ਸਿੱਖ ਸਰਧਾਲੂਆਂ ਲਈ ਵੱਡੀ ਖ਼ਬਰ: ਕਰਤਾਪੁਰ ਲਾਂਘਾ ਹਾਲੇ ਨਹੀਂ ਖੁਲੇਗਾ, ਸਿੱਖ ਸੰਗਤਾਂ ਨੂੰ ਕਰਨਾ ਪਵੇਗਾ ਇੰਤਜ਼ਾਰ

Web Desk-Harsimran ਚੰਡੀਗੜ੍ਹ, (ਪ੍ਰੈਸ ਕੀ ਤਾਕਤ ਬਿਊਰੋ)-12 ਨਵੰਬਰ 2021 ਸਿੱਖ ਸਰਧਾਲੂਆਂ ਲਈ ਵੱਡੀ ਖ਼ਬਰ ਕਰਤਾਪੁਰ ਲਾਂਘਾ ਹਾਲੇ ਨਹੀਂ ਖੁਲੇਗਾ ਪਾਕਿਸਤਾਨ ਵਿਖੇ ਬਣੇ ਗੂਰੁਧਾਮਾਂ ਦੇ ਦਰਸ਼ਨਾਂ ਲਈ ਹਾਲੇ ਸਿੱਖ ਸੰਗਤਾਂ ਨੂੰ ਇੰਤਜ਼ਾਰ ਕਰਨਾ ਪਵੇਗਾ। ਗੁਰੂਪੂਰਬ ਮੌਕੇ ਲਗਾਤਾਰ ਕਰਤਾਰਪੁਰ ਲਾਂਘਾ ਖੁਲ੍ਹਣ ਦੀ ਜਿਹੜੀ ਮੰਗ ਕੀਤੀ ਜਾ ਰਹੀ ਸੀ, ਭਾਰਤ ਸਰਕਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਿਲਹਾਲ ਲਾਂਘਾ […]