ਹੁਣ ਮੁਕਤਸਰ ’ਚ ਫਟਿਆ ‘ਚਿੱਠੀ ਬੰਬ’, ਕਾਂਗਰਸ ’ਚ ਇਕ ਵੱਡਾ ਧਮਾਕਾ

ਸ੍ਰੀ ਮੁਕਤਸਰ ਸਾਹਿਬ, 14 ਸਤੰਬਰ  (ਪ੍ਰੈਸ ਕੀ ਤਾਕਤ ਬਿਊਰੋ)- ਕਾਂਗਰਸ ਵਿਚ ਚੱਲ ਰਹੇ ਚਿੱਠੀ ਕਲਚਰ ਤਹਿਤ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਨਵਨਿਯੁਕਤ ਕਾਂਗਰਸ ਦੇ ਨਗਰ ਕੌਂਸਲ ਪ੍ਰਧਾਨ ਅਤੇ ਮੀਤ ਪ੍ਰਧਾਨ ਵਿਰੁੱਧ ਵੀ ਚਿੱਠੀ ਬੰਬ ਫਟਿਆ ਹੈ। ਕਾਂਗਰਸ ਦੇ 17 ’ਚੋਂ 13 ਕੌਂਸਲਰਾਂ ਨੇ ਇਕ ਚਿੱਠੀ ਹਾਈਕਮਾਂਡ ਨੂੰ ਲਿਖ ਕੇ ਜਿੱਥੇ ਆਪਣੀ ਹੀ ਪਾਰਟੀ ਦੇ ਪ੍ਰਧਾਨ […]