आँखों के मुफ़्त कैंप का उद्घाटन करने पहुँची परनीत कौर, कैप्टन अमरिन्दर का किया गुणगान

समाना, प्रेस की ताकत ब्यूरो- 22 नवंबर 2021 पटियाला से लोग सभा मैंबर परनीत कौर आज समाना में लाईनज़ क्लब गोल्ड की तरफ से लगाए गए आँखों के मुफ़्त कैंप का उद्घाटन करन पहुँचे थे। परनीत कौर ने आज कांग्रेस में रहने या कैप्टन अमरिन्दर सिंह की तरफ से बनाई नयी पार्टी में जाएँ सम्बन्धित […]
ਕਿਸਾਨ ਸੰਘਰਸ਼ ਕਮੇਟੀ ਨੇ 41 ਮੈਂਬਰੀ ਇਕਾਈ ਦਾ ਕੀਤਾ ਗਠਨ

ਭਿੱਖੀਵਿੰਡ, 20 ਸਤੰਬਰ (ਰਣਬੀਰ ਸਿੰਘ)- ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ (ਪੰਜਾਬ) ਵੱਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਕਾਮਯਾਬ ਕਰਨ ਲਈ ਪਿੰਡਾ ਵਿੱਚ ਜਥੇਬੰਦੀ ਦਾ ਵਧਾਰਾ ਪਸਾਰਾ ਨਿਰੰਤਰ ਜਾਰੀ ਹੈ । ਇਸੇ ਲੜੀ ਤਹਿਤ ਕਿਸਾਨ ਸੰਘਰਸ਼ ਕਮੇਟੀ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਵੱਲੋਂ ਪਿੰਡ ਭੈਣੀ ਮੱਸਾ ਸਿੰਘ ਵਿਖੇ 41 ਮੈਬਰੀ ਇਕਾਈ ਗਠਿਤ […]
ਦਿੱਲੀ ਕਿਸਾਨ ਸੰਘਰਸ਼ ਵਿਚ ਜਾਂਦੇ ਹੋਏ ਕਿਸਾਨ ਦੀ ਹੋਈ ਮੌਤ, ਪੀੜਤ ਪਰਿਵਾਰ ਨੇ ਕੀਤੀ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ

ਪਟਿਆਲਾ, 26 ਅਗਸਤ (ਕੰਵਲਜੀਤ ਕੰਬੋਜ)- ਪਟਿਆਲਾ ਦੇ ਸਿਊਣਾ ਪਿੰਡ ਦਾ ਰਹਿਣ ਵਾਲਾ ਕਿਸਾਨ ਜਗਤਾਰ ਸਿੰਘ ਉਮਰ 48 ਸਾਲ ਦੀ ਦਿੱਲੀ ਸੰਘਰਸ਼ ਦੇ ਵਿਚ ਜਾਂਦੇ ਹੋਏ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਗਤਾਰ ਸਿੰਘ ਦੀਆਂ 4 ਬੇਟੀਆਂ ਹਨ। ਉਨ੍ਹਾਂ ਦੀ ਘਰਵਾਲੀ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਂਜਦੀ ਹੈ ਅਤੇ ਉਨ੍ਹਾਂ ਦੇ ਘਰ […]