬੰਧੀ ਦੱਸਿਆ ਗਿਆ ਕਿ ਵਾਈਸ-ਚਾਂਸਲਰ ਡਾ. […]

ਉੱਘੇ ਭੌਤਿਕ ਵਿਗਿਆਨੀ ਪ੍ਰੋਫੈਸਰ ਅਰਵਿੰਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਨਿਯੁਕਤ

ਪਟਿਆਲਾ, 20 ਅਪ੍ਰੈਲ (ਪ੍ਰੈਸ ਕੀ ਤਾਕਤ ਬਿਊਰੋ) : ਉੱਘੇ ਭੌਤਿਕ ਵਿਗਿਆਨੀ ਅਤੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਰਿਸਚਰਚ, ਮੁਹਾਲੀ ਦੇ ਖੋਜ ਅਤੇ ਵਿਕਾਸ ਦੇ ਡੀਨ ਪ੍ਰੋਫੈਸਰ ਅਰਵਿੰਦ ਨੂੰ ਅੱਜ ਤਿੰਨ ਸਾਲਾਂ ਦੇ ਕਾਰਜਕਾਲ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਨਿਯੁਕਤ ਕੀਤਾ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਦੀ ਅਸਾਮੀ ਡਾ. ਬੀ.ਐਸ. ਘੁੰਮਣ ਵੱਲੋਂ ਅਸਤੀਫਾ ਦੇਣ […]

कनाडा तथा इंगलैंड की यूनिवर्सिटी में हैकरों की सेंधमारी, छात्रों का डाटा चोरी

  वेनकुवर (प्रेस की ताकत न्यूज डेस्क): कनाडा तथा इंगलैंड की करीब 8 यूनिवर्सिटियों के डाटा में हैकरों की सेंधमारी कर ली है। हैकरों ने अमेरिकी कंप्यूटर सॉफ्टवेयर कंपनी ब्लैकबाड पर बड़े पैमाने पर किए गए साइबर हमले के जरिये यूनिवर्सिटी ऑफ यॉर्क, यूनिवर्सिटी कॉलेज, ऑक्सफोर्ड यूनिवर्सिटी, यूनिवर्सिटी ऑफ लीड्स और यूनिवर्सिटी ऑफ लंदन समेत […]

ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿਚੋਂ ਕੱਢਣ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ

ਚੰਡੀਗੜ•, 22 ਜੁਲਾਈ (ਸ਼ਿਵ ਨਾਰਾਇਣ ਜਾਂਗੜਾ) : ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਵਿੱਤੀ ਸੰਕਟ ਵਿਚੋਂ ਬਾਹਰ ਕੱਢਣ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।ਅੱਜ ਇਥੋਂ ਜਾਰੀ ਬਿਆਨ ਵਿਚ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਪੰਜਾਬ ਭਵਨ ਚੰਡੀਗੜ• ਵਿਖੇ ਵਿੱਤ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪੰਜਾਬੀ ਯੂਨੀਵਰਸਿਟੀ ਦੇ […]

ਇੰਟਰਮੀਡੀਏਟ ਕਲਾਸਾਂ ਦੇ ਸਾਰੇ ਵਿਦਿਆਰਥੀਆਂਨੂੰ ਅਗਲੇ ਸਮੈਸਟਰ/ਕਲਾਸ ਵਿੱਚ ਪ੍ਰਮੋਟ ਕਰਨ ਦੀ ਘੋਸ਼ਣਾ

ਪਟਿਆਲਾ, 21 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) :- ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਇਨ੍ਹਾਂਨਾਲ ਸਬੰਧਤਕਾਲਜਾਂਵਿੱਚ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰਪ੍ਰੀਖਿਆਵਾਂਕਰਵਾਉਣ ਲਈਪੰਜਾਬ ਸਰਕਾਰਵਲੋਂਜਾਰੀਗਾਈਡਲਾਈਨਜ਼, ਜੋ ਕਿ ਡੀ.ਪੀ.ਆਈ.ਕਾਲਜਿਜ਼ (ਪੰਜਾਬ) ਦੇ ਮੀਮੋ ਨੰ.College Edu.(3)/spl-0022 dated S.A.S. Nagar 04/07/2020 ਰਾਹੀਂ ਪ੍ਰਾਪਤ ਹੋਈਆਂ ਹਨ ਅਨੁਸਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਜਾਬੀ ਯੂਨੀਵਰਸਿਟੀ ਨਾਲ ਰਜਿਸਟਰਡ ਇੰਟਰਮੀਡੀਏਟ ਕਲਾਸਾਂ ਦੇ ਸਾਰੇ ਵਿਦਿਆਰਥੀਆਂਨੂੰ ਅਗਲੇ ਸਮੈਸਟਰ/ਕਲਾਸ ਵਿੱਚ ਪ੍ਰਮੋਟ ਕਰਨ […]

ਪੰਜਾਬ ਦੀ ਨੰਬਰ ਇਕ ਯੂਨੀਵਰਸਿਟੀ ਬਣੀ ਪੰਜਾਬੀ ਯੂਨੀਵਰਸਿਟੀ

ਪੰਜਾਬ ਦੀ ਨੰਬਰ ਇਕ ਯੂਨੀਵਰਸਿਟੀ ਬਣੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਟਿਆਲਾ, 31 ਮਈ (ਪ੍ਰੈਸ ਕੀ ਤਾਕਤ ਬਿਊਰੋ): ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਸੁਯੋਗ ਅਗਵਾਈ ਵਿਚ ਅਕਾਦਮਿਕ ਖੇਤਰ ਦੀਆਂ ਨਿੱਤ ਨਵੀਂਆਂ ਪ੍ਰਾਪਤੀਆਂ ਕਰ ਰਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ ਇਕ ਹੋਰ ਖੁਸ਼ ਖਬਰ ਪ੍ਰਾਪਤ ਹੋਈ ਹੈ ਕਿ ਰਾਸ਼ਟਰ ਪੱਧਰ ਤੇ ਹੋਏ ਇਕ ਸਰਵੇਖਣ ਵਿਚ ਇਸ ਨੂੰ […]

ਕੈਰੋਨਾ ਦਾ ਕਹਿਰ ; ਆਸਟ੍ਰੇਲੀਆ ਵਿਚ ਲੈਵਲ-2 ਦੀਆਂ ਲੱਗੀਆਂ ਪਾਬੰਦੀਆਂ

ਮੈਲਬੌਰਨ, 27 ਮਾਰਚ (ਪ੍ਰੈਸ ਕੀ ਤਾਕਤ ਇੰਟ ਬਿਊਰੋ): -ਕੋਰੋਨਾ ਵਾਇਰਸ ਦੇ ਚਲਦਿਆਂ ਸਾਰੀ ਦੁਨੀਆ ਵਿਚ ਹਾਹਾਕਾਰ ਮਚੀ ਹੋਈ ਹੈ | ਆਸਟ੍ਰੇਲੀਆ ਵਿਚ ਕਈ ਰਾਜਾਂ ਤੇ ਟੈਰਾਵਰੀ ਨੇ ਨਿੱਜੀ ਤੌਰ ‘ਤੇ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਾਂ ਹਨ | ਆਸਟ੍ਰੇਲੀਆ ਵਿਚ ਲੈਵਲ- 2 ਦੀਆਂ ਪਾਬੰਦੀਆਂ ਲੱਗ ਗਈਆਂ ਹਨ | ਇਸ ਪਾਬੰਦੀ ਦੇ ਚੱਲਦਿਆਂ ਸਵਿਮਿੰਗ ਪੂਲ, ਆਰ.ਐੱਸ.ਐੱਲ ਤੇ […]

ਕੋਰੋਨਾ ਵਾਇਰਸ ਦਾ ਕਹਿਰ : ਅਮਰੀਕਾ ‘ਚ 68 ਹਜ਼ਾਰ ਤੋਂ ਵੱਧ ਪੀੜਤ, 1050 ਮੌਤਾਂ

* 2 ਲੱਖ ਕਰੋੜ ਡਾਲਰ ਦਾ ‘ਕੋਰੋਨਾ ਵਾਇਰਸ ਰਿਲੀਫ਼ ਬਿੱਲ’ ਸੈਨੇਟ ਵਲੋਂ ਪਾਸ * ਆਮ ਲੋਕਾਂ ਨੂੰ 12 ਸੌ ਡਾਲਰ ਪ੍ਰਤੀ ਵਿਅਕਤੀ ਮਿਲੇਗੀ ਸਹਾਇਤਾ ਵਾਸ਼ਿੰਗਟਨ , 27 ਮਾਰਚ (ਪ੍ਰੈਸ ਕੀ ਤਾਕਤ ਬਿਊਰੋ):)- ਅਮਰੀਕਾ ‘ਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਅੰਕੜਾ ਬੜੀ ਹੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ | ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ‘ਚ […]

ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਨੇ ਲੋੜਵੰਦਾਂ ਨੂੰ ਜਰੂਰੀ ਵਸਤਾਂ ਵੰਡੇ ਜਾਣ ਦਾ ਲਿਆ ਜਾਇਜ਼ਾ

* ਦੁੱਧ, ਸਬਜ਼ੀਆਂ ਤੇ ਹੋਰ ਵਸਤਾਂ ਦੀ ਸਪਲਾਈ ਦੀ ਰਿਪੋਰਟ ਮੁੱਖ ਮੰਤਰੀ ਨੂੰ ਭੇਜੀ-ਚਹਿਲ ਪਟਿਆਲਾ, 27 ਮਾਰਚ (ਪ੍ਰੈਸ ਕੀ ਤਾਕਤ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਹਿਲ ਨੇ ਕੋਵਿਡ-19 ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਕਰਫਿਊ ਦੌਰਾਨ ਪਟਿਆਲਾ ਸ਼ਹਿਰ ਦੇ ਵੱਖ-ਵੱਖ ਥਾਵਾਂ ਵਿਖੇ ਜਾ ਕੇ ਜਿੱਥੇ ਝੁੱਗੀ […]

ਪੰਜਾਬੀ ਯੁਨੀਵਰਸਿਟੀ ਵੱਲੋਂ ਸਮੂਹ ਅਧਿਆਪਨ ਫੈਕਲਟੀ ਨੂੰ ਅਧਿਆਪਨ ਕਾਰਜ ਜਾਰੀ ਰੱਖਣ ਸੰਬੰਧੀਹਦਾਇਤ

ਪਟਿਆਲਾ 27 ਮਾਰਚ (ਪ੍ਰੈਸ ਕੀ ਤਾਕਤ ਬਿਊਰੋ): ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਦ ਕੋਈ ਨੁਕਸਾਨ ਨਾ ਹੋਵੇ, ਇਸ ਗੱਲ ਨੂੰ ਯਕੀਨੀ ਬਣਾਉਣ ਲਈ ਪੰਜਾਬੀ ਯੁਨੀਵਰਸਿਟੀ ਦੇ ਵਾਈਸ-ਚਾਂਸਲਰ ਡਾ.ਬੀ. ਐੱਸ ਘੁੰਮਣ ਵੱਲੋਂ ਸਮੂਹ ਅਧਿਆਪਨ ਫੈਕਲਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਨਲਾਈਨ ਵਿਧੀਆਂ ਦੀ ਮਦਦ ਨਾਲ ਆਪਣਾ ਅਧਿਆਪਨ ਕਾਰਜ ਜਾਰੀ ਰੱਖਣ। ਇਨ੍ਹਾਂ […]