ਵਰਧਮੈਨ ਹਸਪਤਾਲ ਅਤੇ ਸ਼ਿਵ ਸੈਨਾ 2000 ਪਰਿਵਾਰਾਂ ਨੂੰ ਰੋਜਾਨਾ ਦੋ ਵਾਰ ਭੋਜਨ ਦਿੰਦੇ ਹਨ- ਹਰੀਸ਼ ਸਿੰਗਲਾ

ਪਟਿਆਲਾ 29 ਮਾਰਚ (ਪ੍ਰੈਸ ਕੀ ਤਾਕਤ ਬਿਊਰੋ): ਸ਼ਿਵ ਸੈਨਾ ਬਾਲ ਬਾਲ ਠਾਕਰੇ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੋਰੋਨਾ ਬਿਮਾਰੀ ਕਾਰਨ ਲਗਾਏ ਗਏ ਕਾਰਫਯੂ ਕਾਰਨ ਗਰੀਬ ਲੋਕ ਮਰਨ ਲਈ ਮਜਬੂਰ ਹਨ। ਇਸ ਦੇ ਮੱਦੇਨਜ਼ਰ ਸ਼ਿਵ ਸੈਨਾ ਬਾਲ ਠਾਕਰੇ, ਅਰਬਨ ਅਸਟੇਟ, ਪਟਿਆਲਾ ਵਿੱਚ ਸਥਿਤ ਵਰਧਮਾਨ ਹਸਪਤਾਲ ਦੇ ਮਾਲਕ ਸੌਰਵ ਜੈਨ ਦੇ […]

ਕੋਰੋਨਾ ਵਾਇਰਸ ਕਾਰਨ ਗ੍ਰੈਡ ਪ੍ਰਿੰਸਜ਼ ਸ਼ਿੱਪ ‘ਚ ਫਸੇ ਕੈਨੇਡੀਅਨ ਯਾਤਰੀਆਂ ਲਈ ਸਰਕਾਰ ਕਰ ਰਹੀ ਸਾਰੇ ਪ੍ਰਬੰਧ

ਐਡਮਿੰਟਨ, 8 ਮਾਰਚ (ਪ੍ਰੈਸ ਕੀ ਤਾਕਤ ਬਿਊਰੋ): – ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਲੋਕਾਂ ‘ਚ ਸਹਿਮ ਪਾਇਆ ਜਾ ਰਿਹਾ ਹੈ ਤੇ ਇਸ ਦੀ ਮਾਰ ਹੇਠ ਆਏ ਮੁਲਕਾਂ ਤੋਂ ਕੈਨੇਡਾ ਨਾਗਰਿਕ ਆਪਣੇ ਮੁਲਕ ਨੂੰ ਵਾਪਸ ਆ ਰਹੇ ਹਨ, ਜਿਸ ਦੇ ਸਰਕਾਰ ਪੁਖਤਾ ਪ੍ਰਬੰਧ ਕਰ ਰਹੀ ਹੈ। ਇਸ ਵਾਇਰਸ ਦੀ ਮਾਰ ਤੋਂ ਬਚਣ ਲਈ ਕੁਝ ਯਾਤਰੀ (ਕਰੀਬ […]

ਈ.ਟੀ.ਟੀ ਟੈੱਟ ਪਾਸ ਬੇਰੁਜ਼ਗਾਰਾਂ ‘ਚੋਂ ਇਕ ਨੇ ਨਹਿਰ ‘ਚ ਮਾਰੀ ਛਾਲ

ਪਟਿਆਲਾ, 8 ਮਾਰਚ (ਪ੍ਰੈਸ ਕੀ ਤਾਕਤ ਬਿਊਰੋ): – ਬੇਰੁਜ਼ਗਾਰ ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਨੌਕਰੀ ਲਈ ਮੰਗ ਕਰਦਿਆਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਮੋਤੀ ਮਹਿਲ ਅੱਗੇ ਰੋਸ ਮਾਰਚ ਕੀਤਾ ਜਾ ਰਿਹਾ ਸੀ ਜਿੱਥੇ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕ ਕੇ ਲਾਠੀਚਾਰਜ ਕੀਤਾ ਗਿਆ। ਇਸ ਮੌਕੇ ਬੇਰੁਜ਼ਗਾਰਾਂ ‘ਚੋਂ ਇਕ ਨੌਜਵਾਨ ਵੱਲੋਂ ਭਾਵੁਕ ਹੋ ਕੇ ਸਰਕਾਰ ਦੇ […]

ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ ਨੂੰ ਸਦਮਾ, ਪਿਤਾ ਸਵਰਗਵਾਸ, ਅਹਿਮ ਸ਼ਖ਼ਸੀਅਤਾਂ ਵੱਲੋਂ ਅੰਤਿਮ ਸਸਕਾਰ ਮੌਕੇ ਸ਼ਮੂਲੀਅਤ

ਪਟਿਆਲਾ, 7 ਮਾਰਚ (ਪ੍ਰੈਸ ਕੀ ਤਾਕਤ ਬਿਊਰੋ): ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਬਤੌਰ ਡੀ.ਐਸ.ਪੀ. (ਡੀ) ਤਾਇਨਾਤ ਜਸਵਿੰਦਰ ਸਿੰਘ ਟਿਵਾਣਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਪਿਤਾ ਸੁੱਚਾ ਸਿੰਘ ਟਿਵਾਣਾ (81) ਆਪਣੇ ਅਤਿੰਮ ਸਵਾਸ ਪੂਰੇ ਕਰਦੇ ਹੋਏ ਪਰਮਾਤਮਾ ਦੇ ਚਰਨਾ ਵਿਚ ਜਾ ਬਿਰਾਜੇ ਹਨ। ਸ. ਸੁੱਚਾ ਸਿੰਘ ਟਿਵਾਣਾ ਦਾ ਅੰਤਿਮ ਸਸਕਾਰ ਅੱਜ ਧਾਰਮਿਕ ਰੀਤੀ […]

ਅੰਤਰਰਾਸਟਰੀ ਮਹਿਲਾ ਦਿਵਸ ਮੌਕੇ ਐਮ.ਪੀ. ਪਰਨੀਤ ਕੌਰ 125 ਭਾਰਤੀ ਔਰਤਾਂ ਦੇ ਜਥੇ ਸਮੇਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਏ

ਪਟਿਆਲਾ, 8 ਮਾਰਚ (ਪ੍ਰੈਸ ਕੀ ਤਾਕਤ ਬਿਊਰੋ): ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ 125 ਔਰਤਾਂ ਦੇ ਜਥੇ (ਫਿਕੀ ਫਲੋਅ ਸੰਸਥਾ, ਸ੍ਰੀ ਅੰਮ੍ਰਿਤਸਰ) ਸਮੇਤ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਡੇਰਾ ਬਾਬਾ ਨਾਨਕ ਕਰਤਾਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਪੁੱਜੇ। ਡੇਰਾ ਬਾਬਾ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਤੋਂ 107 ਸ਼ਰਧਾਲੂਆਂ ਦੇ ਜਥੇ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਟਰੱਸਟ ਵੱਲੋਂ ਹੁਣ 1100 ਦੀ ਥਾਂ 2500 ਸ਼ਰਧਾਲੂਆਂ ਨੂੰ ਇਸ ਸਾਲ ਕਰਵਾਏ ਜਾਣਗੇ ਦਰਸ਼ਨ ਪਟਿਆਲਾ,8 ਮਾਰਚ ((ਪ੍ਰੈਸ ਕੀ ਤਾਕਤ ਬਿਊਰੋ)) – ਮਨੁੱਖਤਾ ਦੇ ਸਰਬ-ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚੋਂ ਉਜਾਗਰ ਹੁੰਦੀ ਸੱਚੀ-ਸੁੱਚੀ ਕਿਰਤ ਕਰਨ,ਵੰਡ ਛੱਕਣ ਤੇ ’ਸਰਬੱਤ ਦੇ ਭਲੇ’ ਦੀ ਭਾਵਨਾ ਤੇ ਤਨੋ-ਮਨੋ ਪਹਿਰਾ ਦੇਣ ਵਾਲੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ […]

ਹਰ ਸਫਲ ਇਨਸਾਨ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ – ਗੁਰਸ਼ਰਨ ਕੌਰ ਰੰਧਾਵਾ

ਪਟਿਆਲਾ 8 ਮਾਰਚ (ਪ੍ਰੈਸ ਕੀ ਤਾਕਤ ਬਿਊਰੋ) : ਇੱਕ ਮਹਿਲਾ ‘ਚ ਇੰਨੀ ਸ਼ਕਤੀ ਹੈ ਹਰ ਇਨਸਾਨ ਉਚਾਈ ਤੇ ਪਹੁੰਚਾ ਸਕਦੀ ਹੈ। ਅੱਜ ਪਟਿਆਲਾ ਬਿਊਟੀ ਕਲੱਬ ਵੱਲੋਂ ਮਹਿਲਾ ਦਿਵਸ ਪਟਿਆਲਾ ਵਿਚ ਰਾਜਸਥਾਨੀ ਬਾਜੀਗਰ ਮੁਹੱਲੇ ਵਿਚ ਮਨਾਇਆ ਗਿਆ।ਇਸ ਸਮਾਗਮ ਵਿਚ ਵਿਸੇਸ ਤੋਰ ਤੇ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਚੇਅਰਪਰਸਨਲ ਗੁਰਸ਼ਰਨ ਕੌਰ ਰੰਧਾਵਾ ਨੇ ਸਿਰਕਤ ਕੀਤੀ। ਉਨ੍ਹਾਂ […]

ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਚ ਕਰਵਾਇਆ ਧਾਰਮਿਕ ਸਮਾਗਮ ; ਗੁਰਦੁਆਰਾ ਨਵੀਨ ਸਿੰਘ ਸਭਾ ਵਿਖੇ ਮਹਾਨ ਯਾਦਗਾਰੀ ਕਾਨਫਰੰਸ ਅਤੇ ਗੁਰਮਤਿ ਸਮਾਗਮ ਕਰਵਾਇਆ

ਪਟਿਆਲਾ, 8 ਮਾਰਚ (ਪ੍ਰੈਸ ਕੀ ਤਾਕਤ ਬਿਊਰੋ) : ਹਿੰਦੂਸਤਾਨ ਦੀ ਅਜ਼ਾਦੀ ਅਤੇ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਲਈ ਕਹੂਟਾ ਦੇ ਸਿੱਖਾਂ ਵੱਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਅਤੇ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਗੁਰਦੁਆਰਾ ਨਵੀਨ ਸਿੰਘ ਸਭਾ ਧਰਮਪੁਰਾ ਬਜ਼ਾਰ ਵਿਖੇ ਮਹਾਨ ਯਾਦਗਾਰੀ ਕਾਨਫਰੰਸ ਅਤੇ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਸਿੰਘਾਂ ਵੱਲੋਂ […]

Punjab Police in Colourful Costumes with Musical moods

Patiala, 5 March (Press Ki Taquat Bureau) : In the Craft-Mela organized by the District Administration, Patiala at Sheesh Mehal Patiala from 22nd Feb. to 5th March,2020 various stalls of wooden furniture Handicrafts, food stalls & other artists of daily use & decoration items were the attraction of the Mela. For the entertainment folk dances […]

ਸੁਮਿਤ ਸਾਂਗਵਾਨ ਮੁੱਕੇਬਾਜ਼ ਉੱਪਰ ਲੱਗੀ 1 ਸਾਲ ਦੀ ਪਾਬੰਦੀ ਹਟੀ

ਨਵੀਂ ਦਿੱਲੀ, 2 ਮਾਰਚ (ਪੈ੍ਰਸ ਕੀ ਤਾਕਤ ਬਿਊਰੋ) :- ਨਾਡਾ ਪੈਨਲ ਨੇ ਮੁੱਕੇਬਾਜ਼ ਸੁਮਿਤ ਸਾਂਗਵਾਨ ਉੱਪਰ ਲੱਗੀ 1 ਸਾਲ ਦੀ ਪਾਬੰਦੀ ਹਟਾ ਲਈ ਗਈ ਹੈ, ਕਿਉਂਕਿ ਉਸ ਨੇ ਮੰਨਿਆ ਹੈ ਕਿ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਨੇ ਅਣਜਾਣਪੁਣੇ ‘ਚ ਪਾਬੰਦੀ ਸ਼ੁਦਾ ਪਦਾਰਥ ਦਾ ਇਸਤੇਮਾਲ ਕੀਤਾ ਸੀ। ਉਕਤ ਪਾਬੰਦੀ ਸ਼ੁਦਾ ਪਦਾਰਥ ਉਸ ਟੇਬਲਿਟ […]