ਆਖਿਰ ਕਿਸ ਨਾਲ ਗੱਲ ਕਰਨ ਤੋਂ ਬਾਅਦ ਕੀਤੀ ਗਈ ਖੁਦਖੁਸ਼ੀ ?

ਲੁਧਿਆਣਾ, 17 ਅਗਸਤ  (ਪ੍ਰੈਸ ਕੀ ਤਾਕਤ ਬਿਊਰੋ ) – ਸਪੇਅਰ ਪਾਰਟ ਦੇ ਕਾਰੋਬਾਰੀ  ਨੀਰਜ ਕਟਾਰੀਆ ਵੱਲੋਂ ਖੁਦ ਨੂੰ ਗੋਲੀਆਂ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ  ਆਇਆ ਹੈ |  ਦੱਸਿਆ ਜਾ ਰਿਹਾ ਹੈ ਕਿ ਨੀਰਜ ਕਟਾਰੀਆ ਵਲੋਂ ਆਪਣੀ ਛਾਤੀ ਵਿੱਚ 2 ਗੋਲੀਆਂ ਮਾਰੀਆਂ ਗਈਆਂ ਹਨ | ਪੁਲਸ ਨੂੰ ਦਿੱਤੇ ਬਿਆਨ ’ਚ 11ਵੀਂ ਜਮਾਤ ’ਚ […]