ਭਿੱਖੀਵਿੰਡ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਸਰਹੱਦ ਨੇੜਲੇ ਪਿੰਡ ਤੋਂ ਅਸਲੇ ਸਮੇਤ 3 ਵਿਅਕਤੀ ਹੈਂਡ ਗ੍ਰਨੇਡ,ਪਿਸਟਲ,11 ਕਾਰਤੂਸ ਅਤੇ ਆਈ.ਡੀ ਵਿਸਫੋਟਕ ਪਦਾਰਥ ਸਮੇਤ ਗ੍ਰਿਫ਼ਤਾਰ
ਤਰਨਤਾਰਨ, 23 ਸਤੰਬਰ (ਰਣਬੀਰ ਸਿੰਘ) : ਜ਼ਿਲ੍ਹਾ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਬੀਤੀ ਰਾਤ 3 ਵਿਅਕਤੀਆਂ ਨੂੰ ਭਾਰਤ-ਪਾਕਿਸਤਾਨ ...
 
                                 
		    