ਤਹਿਸੀਲ ਕੰਪਲੈਕਸ ਅੰਦਰ ਲੱਗੇ ਆਰ.ਓ ਸਿਸਟਮ ਬੀਤੇ 1 ਸਾਲ ਤੋਂ ਪਿਆ ਖਰਾਬ

ਭਿੱਖੀਵਿੰਡ/ਖਾਲੜਾ, 08 ਸਤੰਬਰ (ਰਣਬੀਰ ਸਿੰਘ)- ਤਹਿਸੀਲ ਕੰਪਲੈਕਸ ਅੰਦਰ ਲੱਗਾ ਆਰਓ ਸਿਸਟਮ ਬੰਦ ਹੋਣ ਕਾਰਨ ਤਹਿਸੀਲ ਵਿਖੇ ਆਏ ਲੋਕਾਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਦੱਸ ਦਈਏ ਕਿ ਇਹ ਆਰ.ਓ ਸਿਸਟਮ ਬੀਤੇ 1 ਸਾਲ ਤੋਂ ਖਰਾਬ ਪਿਆ ਸਰਕਾਰੀ ਅਧਿਕਾਰੀਆਂ ਵੱਲੋਂ ਇਸ ਨੂੰ ਰਿਪੇਅਰ ਰਵਾਏ ਜਾਣ ਦੀ ਤਾਕ ਵਿੱਚ ਹੈ । ਪ੍ਰੰਤੂ ਤਹਿਸੀਲਦਾਰ […]
ਤਹਿਸੀਲ ਕੰਪਲੈਕਸ ਭਿੱਖੀਵਿੰਡ ਅੰਦਰ ਬਣੇ ਪਬਲਿਕ ਬਾਥਰੂਮਾਂ ਦੀ ਹਾਲਤ ਬੇਹੱਦ ਤਰਸਯੋਗ

ਭਿੱਖੀਵਿੰਡ/ਖਾਲੜਾ, 08 ਸਤੰਬਰ (ਰਣਬੀਰ ਸਿੰਘ)- ਭਿੱਖੀਵਿੰਡ ਤਹਿਸੀਲ ਕੰਪਲੈਕਸ ਅੰਦਰ ਲੋਕਾਂ ਦੀ ਸਹੂਲਤ ਲਈ ਬਣੇ ਬਾਥਰੂਮ ਅੱਜ ਕੱਲ੍ਹ ਬਦ ਤੋਂ ਬਦਤਰ ਹਾਲਾਤ ਵਿੱਚ ਦੇਖੇ ਜਾ ਸਕਦੇ ਹਨ । ਇੱਕ ਪਾਸੇ ਜਿਥੇ ਕੋਰੋਨਾ ਮਹਾਂਮਾਰੀ ਦੇ ਕਾਰਨ ਪੂਰੇ ਵਿਸ਼ਵ ਭਰ ਵਿੱਚ ਸਰਕਾਰਾਂ ਦਾ ਲੋਕਾਂ ਨੂੰ ਸਾਫ ਸਫਾਈ ਸਬੰਧੀ ਜਾਗਰੂਕ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ। […]