ਅੰਤਰਰਾਸ਼ਟਰੀ ਮਹਿਲਾ ਦਿਵਸ *ਤੇ ਮਹਿਲਾਵਾਂ ਨੂੰ ਹਰ ਸਾਂਸ ਸਵੱਚਛ ਬਨਾਉਣ ਲਈ ਐਸੋਚੈਮ ਫਾਊਡੇਸ਼ਨ ਨੇ ਕੀਤਾ ਸੈਮੀਨਾਰ

ਪੰਜਾਬੀ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੋਕੇ ਅਨੂਠੀ ਪਹਿਲ **ਐਸੋਚੈਮ ਫਾਊਡੇਸ਼ਨ, ਡਿਟੋਲ ਸੀਟੀ ਸ਼ੀਲਡ ਅਤੇ ਰੇਕੀਟ ਬੇਨਕੀਸਰ ਨੇ ਮਹਿਲਾਵਾਂ ਨੂੰ ਵੱਧ ਰਹੇ ਹਵਾ ਪ੍ਰਦੂਸ਼ਣ ਤੋਂ ਕੀਤਾ ਜਾਗਰੂਕ** ਪਟਿਆਲਾ 6 ਮਾਰਚ (ਪੀਤੰਬਰ ਸ਼ਰਮਾ) : ਐਸੋਚੈਮ ਫਾਊਡੇਸ਼ਨ, ਡਿਟੋਲ ਸੀਟੀ ਸ਼ੀਲਡ ਅਤੇ ਰੇਕੀਟ ਬੇਨਕੀਸਰ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੋਕੇ ਅਨੂਠੀ ਪਹਿਲ ਕਰਦਿਆਂ ਮਹਿਲਾਵਾਂ ਨੂੰ ਵੱਧ […]