ਕਿਸਾਨਾਂ ਦੀ ਹਮਾਇਤ ਵਿੱਚ 66 ਕੇ.ਵੀ. ਗਰਿਡ ਪਟਿਆਲਾ ਵਿਖੇ ਦਿੱਤਾ ਧਰਨਾ

ਪਟਿਆਲਾ(ਪ੍ਰੈਸ ਕੀ ਤਾਕਤ ਬਯੂਰੋ) ਅੱਜ ਮਿਤੀ 26.1.2021 ਨੂੰ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਅਤੇ ਸਕੱਤਰ ਬਰੇਸ਼ ਕੁਮਾਰ ਪਟਿਆਲਾ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਅੱਜ ਜਦੋਂ ਦਿੱਲੀ ਵਿੱਚ ਲੱਖਾਂ ਕਿਸਾਨ ਟਰੈਕਟਰ ਪਰੇਡ ਕਰ ਰਹੇ ਹਨ ਉਥੇ ਪਟਿਆਲਾ ਸਰਕਲ ਦੇ ਟੈਕਨੀਕਲ ਕਾਮਿਆਂ ਨੇ ਕਿਸਾਨਾਂ ਦੀ ਹਮਾਇਤ ਵਿੱਚ ਖੇਤੀ ਕਾਨੂੰਨਾ ਨੂੰ ਰੱਦ ਕਰਾਉਣ […]