किसान -मज़दूरों ने जाम किये रेलवे के चक्के, किसान बैठेंगे पटड़ी पर, रेलवे स्टेशनें पर चौकसी रखने के निर्देश

फिरोज़पुर, 20 दिसंबर 2021, (प्रेस की ताकत ब्यूरो) सोमवार से किसान मज़दूर संघर्ष समिति के बुलाऐ पर पंजाब में चार स्थानों पर रेल पटड़ियाँ पर रेलों रोकी जाएंगी। अमृतसर -ब्यास रेल मार्ग पर जंडियाला -मानवाला, जालंधर -पठानकोट रेल मार्ग पर टांडा उड़मुड़, फ़िरोज़पुर में टेक वाला RUB और अमृतसर -खेमकरन रेल मार्ग पर तरनतारन के […]
25 ਸਤੰਬਰ ਨੂੰ ਦਿੱਲੀ ਅੰਦੋਲਨ ਲਈ ਹਰੀਕੇ ਤੋਂ ਵਿਸਾਲ ਜਥਾ ਹੋਵੇਗਾ ਰਵਾਨਾ- ਸਭਰਾ

ਤਰਨਤਾਰਨ 25 ਸਤੰਬਰ (ਰਣਬੀਰ ਸਿੰਘ) ਕਿਸਾਨ ਮਜਦੂਰ ਸੰਘਰਸ਼ ਕਮੇਟੀ ( ਪੰਜਾਬ) ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜੋਨ ਭਿੱਖੀਵਿੰਡ ਵੱਲੋਂ ਪਿੰਡਾਂ ਪੱਧਰੀ ਮੀਟਿੰਗਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਇਸੇ ਲੜੀ ਤਹਿਤ ਪਿੰਡ ਭੈਣੀ ਮੱਸਾ ਸਿੰਘ, ਚੂੰਘ,ਪਹੂਵਿੰਡ ,ਵੀਰਮ, ਮਾੜੀ ਮੇਘਾ, ਡਲੀਰੀ, ਕਲਸੀਆ, ਦੋਦੇ, ਅਮੀਸ਼ਾਹ ,ਖਾਲੜਾ,ਆਦਿ ਪਿੰਡਾ ਵਿੱਚ ਮੀਟਿੰਗਾ ਰਣਜੀਤ ਸਿੰਘ ਚੀਮਾ ਤੇ ਪੂਰਨ ਸਿੰਘ […]
ਕਿਸਾਨ ਸੰਘਰਸ਼ ਕਮੇਟੀ ਨੇ 41 ਮੈਂਬਰੀ ਇਕਾਈ ਦਾ ਕੀਤਾ ਗਠਨ

ਭਿੱਖੀਵਿੰਡ, 20 ਸਤੰਬਰ (ਰਣਬੀਰ ਸਿੰਘ)- ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ (ਪੰਜਾਬ) ਵੱਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਕਾਮਯਾਬ ਕਰਨ ਲਈ ਪਿੰਡਾ ਵਿੱਚ ਜਥੇਬੰਦੀ ਦਾ ਵਧਾਰਾ ਪਸਾਰਾ ਨਿਰੰਤਰ ਜਾਰੀ ਹੈ । ਇਸੇ ਲੜੀ ਤਹਿਤ ਕਿਸਾਨ ਸੰਘਰਸ਼ ਕਮੇਟੀ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਵੱਲੋਂ ਪਿੰਡ ਭੈਣੀ ਮੱਸਾ ਸਿੰਘ ਵਿਖੇ 41 ਮੈਬਰੀ ਇਕਾਈ ਗਠਿਤ […]
ਸੰਯੁਕਤ ਮੋਰਚੇ ਦੀ ਕਾਲ ਤੇ ਕਿਸਾਨਾਂ ਨੇ ਭਿੱਖੀਵਿੰਡ ਚੌਂਕ ‘ਚ ਰੋਸ ਪ੍ਰਦਰਸ਼ਨ ਕਰਕੇ ਮਨੋਹਰ ਲਾਲ ਖੱਟੜ ਦਾ ਪੁਤਲਾ ਫੂਕਿਆ

ਤਰਨ-ਤਾਰਨ/ਭਿੱਖੀਵਿੰਡ 29 ਅਗਸਤ(ਰਣਬੀਰ ਸਿੰਘ)- ਸੰਯੁਕਤ ਮੋਰਚੇ ਦੀ ਕਾਲ ਨੂੰ ਲਾਗੂ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਵੱਲੋਂ ਭਿੱਖੀਵਿੰਡ ਚੌਂਕ ਨੂੰ ਜਾਮ ਕਰਕੇ ਮੁੱਖ ਮੰਤਰੀ ਮਨਹੋਰ ਲਾਲ ਖੱਟੜ ਦਾ ਪੁਤਲਾ ਫੂਕਿਆ ਗਿਆ।ਕਿਸਾਨ ਆਗੂਆਂ ਨੇ ਕਰਨਾਲ ਵਿੱਚ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਹਰਿਆਣਾ ਪੁਲਿਸ ਵੱਲੋਂ ਕੀਤੇ […]
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੱਟੀ ਮੋੜ ਸਦਰ ਥਾਣੇ ਅੱਗੇ ਪੱਕੇ ਮੋਰਚੇ ਦਾ ਕੀਤਾ ਐਲਾਨ

ਤਰਨਤਾਰਨ 19 ਅਗਸਤ (ਰਣਬੀਰ ਸਿੰਘ ) ਕਿਸਾਨ ਮਜਦੂਰ ਸੰਘਰਸ਼ ਕਮੇਟੀ ( ਪੰਜਾਬ) ਦੇ ਪੱਟੀ ਜੋਨ ਦੀ ਮੀਟਿੰਗ ਹਰਿੰਦਰ ਸਿੰਘ ਆਸਲ ਦੇ ਘਰ ਹੋਈ । ਮੀਟਿੰਗ ਵਿੱਚ ਪੱਟੀ ਜੋਨ ਦੀ ਪੂਰੀ ਕੋਰ ਕਮੇਟੀ ਨੇ ਸਮੂਲੀਅਤ ਕੀਤੀ ਅਤੇ ਲੋਕਲ ਮਸਲਿਆ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆ ਜੋਨ ਆਗੂ ਗੁਰਭੇਜ ਸਿੰਘ ਧਾਰੀਵਾਲ ਅਤੇ ਤਰਸੇਮ ਸਿੰਘ […]