ਪ੍ਰਧਾਨ ਨਿਰਮਲਜੀਤ ਸਿੰਘ ਦੀ ਰਹਿਨੁਮਾਈ ਹੇਠ ਤਿੰਨ ਕਾਲੇ ਕਿਸਾਨ ਵਿਰੋਧੀ ਬਿੱਲਾਂ ਨੂੰ ਖਤਮ ਕਰਨ ਦੇ ਸਬੰਧ ਵਿੱਚ ਕਿਸਾਨ ਸੰਘਰਸ਼ ਯਾਤਰਾ ਕੱਢੀ

(ਪ੍ਰੈਸ ਕਿ ਤਾਕਤ) ਅੱਜ ਮਿਤੀ 21—01—2021 ਨੂੰ ਕਿਸਾਨ ਸੰਘਰਸ਼ ਯਾਤਰਾ ਬਹਾਦਰਗੜ੍ਹ ਵਿਖੇ ਜਿਲ੍ਹਾ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਦੀ ਰਹਿਨੁਮਾਈ ਹੇਠ ਤਿੰਨ ਕਾਲੇ ਕਿਸਾਨ ਵਿਰੋਧੀ ਬਿੱਲਾਂ ਨੂੰ ਖਤਮ ਕਰਨ ਦੇ ਸਬੰਧ ਵਿੱਚ ਕੱਢੀ ਗਈ। ਜਿਸ ਵਿੱਚ ਪੈਦਲ ਮਾਰਚ ਅਸਕੋਰਟ ਫੈਕਟਰੀ ਬਹਾਦਰਗੜ੍ਹ ਤੋਂ ਸ਼ੁਰੂ ਕਰਕੇ ਬਦਰੀ ਨਾਥ ਚੌਂਕ ਤੱਕ ਮਾਰਚ ਕੀਤਾ ਗਿਆ। ਇਸ ਮਾਰਚ […]