ਭਗਵੰਤ ਮਾਨ ਦੇਣ ਜਾ ਰਹੇ ਹਨ ਅਸਤੀਫਾ-?

ਚੰਡੀਗੜ੍ਹ, 14 ਮਾਰਚ (ਪ੍ਰੈਸ ਕਿ ਤਾਕਤ ਬਿਊਰੋ)- ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਭਗਵੰਤ ਮਾਨ ਸੀ.ਐਮ. ਹਾਲਾਂਕਿ ਭਗਵੰਤ ਮਾਨ ਨੇ ਅਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣੀ ਹੈ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸੰਗਰੂਰ ਤੋਂ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ। ਜੋ ਉਹ ਹੁਣ ਦੇਣ ਜਾ ਰਿਹਾ ਹੈ। […]