3807 ਸਿਖਿਆ ਪ੍ਰੋਵਾਈਡ ਅਧਿਆਪਕ ਯੂਨੀਅਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਦਾ ਕੀਤਾ ਘਿਰਾਓ

ਪਟਿਆਲਾ, 29 ਅਗਸਤ (ਕੰਵਲਜੀਤ ਕੰਬੋਜ)- ਅੱਜ ਪੰਜਾਬ ਦੇ ਵਿੱਚ 3807 ਸਿਖਿਆ ਪ੍ਰੋਵਾਈਡ ਅਧਿਆਪਕ ਯੂਨੀਅਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਦਾ ਕੀਤਾ ਘਿਰਾਓ ਅਧਿਆਪਕਾਂ ਨੇ ਨਵਜੋਤ ਸਿੰਘ ਸਿੱਧੂ ਦੇ ਘਰ ਬਾਹਰ ਲਾਇਆ ਪੱਕਾ ਧਰਨਾ ਕੀਤੀ ਜ਼ੋਰਦਾਰ ਨਾਅਰੇਬਾਜ਼ੀ ਆਖਿਆ ਕਿ ਸਾਨੂੰ ਸਾਡੇ ਡਿਪਾਰਟਮੈਂਟ ਦੇ ਵਿਚ ਪੱਕਾ ਕੀਤਾ ਜਾਵੇ ਅਤੇ 10 […]