‘ਪੰਜਾਬੀ ਭਾਸ਼ਾ ਦਾ ਭਵਿੱਖ’ ਵਿਸ਼ੇ ਉੱਪਰ ਸੁਰਜੀਤ ਪਾਤਰ ਵੱਲੋਂ ਲੈਕਚਰ

ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਵਾਈਸ-ਚਾਂਸਲਰ ਸ੍ਰੀਮਤੀ ਰਵਨੀਤ ਕੌਰ, ਆਈ.ਏ.ਐੱਸ. ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਦੇ ਮੌਕੇ ਤੇ ਗਿਆਨੀ ਲਾਲ ਸਿੰਘ ਯਾਦਗਾਰੀ ਲੈਕਚਰ ਲੜੀ ਅਧੀਨ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ‘ਪੰਜਾਬੀ ਭਾਸ਼ਾ ਦਾ ਭਵਿੱਖ’ ਵਿਸ਼ੇ ਉੱਪਰ ਆਨਲਾਈਨ ਵਿਧੀ ਰਾਹੀਂ ਇਹ ਲੈਕਚਰ ਉੱਘੇ ਸ਼ਾਇਰ ਅਤੇ ਪੰਜਾਬ […]
ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਵੱਲੋਂ ਦੋ ਰੋਜ਼ਾ ਵੈਬੀਨਾਰ ਦਾ ਆਯੋਜਨ

ਪਟਿਆਲਾ, 9 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸ੍ਰੀ ਗੁਰੂ ਤੇਗ ਬਹਾਦਰ : ਸਮਾਜਿਕ ਅਤੇ ਅਧਿਆਤਮਕ ਪਰਿਪੇਖ’ ਦੇ ਵਿਸ਼ੇ ਤੇ ਦੋ ਰੋਜ਼ਾ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸ਼ ਅਤੇ ਵਿਦੇਸ਼ ਤੋਂ […]
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਾਰਜਕਾਰੀ ਵਾਈਸ-ਚਾਂਸਲਰ ਦਫ਼ਤਰ ਅੱਗੇ ਮੁਲਾਜ਼ਮਾਂ ਦਾ ਧਰਨਾ ਜਾਰੀ ਹੈ

ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਿਖੇ ਕਾਰਜਕਾਰੀ ਵਾਈਸ-ਚਾਂਸਲਰ ਦਫ਼ਤਰ ਅੱਗੇ ਚਲ ਰਿਹਾ ਧਰਨਾ ਅੱਜ 136ਵੇਂ ਦਿਨ ਵਿਚ ਪਹੁੰਚ ਗਿਆ। ਇਸ ਧਰਨੇ ਵਿਚ ਅੱਜ ਜੁਆਇੰਟ ਐਕਸ਼ਨ ਕਮੇਟੀ ਦੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਅੱਜ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਮੁਲਾਜ਼ਮਾਂ ਨੂੰ ਆਪਣੀਆਂ ਤਨਖਾਹਾਂ ਅਤੇ ਪੈਨਸ਼ਨਾਂ ਲਈ […]
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੁਰਮਤਿ ਸੰਗੀਤ ਚੇਅਰ ਵਲੋਂ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ : ਜੀਵਨ ਅਤੇ ਫ਼ਲਸਫ਼ਾ’ ਵਿਸ਼ੇ ਨਾਲ ਸੰਬੰਧਤ ਵਿਖਿਆਨ ਆਨਲਾਈਨ ਰੂਪ ਵਿੱਚ ਕਰਵਾਇਆ ਗਿਆ

ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੁਰਮਤਿ ਸੰਗੀਤ ਚੇਅਰ ਵਲੋਂ ਗੁਰਮਤਿ ਸੰਗੀਤ ਅਤੇ ਗੁਰਮਤਿ ਸਟੱਡੀਜ਼ ਵਿਸ਼ੇ ਦੇ ਪ੍ਰਚਾਰ ਪ੍ਰਸਾਰ ਲਈ “ਗੁਰਮਤਿ ਵਿਖਿਆਨ ਵਿਸ਼ੇਸ਼ ਲੈਕਚਰ ਲੜੀ” ਅਧੀਨ ਗਿਆਰ੍ਹਵਾਂ ਵਿਖਿਆਨ ਕਰਵਾਇਆ ਗਿਆ। ਇਹ ਵਿਖਿਆਨ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ : ਜੀਵਨ ਅਤੇ ਫ਼ਲਸਫ਼ਾ’ ਵਿਸ਼ੇ ਨਾਲ ਸੰਬੰਧਤ ਸੀ ਜੋ ਕਿ ਆਨਲਾਈਨ ਰੂਪ ਵਿੱਚ ਕਰਵਾਇਆ ਗਿਆ। […]
भारत, जापान और दक्षिण कोरिया को फाइव आई में लाने के पक्ष में है अमेरिका

भारत, जापान और दक्षिण कोरिया को फाइव आई में लाने के पक्ष में है अमेरिका वाशिंगटन 15 दिसंबर (प्रेस की ताकत ईंट ब्यूरो): चीन पर नजर और हिंद-प्रशांत क्षेत्र में शांति एवं कानून का राज कायम रखने के तहत एक शीर्ष अमेरिकी की कांग्रेस समिति क्षेत्र के तीन लोकतांत्रिक देशों भारत, जापान और दक्षिण कोरिया […]
ਮਿਲਟਰੀ ਲਿਟਰੇਚਰ ਫੈਸਟੀਵਲ‑2019 : ‘ਚੀਫ ਆਫ ਡਿਫੈਂਸ ਸਟਾਫ’ ਦੇ ਅਹੁਦੇ ਦੀ ਸਿਰਜਣਾ ਵਿਸ਼ੇ ਤੋਂ ਹੋਈ ਪੈਨਲ ਚਰਚਾ

ਚੰਡੀਗੜ੍ਹ, 15 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਇੱਥੋਂ ਦੇ ਲੇਕ ਕਲੱਬ ਵਿਖੇ ਹੋ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ‑2019 ਦੇ ਤੀਜੇ ਅਤੇ ਆਖਰੀ ਦਿਨ ਅੱਜ ‘ਚੀਫ ਆਡ ਡਿਫੈਂਸ ਸਟਾਫ’ ਦੇ ਅਹੁਦੇ ਦੀ ਸਿਰਜਣਾ ਵਿਸ਼ੇ ਤੇ ਵਿਚਾਰ ਚਰਚਾ ਹੋਈ। ਇਸ ਵਿਚਾਰ ਚਰਚਾ ਸੈਸ਼ਨ ਦਾ ਸੰਚਲਾਣ ਲੈਫ. ਜਨਰਲ ਰਿਟਾਇਰਡ ਸ੍ਰੀ ਅਦਿੱਤਿਆ ਸਿੰਘ ਨੇ ਕੀਤਾ ਜਦ ਕਿ ਇਸ ਪੈਨਲ […]
ਅਨਮੋਲ ਰਤਨ ਗਰੁੱਪ ਨੇ ਲੋੜਵੰਦ ਬੱਚਿਆਂ ਨੂੰ ਕੱਪੜੇ ਵੰਡੇ

ਮੋਹਾਲੀ, 15 ਦਸੰਬਰ (ਗੁਰਨਾਮ ਸਾਗਰ) : ਅਨਮੋਲ ਰਤਨ ਗਰੁੱਪ ਸੈਕਟਰ 70 ਨੇ ਸਰਦੀ ਦੀ ਮਾਰ ਤੋਂ ਬਚਾਉਣ ਲਈ ਲੋੜਵੰਦ ਸਕੂਲੀ ਬੱਚਿਆਂ ਨੂੰ ਸਵੈਟਰ ਜੁਰਾਬਾਂ ਤੇ ਬਿਸਕੁਟ ਦੇ ਕੇ ਚੰਗਾ ਉਪਰਾਲਾ ਕੀਤਾ ਹੈ ਅਤੇ ਲੋਕਾਂ ਨੂੰ ਆਪਣਾ ਦਸਵੰਦ ਕੱਢ ਕੇ ਲੋੜਵੰਦਾਂ ਦੀ ਮਦਦ ਕਰਨ ਦਾ ਸੁਨੇਹਾਂ ਵੀ ਦਿੱਤਾ ਹੈ। ਅੱਜ ਇੱਥੇ ਮਾਂ ਸਰਸਵਤੀ ਸਕੂਲ ਮਟੌਰ ਸੈਕਟਰ […]
ਪਦਮ ਸ਼੍ਰੀ ਸੰਤ ਬਾਬਾ ਬਲਬੀਲ ਸਿੰਘ ਸੀਚੇਵਾਲ ਨੇ ਜੀ.ਐਚ.ਐਸ.ਓ ਦਾ ਸੋਵੀਨਾਰ ਰਲੀਜ਼ ਕੀਤਾ

ਪਟਿਆਲਾ, 15 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਜੇਕਰ ਆਪਣੇ ਆਪ ਨੂੰ ਆਪਣੇ ਬਚਿਆਂ ਅਤੇ ਵਾਤਾਵਰਨ ਵਿਚ ਵਸਦੇ ਜੀਵਾਂ, ਪੰਛੀਆਂ, ਪੌਦਿਆਂ ਨੂੰ ਤਬਾਹੀ ਤੋਂ ਬਚਾਉਂਣਾ ਹੈ ਤਾਂ ਵਾਤਾਵਰਨ ਦੀ ਤਬਾਹੀ ਰੋਕਣ ਹਿਤ ਵਧ ਤੋਂ ਵਧ ਪੌਦੇ ਲਗਾਉ ਅਤੇ ਉਨਾਂ ਦੀ ਸੰਭਾਲ ਕਰੋ, ਵਹੀਕਲਾਂ, ਫੈਕਟਰੀਆਂ, ਏ.ਸੀ ਅਤੇ ਬਿਜਲੀ ਪ੍ਰਦੂਸ਼ਨ ਘਟਾਉ। ਇਹ ਸੁਨੇਹਾ ਪਦਮ ਸ਼੍ਰੀ ਸੰਤ ਬਲਬੀਰ […]
ਗੁਲਦਾਊਦੀ ਸ਼ੋਅ ਦੇ ਆਖਰੀ ਦਿਨ ਬੀਬਾ ਜੈਇੰਦਰ ਕੌਰ ਸਮੇਤ ਵੱਡੀ ਗਿਣਤੀ ਪਟਿਆਲਵੀਆਂ ਨੇ ਮਾਣਿਆ ਫੁੱਲਾਂ ਦੀ ਮਹਿਕ ਦਾ ਆਨੰਦ

ਪਟਿਆਲਾ, 15 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ): ਬਾਗਬਾਨੀ ਵਿਭਾਗ, ਪੰਜਾਬ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਪਣਾ ਆਲਾ ਦੁਆਲਾ ਫ਼ੁੱਲਾਂ ਨਾਲ ਸੁੰਦਰ ਤੇ ਮਨਮੋਹਕ ਬਨਾਉੁਣ ਲਈ ਲੋਕਾਂ ਨੂੰ ਉਤਸ਼ਾਹਤ ਕਰਨ ਹਿੱਤ ਸਥਾਨਕ ਬਾਰਾਂਦਰੀ ਬਾਗ ਵਿਖੇ ਲਗਾਈ ਗਈ ਗੁਲਦਾਊਦੀ ਦੇ ਫੁੱਲਾਂ ਦੀ ਤੀਸਰੀ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਨੂੰ ਪਟਿਆਲਵੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਪ੍ਰਦਰਸ਼ਨੀ ਨੂੰ ਪਟਿਆਲਾ […]
ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਪੰਜਾਬ ਵਾਲੀਬਾਲ ਐਸੋਸ਼ੀਏਸ਼ਨ ਦੇ ਪ੍ਰਧਾਨ ਬਣੇ

ਪਟਿਆਲਾ, 15 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ)- ਪਟਿਆਲਾ ਵਿਖੇ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੀ ਚੋਣ ਲਈ ਹੋਏ ਵਿਸ਼ੇਸ਼ ਸਮਾਗਮ ਦੌਰਾਨ ਹਲਕਾ ਫਰੀਦਕੋਟ ਦੇ ਵਿਧਾਇਕ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਸਰਬਸੰਮਤੀ ਨਾਲ ਪੰਜਾਬ ਵਾਲੀਬਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਅੱਜ ਗਰੈਂਡ ਅਜੂਬਾ ਹੋਟਲ ਪਟਿਆਲਾ ਵਿਖੇ ਇਸ […]