ਜਪਾਨ ਦੀ ਟੀਮ ਵੱਲੋਂ ਪਟਿਆਲਾ ਦਾ ਦੌਰਾ- ਕੂੜੇ ਦੇ ਨਿਪਟਾਰੇ ਅਤੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਕੀਤਾ ਵਿਚਾਰ ਵਿਟਾਂਦਰਾ

* ਨਗਰ ਨਿਗਮ ਵਿੱਚ ਦਿੱਤਾ ਪ੍ਰੋਜੈਂਟੇਸ਼ਨ ਅਤੇ ਐਸ.ਟੀ.ਪੀ. ਪਲਾਂਟ ਦਾ ਵੀ ਕੀਤਾ ਦੌਰਾ * ਨਗਰ ਨਿਗਮ ਪਟਿਆਲਾ ਵੱਲੋਂ ਬਣਵਾਏ ਮਿੱਟੀ ਦੇ ਕੰਪੋਜਿਟ ਪਿੱਟ ਤੋਂ ਕਾਫੀ ਪ੍ਰਭਾਵਿਤ ਹੋਈ ਜਪਾਨੀ ਟੀਮ ਪਟਿਆਲਾ, 4 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਕੂੜਾ ਪ੍ਰਬੰਧਨ ਅਤੇ ਗੰਦੇ ਪਾਣੀ ਨੂੰ ਸਾਫ ਕਰਨ ਦੀ ਤਕਨੀਕ […]

ਮੁੱਖ ਮੰਤਰੀ ਵੱਲੋਂ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਦੇ 14 ਉੱਦਮੀਆਂ ਦਾ ਸਨਮਾਨ

ਮੋਹਾਲੀ, 5 ਦਸੰਬਰ (ਗੁਰਨਾਮ ਸਾਗਰ) : ਸੂਬੇ ਵਿੱਚ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਹੁਲਾਰਾ ਦੇਣ ਦੇ ਕਦਮ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਸੈਕਟਰ ਦੇ 14 ਉੱਦਮੀਆਂ ਦਾ ਇੱਕ-ਇੱਕ ਲੱਖ ਰੁਪਏ ਦੇ ਨਗਦ ਇਨਾਮ ਤੇ ਪ੍ਰਸੰਸਾ ਪੱਤਰ ਨਾਲ ਸਨਮਾਨ ਕੀਤਾ। ਮੁੱਖ ਮੰਤਰੀ ਨੇ ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ-2019 ਦੇ ਪਹਿਲੇ […]

ਦਿਵਿਆਂਗ ਬੱਚੇ ਅਭੀਜੀਤ ਸਿੰਘ ਨੂੰ ਬਣਾਇਆ ਫ਼ਤਹਿਗੜ੍ਹ ਸਾਹਿਬ ਦਾ ਡਿਪਟੀ ਕਮਿਸ਼ਨਰ

ਵਰਲਡ ਡਿਸਏਬਲਿਟੀ ਡੇਅ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਉਪਰਾਲਾ ਫ਼ਤਹਿਗੜ੍ਹ ਸਾਹਿਬ, 03 ਦਸੰਬਰ (ਚੰਦਰ ਪ੍ਰਕਾਸ਼ ਨਾਗਪਾਲ) : ਵਰਲਡ ਡਿਸਟੇਬਲਿਟੀ ਡੇਅ ਮੌਕੇ ਪਿੰਡ ਬਿਲਾਸਪੁਰ ਦੇ ਦਿਵਿਆਂਗ ਵਿਦਿਆਰਥੀ ਅਭੀਜੀਤ ਸਿੰਘ ਦਾ ਡਿਪਟੀ ਕਮਿਸ਼ਨਰ ਬਣਨ ਦਾ ਸੁਫ਼ਨਾ ਪੂਰਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਅਭੀਜੀਤ ਨੂੰ ਡਿਪਟੀ ਕਮਿਸ਼ਨਰ, ਫ਼ਤਹਿਗੜ੍ਹ ਸਾਹਿਬ ਦੀ ਕੁਰਸੀ ‘ਤੇ ਬਿਠਾਇਆ। ਇਹ ਬੱਚਾ ਸਰਕਾਰੀ […]

ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ-2019 ਦੇ ਪਟਿਆਲਾ ‘ਚ 6 ਨੂੰ ਹੋਣਗੇ ਦੋ ਮੈਚ, ਸ੍ਰੀ ਲੰਕਾ-ਆਸਟ੍ਰੇਲੀਆ ਅਤੇ ਨਿਊਜ਼ੀਲੈਂਡ-ਕੀਨੀਆ ਦੀਆਂ ਟੀਮਾਂ ਦਰਮਿਆਨ ਹੋਣਗੇ ਦਿਲਕਸ਼ ਮੁਕਾਬਲੇ

ਪਟਿਆਲਾ, 3 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ-2019 ਦੇ ਦੋ ਮੈਚ ਪਟਿਆਲਾ ਦੇ ਪੋਲੋ ਗਰਾਂਊਂਡ ਵਿਖੇ 6 ਦਸੰਬਰ ਨੂੰ ਕਰਵਾਏ ਜਾਣਗੇ। ਇਨ੍ਹਾਂ ਮੈਚਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ […]

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਵੱਛਤਾ ਸਰਵੇਖਣ 2020 ਨੂੰ ਲੈ ਕੇ ਤਿਆਰੀਆਂ ਸ਼ੁਰੂ

-ਸਕੂਲਾਂ, ਕਾਲਜਾਂ, ਵਿਭਾਗਾਂ, ਸੰਸਥਾਵਾਂ ਦੀਆਂ ਬਾਹਰੀ ਦੀਵਾਰਾਂ ਨੂੰ ਸ਼ਾਨਦਾਰ ਪੇਟਿੰਗ ਦੇ ਨਾਲ ਸਜਾਇਆ ਜਾਵੇ: ਡਿਪਟੀ ਕਮਿਸ਼ਨਰ -ਕੋਈ ਵੀ ਦੀਵਾਰ ਬਿਨ੍ਹਾਂ ਰੰਗ ਤੋਂ ਛੱਡੀ ਨਾ ਜਾਵੇ: ਕਮਿਸ਼ਨਰ ਨਗਰ ਨਿਗਮ -ਕਿਸੇ ਵੀ ਵਿਭਾਗ ਵਿੱਚ ਸਿੰਗਲ ਯੂਜ ਪਲਾਸਟਿਕ ਦਾ ਪ੍ਰਯੋਗ ਨਹੀਂ ਹੋਵੇਗਾ- ਡਿਪਟੀ ਕਮਿਸ਼ਨਰ ਪਟਿਆਲਾ, 3 ਦਸੰਬਰ ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਦੇਸ਼ ਭਰ ਵਿੱਚ ਚਲਾਏ ਜਾ […]

ਡਾ. ਪ੍ਰੀਤਕਮਲ ਕੌਰ ਸਰੋਤਿਆਂ ਦੇ ਰੂ-ਬ-ਰੂ ਹੋਏ

ਪਟਿਆਲਾ 3 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਟੀਚਰਜ਼ ਫਾ਼ਰ ਸੋਸਾਇਟੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਅਮਰੀਕਨ ਪਰਵਾਸ ਦੀਆਂ ਸਮੱਸਿਆਵਾਂ ਬਾਰੇ ਵਿਸ਼ੇਸ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਲੈਕਚਰ ਦੇ ਮੁੱਖ ਵਕਤਾ ਡਾ. ਪ੍ਰੀਤਕਮਲ ਕੌਰ ਚੀਮਾ ਸਨ ਜੋ ਅਮਰੀਕਾ ਵਿਖੇ ਸੀਐਟਲ ਦੇ ਇੱਕ ਹਸਪਤਾਲ ਵਿਚ ਗਾਈਨਾਕਾਲੋਜੀ ਵਿਭਾਗ ਦੇ ਮੁਖੀ ਹਨ। ਉਨ੍ਹਾਂ ਦਸਿਆ ਕਿ ਨੇ ਅਮਰੀਕਾ ਵਿਖੇ […]