ਕੈਪਟਨ ਵਿਛਾ ਸਕਦੇ ਨੇ ਕਾਂਗਰਸ ਦੇ ਰਾਹ ‘ਚ ਕੰਡੇ, ਹਾਈਕਮਾਂਡ ਦਾ ਨਵਜੋਤ ਸਿੱਧੂ ਵੱਲ ਝੁਕਾਅ,

ਚੰਡੀਗੜ੍ਹ, 23 ਅਗਸਤ (ਸ਼ਿਵ ਨਾਰਾਇਣ ਜਾਂਗੜਾ)- ਕਾਂਗਰਸ ਦੇ ਦੋਵੇਂ ਧੜੇ ਇਕ ਦੂਜੇ ਨੂੰ ਠਿੱਬੀ ਲਾਉਣ ਲਈ ਬਿਆਨ ਦਾਗਦੇ ਹਨ ਤੇ ਫਿਰ ਦੋਵੇਂ ਇੱਕ ਦੂਜੇ ਨੂੰ ਨਸੀਹਤ ਦੇਣ ਦਾ ਕੰਮ ਵੀ ਨਹੀਂ ਭੁੱਲਦੇ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੈਣੀ ਦੀ ਰਿਹਾਈ ਦੇ ਮਾਮਲੇ ਉਤੇ ਗ੍ਰਹਿ ਸਕੱਤਰ, ਐਡਵੋਕੇਟ ਜਨਰਲ ਤੇ ਵਿਜੀਲੈਂਸ ਦੇ ਉਚ ਅਧਿਕਾਰੀਆਂ ਖਿਲਾਫ ਕਾਰਵਾਈ […]