ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਹੀ ਸ਼ਹਿਰ ਪਟਿਆਲਾ ਵਿੱਚ ਲੱਗਾ ਦੂਜਾ ਵੱਡਾ ਝਟਕਾ

ਪਟਿਆਲਾ, 25 ਨਵੰਬਰ (ਪ੍ਰੈਸ ਕਿ ਤਾਕਤ ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਹੀ ਸ਼ਹਿਰ ਵਿੱਚ ਦੂਜਾ ਵੱਡਾ ਝਟਕਾ ਲੱਗਾ ਹੈ 4 ਦਿਨ ਪਹਿਲਾਂ ਕੈਪਟਨ ਦੇ ਚਹੇਤੇ ਕੇ ਕੇ ਸ਼ਰਮਾ ਦੀ ਪੀ ਆਰ ਟੀ ਸੀ ਤੋਂ ਚੈਅਰਮੈਨੀ ਖੋਹੀ ਗਈ ਅਤੇ ਉਹਨਾਂ ਦੀ ਥਾਂ *ਤੇ ਸਤਵਿੰਦਰ ਸਿੰਘ ਚੈੜਿਆਂ ਨੂੰ ਚੈਅਰਮੈਨ ਲਗਾ ਦਿਤਾ […]