ਤੈਅ ਤਾਰੀਖ 5 ਅਗਸਤ ਨੂੰ ਹੀ ਰਖਿਆ ਜਾਵੇਗਾ ਸ਼੍ਰੀ ਰਾਮ ਜਨਮ ਭੂਮੀ ਦਾ ਨੀਂਹ ਪੱਥਰ : ਜਗਦਗੁਰੁ ਪੰਚਾਨੰਦ ਗਿਿਰ

* ਸ਼ੰਕਰਾਚਾਰਿਆ ਸਵਰੂਪਾਨੰਦ ਸਰਸਵਤੀ ਪੂਜਨੀਯ, ਪਰ ਸ਼੍ਰੀ ਰਾਮ ਜਨਮ ਭੂਮੀ ਨੀਂਹ ਪੱਥਰ ਦੇ ਮੁਹਰਤ ਦੇ ਬਾਰੇ ਪ੍ਰਸ਼ਨਚਿੰਨ ਲਗਉਣਾ ਗਲਤ : ਜਗਦਗੁਰੂ ਪੰਚਾਨੰਦ ਗਿਿਰ * ਸ਼੍ਰੀ ਰਾਮ ਜਨਮ ਭੂਮੀ ਨੀਂਹ ਪੱਥਰ ਨਵਾਂ ਨਹੀਂ ਸਗੋਂ ਹੋ ਰਿਹਾ ਹੈ ਜੀਰਨਉੱਧਾਰ, ਭਾਦੋਂ ਵਿੱਚ ਸ਼ੁਰੂ ਕਰਨਾ ਗਲਤ ਨਹੀਂ : ਜਗਦਗੁਰੁ ਪੰਚਾਨੰਦ ਗਿਿਰ ਪਟਿਆਲਾ, 27 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਹਿੰਦੂ […]