ਪ੍ਰੈਸ ਕਲੱਬ ਵੱਲੋਂ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਉਣਾ ਸਲਾਘਾਯੋਗ ਕਦਮ-ਵਿਧਾਇਕ ਕੰਬੋਜ਼, ਬਰਾੜ

ਰਾਜਪੁਰਾ, 12 ਸਤੰਬਰ (ਗੁਰਪ੍ਰੀਤ ਧੀਮਾਨ )-ਇਥੋਂ ਦੇ ਐਸ.ਡੀ ਮਾਡਲ ਸਕੂਲ ਵਿੱਚ ਅੱਜ ਨਿਊ ਪ੍ਰੈਸ ਕਲੱਬ ਰਾਜਪੁਰਾ ਦੇ ਪ੍ਰਧਾਨ ਸੁਦੇਸ਼ ਤਨੇਜ਼ਾ ਅਤੇ ਸਮੂਹ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਸੁਪਰ ਸਪੈਸੀਲਿਟੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ `ਤੇ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਪਹੁੰਚੇ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਸ੍ਰੋਮਣੀ ਅਕਾਲੀ […]