ਵਿਸ਼ਵ ਅਪਾਹਜਤਾ ਦਿਵਸ ਮਨਾਇਆ

ਪਟਿਆਲਾ 3 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਵਿਸ਼ਵ ਅਪਾਹਜਤਾ, ਸਿਵਲ ਡਿਫੈਂਸ ਅਤੇ ਰੋਡ ਸੇਫਟੀ ਦਿਵਸ ਮੌਕੇ ਪੰਜਾਬ ਪੁਲਿਸ ਵੱਲੋਂ ਫਸਟ ਏਡ ਮਿਸ਼ਨ ਦੇ ਸਹਿਯੋਗ ਨਾਲ ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਜਾਗਰਿਤੀ ਪ੍ਰੋਗਰਾਮ ਪਿੰ੍ਰਸੀਪਲ ਸ੍ਰੀਮਤੀ ਐਸ ਕੇ ਨਿਰਮਲ ਗੋਇਲ ਜੀ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਮੌਕੇ ਰੁਸਤਮੇ^ਹਿੰਦ, ਅਰਜੁਨਾ ਅਵਾਰਡੀ ਸH ਪਲਵਿੰਦਰ […]