ਕਿਸਾਨਆਂ ਵੱਲੋਂ ਅੱਜ 3 ਘੰਟੇ ਲਈ ਆਵਾਜਾਈ ਰੋਕੀ ਗਈ

ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰ ਵੱਲੋਂ ਬਾਡਰਾਂ ਤੇ ਮੋਰਚਾ ਲਾਈ ਬੈਠੇ ਕਿਸਾਨਾ ਦਾ ਬਿਜਲੀ, ਪਾਣੀ, ਇੰਟਰਨੈਟ ਸੇਵਾਵਾ ਬੰਦ ਕਰਨ, ਸੜਕਾਂ ਤੇ ਕੰਡਿਆਲੀ, ਤਾਰ ਲਾਉਣ, ਤਿੱਖੇ ਲੋਹੇ ਦੇ ਕਿੱਲ ਸੜਕਾਂ ਤੇ ਗੱਡਣ ਦੇ ਵਿਰੋਧ ਵਿੱਚ ਦਿੱਤੇ 3 ਘੰਟੇ ਦੀ ਆਵਾਜਾਈ ਬੰਦ ਕਰਨ ਦੀ ਦੇਸ਼ ਵਿਆਪੀ ਕਾਲ ਦਾ ਅਸਰ ਜਿੱਥੇ ਪੰਜਾਬ ਭਰ […]