ਸਾਵਧਾਨ : ਹੁਣ ਵਿਦਿਆਰਥੀਆ ਦੇ ਨਾਲ ਨਾਲ ਆਮ ਲੋਕਾਂ ਦੀ ਵੀ ਹੋਵੇਗੀ ਕੋਰੋਨਾ ਟੈਸਟਿੰਗ

ਲੁਧਿਆਣਾ,19ਅਗਸਤ (ਪ੍ਰੈਸ ਕੀ ਤਾਕਤ ਬਿਊਰੋ) :ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਨੂੰ ਰੱਖਦੇ ਹੋਏ ਸਕੂਲਾਂ ਦੇ ਨਾਲ-ਨਾਲ ਜਿਮ, ਮਾਲ, ਰੈਸਟੋਰੈਂਟਾਂ ਦੇ ਮੁਲਾਜ਼ਮਾਂ, ਬਾਹਰੋਂ ਆਉਣ-ਜਾਣ ਵਾਲੇ ਯਾਤਰੀਆਂ, ਸਰਕਾਰੀ ਮੁਲਾਜ਼ਮਾਂ, ਡੀ-ਐਡੀਕਸ਼ਨ ਕੇਂਦਰਾਂ, ਪਬਲਿਕ ਟ੍ਰਾਂਸਪੋਰਟ ਸਟਾਫ ਦੀ ਵੀ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹਾਲ ਦੀ ਘੜੀ ਵਿਚ ਮੁੱਖ ਮੰਤਰੀ ਦੀ ਪ੍ਰਧਾਨਗੀ ’ਚ ਹੋਈ […]