ਪਲੇਵੇਜ਼ ਸੀਨੀਅਰ ਸੈਕੰਡਰੀ ਸਕੂਲ ਨੂੰ ਗਣਤੰਤਰ ਦਿਹਾੜੇ ‘ਤੇ ਬੈਸਟ ਸਕੂਲ ਦਾ ਸਨਮਾਨ

ਪਟਿਆਲਾ 28 ਜਨਵਰੀ (ਪਿੰਤਾਬਰ ਸ਼ਰਮਾ) : ਪਟਿਆਲਾ ਦੇ ਪਲੇਵੇਜ਼ ਸੀਨੀਅਰ ਸੈਕੰਡਰੀ ਸਕੂਲ ਨੂੰ ਗਣਤੰਤਰ ਦਿਹਾੜੇ ਮੋਕੇ ਪਟਿਆਲਾ ਦੇ ਪੋਲੋ ਗਰਾਉਂਡ ਵਿਚ ਬੈਸਟ ਸਕੂਲ ਦਾ ਸਨਮਾਨ ਦਾ ਸਨਮਾਨ ਦਿਤਾ ਗਿਆ। ਇਸ ਸਨਮਾਨ ਨੂੰ ਸਕੂਲ ਵਲੋਂ ਪਲੇਵੇਜ਼ ਸੀਨੀਅਰ ਸੈਕੰਡਰੀ ਸਕੂਲ ਦੇ ਡਾਇਰੈਕਟਰ ਡਾ. ਰਾਜਦੀਪ ਸਿੰਘ ਨੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਪਟਿਆਲਾ ਦੀ ਮੈਂਬਰ […]