ਵਲਟੋਹਾ ਪੁਲਿਸ ਨੇ ਪੱਤਰਕਾਰ ਦੇ ਪਰਿਵਾਰ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਵਿੱਚੋਂ ਇੱਕ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਤਰਨ-ਤਾਰਨ/ਵਲਟੋਹਾ, 06 ਸਤੰਬਰ (ਰਣਬੀਰ ਸਿੰਘ)- ਵਲਟੋਹਾ ਪੁਲਿਸ ਨੇ ਪੱਤਰਕਾਰ ਬਲਜੀਤ ਸਿੰਘ ਦੇ ਪਰਿਵਾਰ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਵਿਚੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਏ.ਐਸ.ਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਪੰਦਰਾਂ ਵੀਹ ਦਿਨ ਪਹਿਲਾਂ ਪੱਤਰਕਾਰ ਬਲਜੀਤ ਸਿੰਘ ਦੇ ਪਰਿਵਾਰ ਤੇ ਕਸਬਾ ਅਲਗੋਂ ਕੋਠੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ […]
ਡਾ ਐੱਚ.ਪੀ.ਐੱਸ ਭਿੰਡਰ ਨੇ ਸਿਮਰਨ ਹਸਪਤਾਲ ਵਿਖੇ ਬਤੋਰ ਮੈਡੀਕਲ ਸੁਪਰਡੈਂਟ ਅਹੁਦਾ ਸੰਭਾਲਿਆ

ਭਿੱਖੀਵਿੰਡ/ਖਾਲੜਾ, 06 ਸਿਤੰਬਰ (ਰਣਬੀਰ ਸਿੰਘ)- ਦਿਲ, ਸ਼ੂਗਰ, ਛਾਤੀ ,ਗੁਰਦੇ ਅਤੇ ਪੇਟ ਦੇ ਮਾਹਿਰ ਡਾ ਐੱਚ.ਪੀ.ਐੱਸ ਭਿੰਡਰ ਨੇ ਸਿਮਰਨ ਹਸਪਤਾਲ ਵਿਖੇ ਬਤੋਰ ਮੈਡੀਕਲ ਸੁਪਰਡੈਂਟ ਅਹੁਦਾ ਸੰਭਾਲ ਲਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿਮਰਨ ਹਸਪਤਾਲ ਦੇ ਡਾ ਗੁਰਮੇਜ ਸਿੰਘ ਨੇ ਦੱਸਿਆ ਕਿ ਡਾ ਐੱਚ.ਪੀ.ਐੱਸ ਭਿੰਡਰ 3 ਵਜੇ ਤੋਂ 5 ਵਜੇ ਤੱਕ ਰੋਜ਼ਾਨਾ ਮਰੀਜ਼ਾਂ ਨੂੰ ਚੈੱਕ […]