ਪਟਿਆਲਾ ਪੁਲਿਸ ਨੇ 2 ਸਾਲ ਪੁਰਾਣਾ ਚੋਰੀ ਦਾ ਮਾਮਲਾ ਸੁਲਝਾਇਆ, ਦੋ ਕਾਬੂ-ਐਸ.ਐਸ.ਪੀ.

ਰਾਜਪੁਰਾ, 3 ਜੂਨ (ਪ੍ਰੈਸ ਕੀ ਤਾਕਤ ਬਿਊਰੋ) : ਪਟਿਆਲਾ ਪੁਲਿਸ ਨੇ ਇੱਕ ਦੋ ਸਾਲ ਪੁਰਾਣਾ ਚੋਰੀ ਦਾ ਮਾਮਲਾ ਹੱਲ ਕਰਦਿਆਂ ਰਾਜਪੁਰਾ ਵਿਖੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਕੋਲੋਂ ਚੋਰੀ ਕੀਤਾ .32 ਬੋਰ ਦਾ ਇੱਕ ਲਾਇਸੰਸੀ ਰਿਵਾਲਵਰ ਅਤੇ 4 ਕਾਰਤੂਸ ਵੀ ਬਰਾਮਦ ਹੋਏ ਹਨ, ਜਦੋਂਕਿ ਦੂਸਰਾ ਉਹ ਸੁਨਿਆਰ ਹੈ, ਜਿਸ ਨੇ ਚੋਰੀ […]