ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ,ਇਲਾਕੇ ਦੇ ਲੋਕ ਦੇਣ ਪੁਲਿਸ ਦਾ ਸਾਥ-DSP ਦਿੜ੍ਹਬਾ..

ਸੰਗਰੂਰ, 2 ਸਤੰਬਰ ( ਜਗਤਾਰ ਬਾਵਾ ) ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਮੰਡੀ ਵਿਖੇ DSP ਸ੍ਰ. ਪ੍ਰਿਥਵੀ ਸਿੰਘ ਚਾਹਿਲ,ਨੇ ਸਬ ਡਵੀਜ਼ਨ ਡੀਐਸਪੀ ਦਫਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਿਸੇ ਵੀ ਅਪਰਾਧੀ ਅਤੇ ਸਮਾਜ ਵਿਰੋਧੀ ਤੱਤ ਨੂੰ ਸਮਾਜ ਵਿੱਚ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹਾਇਤਾ ਨਾਲ ਸਬ -ਡਵੀਜ਼ਨ ਦਿੜ੍ਹਬਾ ਨੂੰ ਅਪਰਾਧ […]