ਪੰਜਾਬ ਦੇ ਟੈਸਟਿੰਗ ਅੰਕੜੇ ਕੌਮੀ ਔਸਤ ਨਾਲੋਂ ਜ਼ਿਆਦਾ, ਸੂਬੇ ਵਿੱਚ ਹੁਣ ਤੱਕ ਕੋਵਿਡ-19 ਦੇ 41849 ਟੈਸਟ ਕੀਤੇ ਗਏ : ਬਲਬੀਰ ਸਿੰਘ ਸਿੱਧੂ
ਸੂਬੇ ਵੱਲੋਂ 4 ਸਰਕਾਰੀ ਲੈਬਾਂ- ਆਰ.ਡੀ.ਡੀ.ਐੱਲ-ਐਨ.ਜ਼ੈੱਡ ਜਲੰਧਰ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨਿਵਰਸਿਟੀ ਲੁਧਿਆਣਾ, ਪੰਜਾਬ ਬਾਇਓਟੈਕ ਇਨਕਿਊਬੇਟਰ ਮੋਹਾਲੀ ...