ਨਗਰ ਕੌੌਂਸਲ, ਪੰਚਾਇਤਾਂ ਆਦਿ ਦੀਆਂ ਚੋੋਣਾਂ ਲੜ ਰਹੇ ਉਮੀਦਵਾਰਾਂ ਲਈ ਬਕਾਏ ਸਬੰਧੀ ਐਨ.ਓ.ਸੀ. ਲੈਣਾ ਜ਼ਰੂਰੀ ਨਹੀਂ

ਫਰੀਦਕੋੋਟ (ਪ੍ਰੈਸ ਕੀ ਤਾਕਤ ਬਿਊਰੋ) ਜਿਲ੍ਹਾ ਚੋੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਪੰਜਾਬ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤਾਂ, ਨਗਰ ਨਿਗਮ ਤੇ ਨਗਰ ਕੌੌਂਸਲਾਂ ਦੀਆਂ ਚੋੋਣਾਂ ਮੌੌਕੇ ਉਮੀਦਵਾਰਾਂ ਵੱਲੋੋਂ ਨਾਮਜ਼ਦਗੀ ਪੱਤਰ ਨਾਲ ਦਾਖਲ ਕਰਨ ਸਮੇੇਂ ਉਮੀਦਵਾਰ ਲਈ ਕੋੋਈ ਬਕਾਇਆ ਨਾ ਹੋੋਣ ਦਾ ਇਤਰਾਜ਼ਹੀਣਤਾ ਸਰਟੀਫਿਕੇਟ ਲਗਾਉਣਾ ਜ਼ਰੂਰੀ ਨਹੀਂ […]