ਪਿੰਡ ਦੇ ਗੁਰੂ ਘਰ ਅਤੇ ਪੀਰ ਲਾਲਾਂ ਵਾਲੇ ਦੀ ਪੁਰਾਣੀ ਕਮੇਟੀ ਵੱਲੋਂ 9 ਸਾਲਾਂ ਤੋਂ ਹਿਸਾਬ ਨਾ ਦੇਣ ਕਰਕੇ ਘੇਰਿਆ SDM ਦਾ ਦਫਤਰ..!!

ਸੰਗਰੂਰ,27 ਅਗਸਤ,(ਜਗਤਾਰ ਬਾਵਾ)- ਦਿੜ੍ਹਬਾ ਦੇ ਨੇੜਲੇ ਪਿੰਡ ਗੁੱਜਰਾਂ ਵਿਖੇ ਗੁਰਦੁਆਰਾ ਅਤੇ ਲਾਲਾਂ ਵਾਲੇ ਪੀਰ ਦੀ ਕਮੇਟੀ ਦਾ ਮਾਮਲਾ ਸੁਲਝਣ ਦੀ ਬਜਾਏ ਉਲਜ਼ਦਾ ਹੀ ਜਾ ਰਿਹਾ ਹੈ, ਪਿੰਡ ਦੇ ਲੋਕਾਂ ਅਨੁਸਾਰ ਪੁਰਾਣੀ ਕਮੇਟੀ ਨੇ 9 ਸਾਲਾਂ ਵਿੱਚ 9 ਕਰੋੜ ਰੁਪਏ ਦਾ ਘਪਲਾ ਕੀਤਾ ਹੈ ਅਤੇ ਹੁਣ ਹਿਸਾਬ ਕਿਤਾਬ ਦੇਣ ਤੋਂ ਇਨਕਾਰ ਕਰ ਰਹੇ ਸਨ, ਕਿਉਂਕਿ ਪੁਰਾਣੀ […]