ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪਲਾਸਟਿਕ ਦੀ ਵਰਤੋਂ ਘਟਾਉਣ ਦਾ ਉਪਰਾਲਾ ; ਲੋਕਾਂ ਨੂੰ ਵੰਡੇ ਕੱਪੜੇ ਦੇ ਬਣੇ ਥੈਲੇ

ਪਟਿਆਲਾ, 4 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ) : ਪਲਾਸਟਿਕ ਲਿਫਾਫਿਆਂ ਤੇ ਪਾਬੰਦੀ ਬਾਰੇ ਆਪਣੀ ਜਾਗਰੂਕਤਾ ਮੁਹਿੰਮ ਜਾਰੀ ਰੱਖਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਅੱਜ ਸਵੇਰੇ ਸਬਜੀ ਮੰਡੀ, ਰਾਘੋਮਾਜਰਾ ਵਿਖੇ ਸਬਜੀ ਲੈਣ ਆਏ ਲੋਕਾਂ ਨੂੰ ਕੱਪੜੇ ਦੇ ਬਣੇ ਥੈਲੇ ਵੰਡੇ। ਕੱਪੜੇ ਦੇ ਬਣੇ ਥੈਲੇ ਸਬਜੀ ਮੰਡੀ ਵਿੱਚ ਦੁਕਾਨਦਾਰਾਂ ਨੂੰ […]
ਪੰਜਾਬ ਸਰਕਾਰ ਤੇ ਪ੍ਰਦੂਸ਼ਨ ਰੋਕਥਾਮ ਬੋਰਡ ਹਵਾ ਦੇ ਮਿਆਰੀ ਸੂਚਕ ਅੰਕ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨਸ਼ੀਲ-ਪ੍ਰੋ. ਮਰਵਾਹਾ

ਪਟਿਆਲਾ, 2 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਐਸ.ਐਸ. ਮਰਵਾਹਾ ਨੇ ਦਿੱਲੀ ਦੇ ਪ੍ਰਦੂਸ਼ਨ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਦਾਅਵਿਆਂ ਨੂੰ ਦਲੀਲਾਂ ਸਹਿਤ ਨਕਾਰਦਿਆਂ ਅੱਜ ਇੱਥੇ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਨ ਵਿੱਚ ਉਥੋਂ ਦੇ ਅੰਦਰੂਨੀ ਕਾਰਕਾਂ ਦਾ ਹੀ ਯੋਗਦਾਨ ਹੈ, ਜਿਸ ਦਾ ਉੱਚ ਪੱਧਰੀ ਵਿਗਿਆਨਕ ਅਧਿਐਨ ਕਰਵਾਉਣਾ […]
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਬਿਨਾਂ ਨਿਰੀਖਣ ਦੇ ਮਨਜ਼ੂਰੀ ਦੀ ਮਿਆਦ ਵਧਾਉਣ ਸਮੇਤ ਵਿਸਥਾਰਤ ਹਦਾਇਤਾਂ ਜਾਰੀ

ਪਟਿਆਲਾ, 24 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) : ਕੋਵਿਡ ਮਹਾਂਮਾਰੀ ਦੇ ਚੱਲਦਿਆਂ ਸੂਬੇ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਉਦਯੋਗਾਂ ਲਈ ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਛੋਟਾਂ ਦਾ ਐਲਾਨ ਕੀਤਾ ਹੈ ਜਿਸ ਵਿੱਚ ਬਿਨਾਂ ਨਿਰੀਖਣ ਦੇ ਕਾਨੂੰਨੀ ਮਨਜ਼ੂਰੀਆਂ ਦੀ ਮਿਆਦ ਵਧਾਉਣਾ ਵੀ ਸ਼ਾਮਲ ਹੈ। ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਪੰਜਾਬ […]
ਪ੍ਰਦੂਸ਼ਨ ਕੰਟਰੋਲ ਬੋਰਡ ਨੇ ਜਾਰੀ ਕੀਤਾ ਏਅਰ ਕੁਆਲਿਟੀ ਦਾ ਡਾਟਾ

ਪਟਿਆਲਾ, 8 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)- ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਪੰਜਾਬ ਦੇ ਮੁੱਖ 6 ਸ਼ਹਿਰਾਂ ਦੀ ਜੂਨ ਦੀ ਏਅਰ ਕੁਆਲਿਟੀ ਦਾ ਡਾਟਾ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਵਿਚ ਹੋਰਾਂ ਮਹੀਨਿਆਂ ਦੇ ਮੁਕਾਬਲੇ ਜੂਨ ਮਹੀਨੇ ਦੀ ਏਅਰ ਕੁਆਲਿਟੀ ਏ.ਕਿਊ.ਆਈ. ਵਿੱਚ ਸੁਧਾਰ ਹੋਇਆ ਹੈ। ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਐਸ. ਐਸ. ਮਰਵਾਹਾ ਅਤੇ […]
Punjab Pollution Control Board releases 10000 PPE coverall kit to Govt. healthcare facilities on World Environment Day

Patiala (Press Ki taquat Bureau) : On the occasion of World Environment Day, Sh. Alok Shekhar, IAS, Principal Secretary, Science, Technology and Environment released 10000 PPE Coverall kits costing Rs 40 Lacs, provided by Punjab Pollution Control Board for distribution amongst the Govt. Health care facilities of the State under the GEF-UNIDO-MoEFCC Project on Environmentally Sound […]
ਲਾਕਡਾਊਨ ਦੌਰਾਨ ਹਵਾ ਦੀ ਗੁਣਵੰਤਾਂ ’ਚ ਆਇਆ ਸੁਧਾਰ, ਪ੍ਰਦੂਸ਼ਣ ਘਟਿਆ ਡਾ.ਮਰਵਾਹਾ

* ਜੈਵਿਕ-ਵਿਭਿੰਨਤਾਂ ਦੇ ਨਾਸ਼ ਕਾਰਨ ਮੁਹਾਲ ਹੋ ਜਾਵੇਗਾ ਸਾਡਾ ਜਿਉਣਾ: ਅਲੋਕ ਸ਼ੇਖਰ ਆਈ.ਏ.ਐਸ * ਵਾਤਾਰਵਣ ਦਿਵਸ ਮੌਕੇ ਪ੍ਰਮੁੱਖ ਸਕੱਤਰ ਵਿਗਿਆਨ, ਤਕਨਾਲੌਜੀ ਤੇ ਵਾਤਾਰਵਣ ਨੇ ਦਿੱਤਾ ਕੁਦਰਤੀ ਸਧਾਨਾਂ ਨੂੰ ਬਚਾਉਣ ਦਾ ਹੋਕਾ ਕਪੂਰਥਲਾ, 5 ਜੂਨ (ਪ੍ਰੈਸ ਕੀ ਤਾਕਤ ਬਿਊਰੋ): ਜੰਗਲਾਂ ਦੀ ਕਟਾਈ, ਜੰਗਲੀ ਜੀਵਾਂ ਦੇ ਟਿਕਾਣਿਆਂ ਦੇ ਕਬਜੇ ਕਰਨ ਅਤੇ ਉਹਨਾਂ ਦੇ ਖਾਤਮੇ, ਸਾਲ ਵਿਚ ਇਕ […]
ਸਾਨੂੰ ਵੱਧ ਰਹੇ ਟ੍ਰਾਂਸਪੋਰਟ ਸਿਸਟਮ ਨੂੰ ਮੈਟੋ੍ਰਪਾਲਿਟਨ ਸ਼ਹਿਰਾਂ ਤੋਂ ਸੇਧ ਲੈਣ ਦੀ ਲੋੜ : ਚੈਅਰਮੈਨ

ਪਟਿਆਲਾ, 14 ਮਈ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁੱਖ ਦਫਤਰ ਪਟਿਆਲਾ ਦੇ ਚੈਅਰਮੈਨ ਪੋ੍ਰ: ਐਸ ਐਸ ਮਰਵਾਹਾ ਵਲੋਂ ਕਣਕ ਦੀ ਨਾੜ ਅਤੇ ਰਹਿੰਦ ਖੁਹੰਦ ਨੂੰ ਸਾੜਣ ਨਾਲ ਏ ਆਈ ਕਿਊ ਵੱਧ ਗਿਆ ਅਤੇ ਪ੍ਰਦੁਸ਼ਿਤ ਹੰੁਦੇ ਮੋਸਮ ਕਾਰਨ ਹੁਣ ਕਿਸਾਨਾਂ ‘ਤੇ ਜੁਰਮਾਨੇ ਲਗਾਏ ਜਾ ਰਹੇ ਹਨ ਅਤੇ ਉਹਨਾਂ ਵਿਰੁੱਧ ਜੁਰਮਾਨੇ ਅਤੇ ਕਾਨੂੰਨੀ […]