ਮਿਸ਼ਨ ਫ਼ਤਿਹ : ਪੰਚਾਇਤਾਂ ਤੇ ਨੌਜਵਾਨ ਕੋਵਿਡ ਬਾਰੇ ਅਫ਼ਵਾਹਾਂ ਨੂੰ ਠੱਲ ਪਾਉਣ ਲਈ ਅੱਗੇ ਆਉਣ-ਡੀ.ਸੀ. ਕੁਮਾਰ ਅਮਿਤ

ਪਟਿਆਲਾ, 2 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ) : ਕੋਰੋਨਾ ਵਾਇਰਸ ਦੇ ਟੈਸਟਾਂ ਸਬੰਧੀਂ ਫੈਲ ਰਹੀਆਂ ਅਫ਼ਵਾਹਾਂ ਨੂੰ ਠੱਲ ਪਾਉਣ ਲਈ ਪੰਚਾਇਤਾਂ ਅਤੇ ਨੌਜਵਾਨਾਂ ਸਮੇਤ ਉੱਘੀਆਂ ਸ਼ਖ਼ਸੀਅਤਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਪਟਿਆਲਾ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਸਾਨੂੰ ਅਜਿਹੀ ਕਿਸੇ ਵੀ ਸੂਚਨਾ ‘ਤੇ ਅੱਖਾਂ ਬੰਦ ਕਰਕੇ ਵਿਸ਼ਵਾਸ਼ ਕਰਨ ਦੀ ਥਾਂ […]

ਨਗਰ ਨਿਗਮ ਦੀਆਂ ਟੀਮਾਂ ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਇਕਾਂਤਵਾਸ ਲਈ ਬਣਾਈ ਮਾਤਾ ਨਾਨਕੀ ਸਰਾਂ ਦੀ ਸੈਨੇਟਾਈਜੇਸ਼ਨ

* ਸ਼ਰਧਾਲੂਆਂ ਦੇ ਠਹਿਰਣ ਸਥਾਨ ਸਰਾਂ ਦੀ ਹਰ ਰੋਜ਼ ਸਫ਼ਾਈ ਤੇ ਸੈਨੇਟਾਈਜੇਸ਼ਨ ਕਰਵਾਈ ਜਾਵੇਗੀ-ਪੂਨਮਦੀਪ ਕੌਰ ਪਟਿਆਲਾ, 2 ਮਈ (ਪੀਤੰਬਰ ਸ਼ਰਮਾ) : ਨਗਰ ਨਿਗਮ ਪਟਿਆਲਾ ਦੀਆਂ ਟੀਮਾਂ ਨੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੀ ਮਾਤਾ ਨਾਨਕੀ ਜੀ ਸਰਾਂ, ਜਿੱਥੇ ਪੰਜਾਬ ਸਰਕਾਰ ਵੱਲੋਂ ਮਹਾਰਾਸ਼ਟਰ ਤੋਂ ਵਾਪਸ ਲਿਆਂਦੇ ਗਏ ਸ਼ਰਧਾਲੂ ਇਕਾਂਤਵਾਸ ਸਹੂਲਤ ਵਿਖੇ ਠਹਿਰਾਏ ਗਏ ਹਨ, ਵਿਖੇ ਸੈਨੇਟਾਈਜੇਸ਼ਨ […]

ਪਟਿਆਲਾ ਜ਼ਿਲ੍ਹੇ ‘ਚ ਉਦਯੋਗਿਕ ਇਕਾਈਆਂ ‘ਚ ਵੀ ਕੰਮ ਸ਼ੁਰੂ ਕਰਨ ਦੀ ਇਜ਼ਾਜਤ * ਪਹਿਲਾਂ ਚੱਲ ਰਹੇ ਉਸਾਰੀ ਕਾਰਜ ਹੀ ਸ਼ੁਰੂ ਕੀਤੇ ਜਾ ਸਕਣਗੇ -ਜ਼ਿਲ੍ਹਾ ਮੈਜਿਸਟਰੇਟ

ਪਟਿਆਲਾ ਜ਼ਿਲ੍ਹੇ ਅੰਦਰ ਦਿਹਾਤੀ ਖੇਤਰਾਂ ‘ਚ ਇਮਾਰਤ ਉਸਾਰੀ ਕਾਰਜ ਸ਼ੁਰੂ ਕਰਨ ਦੀ ਆਗਿਆ -ਸ਼ਹਿਰੀ ਖੇਤਰਾਂ ‘ਚ ਪਹਿਲਾਂ ਚੱਲ ਰਹੇ ਉਸਾਰੀ ਕਾਰਜ ਹੀ ਸ਼ੁਰੂ ਕੀਤੇ ਜਾ ਸਕਣਗੇ -ਉਦਯੋਗਿਕ ਇਕਾਈਆਂ ‘ਚ ਵੀ ਕੰਮ ਸ਼ੁਰੂ ਕਰਨ ਦੀ ਇਜ਼ਾਜਤ-ਜ਼ਿਲ੍ਹਾ ਮੈਜਿਸਟਰੇਟ -ਮਜਦੂਰਾਂ ਦੀ ਸਵੇਰੇ-ਸ਼ਾਮ ਆਵਾਜਾਈ ਲਈ ਵੀ ਸਮਾਂ ਨਿਰਧਾਰਤ ਕੀਤਾ ਪਟਿਆਲਾ, 1 ਮਈ (ਪੀਤੰਬਰ ਸ਼ਰਮਾ) : ਪਟਿਆਲਾ ਜ਼ਿਲ੍ਹੇ ਦੀ ਹਦੂਦ […]

ਪਟਿਆਲਾ ਜ਼ਿਲ੍ਹੇ ਚ ਮਿਲੀ 4 ਘੰਟੇ ਦੀ ਢਿੱਲ

?ਪਟਿਆਲਾ ਜ਼ਿਲ੍ਹੇ ਚ ਮਿਲੀ 4 ਘੰਟੇ ਦੀ ਢਿੱਲ ?ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਸ਼ਰਤਾਂ ਨਾਲ ਮਿਲੇਗੀ ਢਿੱਲ ?ਰਿਹਾਇਸ਼ੀ ਇਲਾਕਿਆਂ ਚ ਸਥਿਤ ਦੁਕਾਨਾਂ 4 ਘੰਟੇ ਖੋਲ੍ਹਣ ਦੀ ਆਗਿਆ ?ਦੁਕਾਨਦਾਰ ਗ੍ਰਾਹਕਾਂ ਦੇ ਸ਼ੋਸ਼ਲ ਡਿਸਟੈਂਸ ਦਾ ਖਿਆਲ ਰੱਖੇਗਾ ਅਤੇ ਦੁਕਾਨ ਦੇ ਬਾਹਰ ਗ੍ਰਾਹਕਾਂ ਦੇ ਖੜੇ ਹੋਣ ਲਈ ਡੇਢ ਡੇਢ ਮੀਟਰ ਦੀ ਦੂਰੀ ਤੇ ਸਫੇਦ ਰੰਗ […]

‘ਮਨ ਕੀ ਬਾਤ 2.0’ ਦੀ 10ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਪ੍ਰੈਸ ਕੀ ਤਾਕਤ ਬਿਊਰੋ ਮੇਰੇ ਪਿਆਰੇ ਦੇਸ਼ਵਾਸੀਓ! ਆਮ ਤੌਰ ‘ਤੇ ‘ਮਨ ਕੀ ਬਾਤ’ ਵਿੱਚ ਮੈਂ ਕਈ ਵਿਸ਼ਿਆਂ ਨੂੰ ਲੈ ਕੇ ਆਉਂਦਾ ਹਾਂ, ਲੇਕਿਨ ਅੱਜ ਦੇਸ਼ ਅਤੇ ਦੁਨੀਆਂ ਦੇ ਮਨ ਵਿੱਚ ਕੇਵਲ ਤੇ ਕੇਵਲ ਇੱਕ ਹੀ ਗੱਲ ਹੈ, ਕੋਰੋਨਾ ਵੈਸ਼ਵਿਕ ਮਹਾਮਾਰੀ ਤੋਂ ਆਇਆ ਹੋਇਆ ਇਹ ਭਿਅੰਕਰ ਸੰਕਟ। ਅਜਿਹੇ ਵਿੱਚ ਮੈਂ ਹੋਰ ਕੁਝ ਗੱਲਾਂ ਕਰਾਂ, ਉਹ ਉਚਿਤ […]